Advertisement - Remove

Community - Example Sentences

Popularity:
Difficulty:
ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
The Netherlands today is home to the largest Indian community on mainland Europe.
ਨੀਦਰਲੈਂਡ ਅੱਜ ਯੂਰਪ ਵਿੱਚ ਸਭ ਤੋਂ ਵੱਡਾ ਭਾਰਤੀ ਭਾਈਚਾਰੇ ਵਾਲਾ ਦੇਸ਼ ਹੈ।
I will also attend a reception organized by the Indian community in Thailand on November 2.
ਮੈਂ 2 ਨਵੰਬਰ ਨੂੰ ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੁਆਰਾ ਆਯੋਜਿਤ ਇੱਕ ਸੁਆਗਤੀ ਸਮਾਰੋਹ ਵਿੱਚ ਵੀ ਹਿੱਸਾ ਲਵਾਂਗਾ ।
There were 43 community reserves in 2014.
2014 ਵਿੱਚ 43 ਕਮਿਊਨਿਟੀ ਰਿਜ਼ਰਵਸ ਸਨ।
He appreciated the initiative of several industries in supporting their employees and workers in distress, and ramping up the capacity of essential commodities, particularly the Ventilators, and also some of them using their premises in running community kitchens.
ਉਨ੍ਹਾਂ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਸਮਰਥਨ ਵਿੱਚ ਉਦਯੋਗ ਜਗਤ ਦੇ ਕਈ ਲੋਕਾਂ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਜ਼ਰੂਰੀ ਵਸਤਾਂ, ਵਿਸ਼ੇਸ਼ ਤੌਰ ‘ਤੇ ਵੈਂਟੀਲੇਟਰਾਂ ਦੀ ਸਮਰੱਥਾ ਨੂੰ ਵਧਾਉਂਦੇ ਹੋਏ ਉਨ੍ਹਾਂ ਵਿੱਚੋਂ ਕੁਝ ਦਾ ਭਾਈਚਾਰਕ ਰਸੋਈ ਚਲਾਉਣ ਲਈ ਆਪਣੇ ਕੰਪਲੈਕਸ ਦੀ ਵਰਤੋਂ ਕਰਨ ਲਈ ਧੰਨਵਾਦ ਕੀਤਾ।
The NCC, which operates under Ministry of Defence, is the largest uniformed youth organisation of the country and has been engaged in conducting various social service and community development activities.
ਰੱਖਿਆ ਮੰਤਰਾਲੇ ਤਹਿਤ ਕਾਰਜਰਤ ਐੱਨਸੀਸੀ ਦੇਸ਼ ਦਾ ਸਭ ਤੋਂ ਵੱਡਾ ਵਰਦੀ ਵਾਲਾ ਯੁਵਾ ਸੰਗਠਨ ਹੈ, ਜੋ ਵਿਭਿੰਨ ਤਰ੍ਹਾਂ ਦੀਆਂ ਸਮਾਜਿਕ ਸੇਵਾ ਅਤੇ ਕਮਿਊਨਿਟੀ ਵਿਕਾਸ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਦਾ ਹੈ ।
Advertisement - Remove
Prime Minister Morrison similarly assured that the Indian community in Australia, including Indian students, would continue to be valued as a vibrant part of Australian society.
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਮੌਰੀਸਨ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਸਮੇਤ ਭਾਰਤੀ ਭਾਈਚਾਰੇ ਨੂੰ ਆਸਟ੍ਰੇਲਿਆਈ ਸਮਾਜ ਦੇ ਜੀਵੰਤ ਹਿੱਸੇ ਦੇ ਰੂਪ ਵਿੱਚ ਮਹੱਤਵ ਦੇਣਾ ਜਾਰੀ ਰੱਖਿਆ ਜਾਵੇਗਾ।
These community kitchens after preparing food, pack them into small packages and send them to rural communities.
ਇਨ੍ਹਾਂ ਭਾਈਚਾਰਕ ਰਸੋਈਆਂ ਵਿੱਚ ਭੋਜਨ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੋਟੇ-ਛੋਟੇ ਲਿਫਾਫਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਫਿਰ ਗ੍ਰਾਮੀਣ ਭਾਈਚਾਰਿਆਂ ਕੋਲ ਭੇਜ ਦਿੱਤਾ ਜਾਂਦਾ ਹੈ।
In Odisha, around 70 lakh women members of 6 lakh Mission Shakti SHGs are working together to help the people in need and providing them the basic necessities like dry ration, groceries and cooked food by community kitchen.
ਓਡੀਸ਼ਾ ਵਿੱਚ ਸੈਲਫ ਹੈਲਪ ਗਰੁੱਪਾਂ ਦੇ 6 ਲੱਖ ਮਿਸ਼ਨ ਸ਼ਕਤੀ ਦੀਆਂ 70 ਲੱਖ ਮਹਿਲਾਵਾਂ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੁੱਕਾ ਰਾਸ਼ਨ, ਰਸੋਈ ਦਾ ਹੋਰ ਸਮਾਨ ਅਤੇ ਭਾਈਚਾਰਕ ਰਸੋਈ ਵਿੱਚ ਤਿਆਰ ਭੋਜਨ ਮੁਹੱਈਆ ਕਰਵਾ ਰਹੀਆਂ ਹਨ।
At present about 4185 community kitchens are being run in as many number of Panchayats in the state.
ਇਸ ਵੇਲੇ 4185 ਭਾਈਚਾਰਕ ਰਸੋਈਆਂ ਰਾਜ ਦੀਆਂ ਪੰਚਾਇਤਾਂ ਤਹਿਤ ਚਲ ਰਹੀਆਂ ਹਨ।
NRLM provides for Vulnerability Reduction Fund (VRF) to the community institutions to provide support to the very poor and vulnerable in the community.
ਐੱਨਆਰਐਲਐੱਮ ਕਮਜ਼ੋਰ ਵਰਗਾਂ ਦੇ ਰਿਡਕਸ਼ਨ ਫੰਡ (ਵੀਆਰਐੱਫ) ਭਾਈਚਾਰਕ ਸੰਸਥਾਵਾਂ ਨੂੰ ਪ੍ਰਦਾਨ ਕਰ ਰਹੇ ਹਨ ਤਾਕਿ ਬਹੁਤ ਗ਼ਰੀਬ ਅਤੇ ਕਮਜ਼ੋਰ ਵਰਗ ਤੱਕ ਇਹ ਸਹਾਇਤਾ ਪਹੁੰਚ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading