Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
He also conveyed his best wishes to the entire nursing community on the occasion of Rakhsha Bandhan.
ਉਨ੍ਹਾਂ ਨੇ ਰੱਖੜੀ ਦੇ ਅਵਸਰ ’ਤੇ ਸਮੁੱਚੇ ਨਰਸਿੰਗ ਸਮੁਦਾਏ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
The students are not only pursuing academics but also engaged in various cultural, sporting and CSR and community outreach activities.
ਵਿਦਿਆਰਥੀ ਨਾ ਸਿਰਫ ਅਕਾਦਮਿਕ ਸਿੱਖਿਆ ਹਾਸਲ ਕਰ ਰਹੇ ਹਨ ਬਲਕਿ ਵੱਖ-ਵੱਖ ਸਭਿਆਚਾਰਕ, ਖੇਡਾਂ ਅਤੇ ਸੀਐਸਆਰ ਅਤੇ ਕਮਿਊਨਿਟੀ ਆਊਟਰੀਚ ਗਤੀਵਿਧੀਆਂ ਵਿੱਚ ਵੀ ਲੱਗੇ ਹੋਏ ਹਨ।
State has to engage women Self Help Groups and voluntary organizations working in social sector to mobilize the rural community for creation of in-village water supply infrastructure as well as for their operation and maintenance.
ਰਾਜ ਨੂੰ ਗ੍ਰਾਮੀਣ ਖੇਤਰ ਵਿੱਚ ਪਾਣੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਨਾਲ ਉਨ੍ਹਾਂ ਦੇ ਸੰਚਾਲਨ ਅਤੇ ਸਾਂਭ ਸੰਭਾਲ ਲਈ ਗ੍ਰਾਮੀਣ ਸਮੁਦਾਏ ਨੂੰ ਸੰਗਠਿਤ ਕਰਨ ਲਈ ਸਮਾਜਿਕ ਖੇਤਰ ਵਿੱਚ ਕੰਮ ਕਰਨ ਵਾਲੇ ਮਹਿਲਾ ਸਵੈ ਸਹਾਇਤਾ ਸਮੂਹਾਂ ਅਤੇ ਸਵੈ ਸੇਵੀ ਸੰਗਠਨਾਂ ਨੂੰ ਇਸ ਅਭਿਆਨ ਨਾਲ ਜੋੜਨਾ ਹੈ।
India has received high praise from the international community for this and we have set a precedent for the rest of the world to follow.
ਇਸ ਦੇ ਲਈ ਭਾਰਤ ਦੀ ਅੰਤਰਰਾਸ਼ਟਰੀ ਭਾਈਚਾਰੇ ਨੇ ਕਾਫ਼ੀ ਪ੍ਰਸ਼ੰਸ਼ਾ ਕੀਤੀ ਹੈ ਅਤੇ ਇਸ ਦੇ ਨਾਲ ਹੀ ਅਸੀਂ ਬਾਕੀ ਵਿਸ਼ਵ ਦੇ ਲਈ ਇੱਕ ਮਿਸਾਲ ਪੇਸ਼ ਕੀਤੀ ਹੈ।
Shri Goyal said that Trading community will benefit a lot from the AatamNirbhar Bharat campaign, as good quality products made in India will usher in economies of scale, thereby lowering prices, and also making our products competitive in the international markets.
ਸ਼੍ਰੀ ਗੋਇਲ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮੁਹਿੰਮ ਨਾਲ ਵਪਾਰ ਕਰਨ ਵਾਲੇ ਭਾਈਚਾਰੇ ਨੂੰ ਬਹੁਤ ਫਾਇਦਾ ਹੋਏਗਾ, ਕਿਉਂਕਿ ਭਾਰਤ ਵਿੱਚ ਬਣੇ ਚੰਗੇ ਗੁਣਾਂ ਵਾਲੇ ਉਤਪਾਦ ਅਰਥਚਾਰੇ ਦੇ ਪੈਮਾਨੇ ਵਿੱਚ ਵਾਧਾ ਕਰਨਗੇ, ਜਿਸ ਨਾਲ ਕੀਮਤਾਂ ਵਿੱਚ ਕਮੀ ਆਵੇਗੀ ਅਤੇ ਸਾਡੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮੁਕਾਬਲੇਯੋਗ ਬਣਾਇਆ ਜਾ ਸਕੇਗਾ।
Advertisement - Remove
Manipur: In Manipur, there are currently 996 persons in official quarantine, 1580 in community quarantine and 419 are taking paid quarantine facilities.
ਮਣੀਪੁਰ: ਮਣੀਪੁਰ ਵਿੱਚ ਇਸ ਸਮੇਂ 996 ਵਿਅਕਤੀ ਸਰਕਾਰੀ ਕੁਆਰੰਟੀਨ ਵਿੱਚ ਹਨ, 1580 ਕਮਿਊਨਿਟੀ ਕੁਆਰੰਟੀਨ ਵਿੱਚ ਅਤੇ 419 ਪ੍ਰਾਈਵੇਟ ਕੁਆਰੰਟੀਨ ਸਹੂਲਤਾਂ ਲੈ ਰਹੇ ਹਨ।
Issues related to vaccine safety and surveillance were taken up and strategy for community involvement through transparent information and awareness creation were discussed.
ਵੈਕਸੀਨ ਦੀ ਸੁਰੱਖਿਆ ਅਤੇ ਨਿਗਰਾਨੀ ਨਾਲ ਜੁੜੇ ਮੁੱਦਿਆਂ ਨੂੰ ਵੀ ਉਭਾਰਿਆ ਗਿਆ ਅਤੇ ਪਾਰਦਰਸ਼ੀ ਜਾਣਕਾਰੀ ਅਤੇ ਜਾਗਰੂਕਤਾ ਨਿਰਮਾਣ ਰਾਹੀਂ ਕਮਿਊਨਿਟੀ ਦੀ ਭਾਗੀਦਾਰੀ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
Accordingly, National Council for Science and Technology Communication (NCSTC), DST, has devised a unique way to capture the inputs of people for ST through involvement of Community Radio Stations (CRS).
ਇਸ ਦੇ ਅਨੁਸਾਰ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਦੀ ਭਾਗੀਦਾਰੀ ਜ਼ਰੀਏ ਵਿਗਿਆਨ ਅਤੇ ਟੈਕਨੋਲੋਜੀ ਲਈ ਲੋਕਾਂ ਦੇ ਇਨਪੁਟ ਨੂੰ ਹਾਸਲ ਕਰਨ ਲਈ ਇੱਕ ਵਿਸ਼ੇਸ਼ ਤਰੀਕਾ ਤਿਆਰ ਕੀਤਾ ਹੈ।
Out of 291 Community Radio Stations (CRS) across the country, 25 CRS has been identified based on regional diversity, gender, and outreach capability.
ਦੇਸ਼ ਭਰ ਦੇ 291 ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਵਿੱਚੋਂ 25 ਸੀਆਰਐੱਸ ਦੀ ਪਹਿਚਾਣ ਖੇਤਰੀ ਵਿਵਿਧਤਾ, ਲਿੰਗ ਅਤੇ ਪਹੁੰਚ ਸਮਰੱਥਾ ਦੇ ਅਧਾਰ ‘ਤੇ ਕੀਤੀ ਗਈ ਹੈ।
Focus Group Discussion (FGD) with the community representatives have already started.
ਕਮਿਊਨਿਟੀ ਦੇ ਨੁਮਾਇੰਦਿਆਂ ਦੇ ਨਾਲ ਫੋਕਸ ਗਰੁੱਪ ਡਿਸਕਸ਼ਨ (ਐੱਫਜੀਡੀ) ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading