Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
The two leaders noted that the global community must collectively work to energize economic growth.
ਦੋਵੇਂ ਨੇਤਾਵਾਂ ਨੇ ਜ਼ਿਕਰ ਕੀਤਾ ਕਿ ਆਲਮੀ ਸਮੁਦਾਏ ਨੂੰ ਆਰਥਿਕ ਵਿਕਾਸ ਨੂੰ ਸਰਗਰਮ ਕਰਨ ਲਈ ਸਮੂਹਿਕ ਰੂਪ ਨਾਲ ਕੰਮ ਕਰਨਾ ਚਾਹੀਦਾ ਹੈ।
The people, the WHO and the global health community have appreciated Indias proactive and pre-emptive approach to COVID-19.
ਜਨਤਾ, ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਸਿਹਤ ਭਾਈਚਾਰੇ ਨੇ ਕੋਵਿਡ-19 ਪ੍ਰਤੀ ਭਾਰਤ ਦੀਆਂ ਸਰਗਰਮ ਅਤੇ ਪੇਸ਼ਬੰਦੀ ਪਹੁੰਚ ਦੀ ਪ੍ਰਸ਼ੰਸਾ ਕੀਤੀ ਹੈ।
The Community participation helps to uphold the local culture, tradition and indigenous knowledge of the local people which further helps in conservation of the environment and culture of the local community.
ਭਾਈਚਾਰਕ ਸ਼ਮੂਲੀਅਤ, ਸਥਾਨਕ ਸੱਭਿਆਚਾਰ, ਰਵਾਇਤਾਂ ਅਤੇ ਲੋਕਾਂ ਦਾ ਦੇਸੀ ਗਿਆਨ ਵਾਤਾਵਰਨ ਦੀ ਸੰਭਾਲ਼ ਵਿੱਚ ਸਹਾਈ ਹੁੰਦਾ ਹੈ।
Keralas capacity building and rollout, connectivity of community health centres, empowerment at Panchayat and district levels together played a great role in address the Pandemic issue more efficiently.
ਕੇਰਲ ਦੀ ਸਮਰੱਥਾ ਨਿਰਮਾਣ ਅਤੇ ਰੋਲਆਊਟ, ਕਮਿਊਨਿਟੀ ਸਿਹਤ ਕੇਂਦਰਾਂ ਦਰਮਿਆਨ ਸੰਪਰਕ, ਪੰਚਾਇਤ ਅਤੇ ਜ਼ਿਲ੍ਹਾ ਪੱਧਰ 'ਤੇ ਸਸ਼ਕਤੀਕਰਣ ਨੇ ਮਿਲ ਕੇ ਇਸ ਮਹਾਮਾਰੀ ਨਾਲ ਅਧਿਕ ਕੁਸ਼ਲਤਾ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾਈ।
Potable water supply to water quality-affected habitations is a top priority under JJM and the State intends to provide potable water in 395 such habitations by making provision of household tap connections and community water purification plants.
ਪਾਣੀ ਗੁਣਵੱਤਾ ਤੋਂ ਪ੍ਰਭਾਵਿਤ ਬਸਤੀਆਂ ਵਿੱਚ ਪੀਣ ਯੋਗ ਪਾਣੀ ਦੀ ਸਪਲਾਈ ਜੇਜੇਐੱਮ ਦੇ ਤਹਿਤ ਸਰਬਉੱਚ ਪਹਿਲ ਹੈ ਅਤੇ ਰਾਜ ਘਰੇਲੂ ਟੂਟੀ ਕਨੈਕਸ਼ਨ ਅਤੇ ਭਾਈਚਾਰਕ ਵਾਟਰ ਟਰੀਟਮੈਂਟ ਪਲਾਂਟਾ ਦੀ ਵਿਵਸਥਾ ਕਰਦੇ ਹੋਏ ਅਜਿਹੀਆ 395 ਬਸਤੀਆਂ ਵਿੱਚ ਪੀਣ ਦਾ ਪਾਣੀ ਉਪਲੱਬਧ ਕਰਵਾਉਣ ਦੀ ਇੱਛਾ ਰੱਖਦਾ ਹੈ।
Advertisement - Remove
The state Cabinet has decided to strengthen containment measures to avoid community spread of Covid-19.
ਰਾਜ ਮੰਤਰੀਮੰਡਲ ਨੇ ਕੋਵਿਡ-19 ਦੇ ਕਮਿਊਨਿਟੀ ਫੈਲਾਅ ਤੋਂ ਬਚਾਅ ਲਈ ਰੋਕਥਾਮ ਉਪਾਅ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।
For this the MoPR has proposed the concept of community kitchens and equipping the SHGs in partnership with PRIs to operationalise community kitchens.
ਇਸ ਲਈ ਪੰਚਾਇਤੀ ਰਾਜ ਮੰਤਰਾਲੇ ਨੇ ‘ਕਮਿਊਨਿਟੀ ਕਿਚਨ’ ਦੀ ਧਾਰਨਾ ਦਾ ਪ੍ਰਸਤਾਵ ਰੱਖਿਆ ਅਤੇ ਕਮਿਊਨਿਟੀ ਕਿਚਨ ਨੂੰ ਚਾਲੂ ਕਰਨ ਲਈ ਪੀਆਰਆਈ ਨਾਲ ਸਾਂਝੇਦਾਰੀ ਵਿੱਚ ਐੱਸਐੱਚਜੀ ਨੂੰ ਲੈਸ ਕੀਤਾ ਹੈ।
Being a decentralized programme, local community will play a pivotal role in planning, implementation, management, operation and maintenance of water supply systems in villages to ensure long-term sustainability.
ਵਿਕੇਂਦਰੀਕ੍ਰਿਤ ਪ੍ਰੋਗਰਾਮ ਹੋਣ ਦੇ ਨਾਤੇ, ਸਥਾਨਕ ਭਾਈਚਾਰਾ ਲੰਬੇ ਸਮੇਂ ਤੱਕ ਵਰਤੋਂ ਸੁਨਿਸ਼ਚਿਤ ਕਰਨ ਲਈ ਪਿੰਡਾਂ ਵਿੱਚ ਜਲ ਸਪਲਾਈ ਪ੍ਰਣਾਲੀਆਂ ਦੇ ਯੋਜਨਾ ਨਿਰਮਾਣ, ਲਾਗੂ ਕਰਨ,ਪ੍ਰਬੰਧਨ,ਸੰਚਾਲਨ ਅਤੇ ਰੱਖ-ਰਖਾਅ ਵਿੱਚ ਮਹੱਤਪੂਰਨ ਭੁਮਿਕਾ ਨਿਭਾਏਗਾ।
In all villages, IEC campaign along with community mobilization needs to be taken up to make Jal Jeevan Mission truly a peoples movement.
ਸਾਰੇ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਨੂੰ ਸਹੀ ਮਾਅਨਿਆਂ ਵਿੱਚ ਜਨ ਅੰਦੋਲਨ ਬਣਾਉਣ ਦੇ ਲਈ ਭਾਈਚਾਰੇ ਦੇ ਸਹਿਯੋਗ ਦੇ ਨਾਲ-ਨਾਲ ਆਈਈਸੀ ਅਭਿਆਨ ਨੂੰ ਜਾਰੀ ਰੱਖਣ ਦੀ ਜ਼ਰੁਰਤ ਹੈ।
Her alertness, motivational skills and support ensured that as soon as Suresh began experiencing symptoms, he was sent to the Community Health Centre, Chitaura, which is also a designated COVID Care facility.
ਉਸ ਦੀ ਸਤਰਕਤਾ , ਪ੍ਰੇਰਣਾਦਾਈ ਕੌਸ਼ਲਾਂ ਅਤੇ ਸਹਾਇਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਜਿਉਂ ਹੀ ਸੁਰੇਸ਼ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਲਗੇ , ਉਸ ਨੂੰ ਤਤਕਾਲ ਚਿਤੌਰਾ ਦੇ ਸਮੁਦਾਇ ਸਿਹਤ ਕੇਂਦਰ ਭੇਜ ਦਿੱਤਾ ਗਿਆ ਜੋ ਇੱਕ ਅਧਿਕਾਰਿਤ ਕੋਵਿਡ ਦੇਖਭਾਲ਼ ਸੁਵਿਧਾ ਕੇਂਦਰ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading