Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
The Commission held extensive meetings with the stake holders including the State Governments, the State Backward Classes Commissions, various community associations and general public belonging to various Backward Classes and Communities.
ਕਮਿਸ਼ਨ ਨੇ ਰਾਜ ਸਰਕਾਰਾਂ, ਰਾਜਾਂ ਦੇ ਪਿਛੜਾ ਵਰਗ ਕਮਿਸ਼ਨਾਂ, ਵੱਖ-ਵੱਖ ਸਮੁਦਾਇਕ ਸੰਗਠਨਾਂ ਅਤੇ ਪਿਛੜੇ ਵਰਗਾਂ ਅਤੇ ਭਾਈਚਾਰਿਆਂ ਨਾਲ ਜੁੜੇ ਆਮ ਲੋਕਾਂ ਸਹਿਤ ਹਿਤਧਾਰਕਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ।
The Commission held extensive meetings with the stake holders including the State Governments, the State Backward Classes Commissions, various community associations and general public belonging to various Backward Classes and Communities.
ਕਮਿਸ਼ਨ ਨੇ ਰਾਜ ਸਰਕਾਰਾਂ, ਰਾਜਾਂ ਦੇ ਪਿਛੜਾ ਵਰਗ ਕਮਿਸ਼ਨਾਂ, ਵੱਖ-ਵੱਖ ਸਮੁਦਾਇਕ ਸੰਗਠਨਾਂ ਅਤੇ ਪਿਛੜੇ ਵਰਗਾਂ ਅਤੇ ਭਾਈਚਾਰਿਆਂ ਨਾਲ ਜੁੜੇ ਆਮ ਲੋਕਾਂ ਸਹਿਤ ਹਿਤਧਾਰਕਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ।
Kerala: 1304 community kitchens have been started in Panchayats and Municipalities with the help of Local Self Government Institutions.
ਕੇਰਲ ਲੋਕਲ ਸੈਲਫ ਗਵਰਨਮੈਂਟ ਸੰਸਥਾਵਾਂ ਦੀ ਮਦਦ ਨਾਲ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਵਿੱਚ 1304 ਸਮੁਦਾਇਕ ਰਸੋਈਆਂ ਸ਼ੁਰੂ ਕੀਤੀਆਂ ਗਈਆਂ ਹਨ।
Assisting and supporting the local administration in setting up community kitchens particularly for migrants and homeless population working in urban areas.
(1) ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀਆਂ ਅਤੇ ਬੇਘਰ ਅਬਾਦੀ ਲਈ ਵਿਸ਼ੇਸ਼ ਰੂਪ ਨਾਲ ਸਮੁਦਾਇਕ ਰਸੋਈ ਸਥਾਪਿਤ ਕਰਨ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਅਤੇ ਸਮਰਥਨ ਕਰਨਾ।
Health Minister has reiterated that there is no community transmission of Covid-19 in the state.
ਸਿਹਤ ਮੰਤਰੀ ਨੇ ਦੁਹਰਾਇਆ ਕਿ ਰਾਜ ਵਿੱਚ ਕੋਵਿਡ-19 ਦਾ ਕੋਈ ਸਮੁਦਾਇਕ ਪਸਾਰ ਨਹੀਂ ਹੈ।
Advertisement - Remove
Community participation has played a major role in implementation of these initiatives.
ਇਨ੍ਹਾਂ ਪਹਿਲਾਂ ਨੂੰ ਲਾਗੂ ਕਰਨ ਵਿੱਚ ਸਮੁਦਾਇਕ ਹਿੱਸੇਦਾਰੀ ਨੇ ਵੱਡੀ ਭੂਮਿਕਾ ਨਿਭਾਈ ਹੈ।
Like, the work for constructing Anganwadi buildings, community toilets, rural mandis and wells is being started in Telihar village of Khagaria from today itself.
ਹੁਣ ਜਿਵੇਂ, ਖਗੜੀਆ ਦੇ ਤੇਲਿਹਾਰ ਪਿੰਡ ਵਿੱਚ ਅੱਜ ਤੋਂ ਆਂਗਨਬਾੜੀ ਭਵਨ, ਸਮੁਦਾਇਕ ਸ਼ੌਚਾਲਯ, ਗ੍ਰਾਮੀਣ ਮੰਡੀ ਅਤੇ ਖੂਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਕੀਤਾ ਜਾ ਰਿਹਾ ਹੈ।
It strengthened its community surveillance, issued detailed health and travel advisories, and also evacuated thousands of citizens and foreign nationals too.
ਇਸ ਨੇ ਆਪਣੀ ਸਮੁਦਾਇਕ ਨਿਗਰਾਨੀ ਨੂੰ ਮਜ਼ਬੂਤ ਕੀਤਾ, ਵਿਸਤ੍ਰਿਤ ਸਿਹਤ ਅਤੇ ਯਾਤਰਾ ਅਡਵਾਈਜ਼ਰੀ ਜਾਰੀ ਕੀਤੀ ਅਤੇ ਹਜ਼ਾਰਾਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਸੁਰੱਖਿਅਤ ਕੱਢਿਆ।
His emphasis on community service, education and women empowerment will always be remembered.
ਸਮੁਦਾਇਕ ਸੇਵਾ, ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਉੱਤੇ ਉਨ੍ਹਾਂ ਦਾ ਵਿਸ਼ੇਸ਼ ਬਲ ਸਦਾ ਯਾਦ ਕੀਤਾ ਜਾਵੇਗਾ।
The Jal Jeevan Mission is based on a community approach to water and has extensive Information, Education and Communication as a key components of the mission.
ਜਲ ਜੀਵਨ ਮਿਸ਼ਨ ਦਰਅਸਲ ਜਲ ਲਈ ਸਮੁਦਾਇਕ ਪਹੁੰਚ 'ਤੇ ਅਧਾਰਿਤ ਹੈ ਅਤੇ ਇਸ ਵਿੱਚ ਮਿਸ਼ਨ ਦੇ ਮੁੱਖ ਘਟਕਾਂ ਦੇ ਰੂਪ ਵਿੱਚ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ ਸ਼ਾਮਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading