Advertisement - Remove

Community - Example Sentences

Popularity:
Difficulty:
ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
IMA has pointed out that regional lockdowns instead of complete lockdown would be effective in the state, with all signs of community transmission.
ਆਈਐੱਮਏ ਨੇ ਦੱਸਿਆ ਹੈ ਕਿ ਕਮਿਊਨਿਟੀ ਟਰਾਂਸਮਿਸ਼ਨ ਦੇ ਸਾਰੇ ਸੰਕੇਤਾਂ ਦੇ ਨਾਲ ਰਾਜ ਵਿੱਚ ਪੂਰਨ ਲੌਕਡਾਊਨ ਦੀ ਬਜਾਏ ਖੇਤਰੀ ਲੌਕਡਾਊਨ ਵੱਧ ਪ੍ਰਭਾਵਸ਼ਾਲੀ ਹੋਣਗੇ।
Lauding the Kumhar Sashaktikaran Yojana, the Home Minister said the initiative would go a long way in strengthening the marginalized potters community while also reviving the traditional art of pottery.
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੁਮਹਾਰ ਸਸ਼ਕਤੀਕਰਨ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਾਸ਼ੀਏ ‘ਤੇ ਪਏ ਕੁਮਹਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇਹ ਪਹਿਲ ਕਾਫੀ ਕਾਰਗਰ ਹੋਵੇਗੀ ਅਤੇ ਇਹ ਸਿੱਟੀ ਦੇ ਬਰਤਨਾਂ ਦੀ ਪਰੰਪਰਾਗਤ ਕਲਾ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਸਫਲ ਹੋਵੇਗੀ।
The technology is focused on population screening, monitoring of quarantined individuals, and surveillance at the community spreading phase.
ਇਹ ਟੈਕਨੋਲੋਜੀ ਅਬਾਦੀ ਦੀ ਜਾਂਚ, ਕੁਆਰੰਟੀਨ ਵਿਅਕਤੀਆਂ ਦੀ ਨਿਗਰਾਨੀ ਅਤੇ ਕਮਿਊਨਿਟੀ ਫੈਲਾਅ ਵਾਲੇ ਪੜਾਅ 'ਤੇ ਨਿਗਰਾਨੀ ਰੱਖਣ 'ਤੇ ਫੋਕਸ ਕਰਦੀ ਹੈ।
These courses are aimed at training professionals who can work along with community coaches and development-level coaches to use sports science in grassroot-level training.
ਇਨ੍ਹਾਂ ਕੋਰਸਾਂ ਦਾ ਉਦੇਸ਼ ਉਨ੍ਹਾਂ ਪੇਸ਼ੇਵਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਹੈ ਜੋ ਕਿ ਸਮੁਦਾਇਕ ਕੋਚਾਂ ਅਤੇ ਵਿਕਾਸਾਤਮਕ ਕੋਚਾਂ ਦੇ ਨਾਲ ਮਿਲ ਕੇ ਜ਼ਮੀਨੀ ਪੱਧਰ ਦੀ ਟ੍ਰੇਨਿੰਗ ਵਿੱਚ ਖੇਡ ਵਿਗਿਆਨ ਦੀ ਵਰਤੋਂ ਕਰ ਸਕਦੇ ਹਨ।
The students identified community problems of their choice in one or more of the above four problem areas and developed innovative solutions in the form of working prototypes or minimum viable product (MVP).
ਵਿਦਿਆਰਥੀਆਂ ਨੇ ਉਪਰੋਕਤ ਚਾਰ ਸਮੱਸਿਆਵਾਂ ਵਾਲੇ ਖੇਤਰਾਂ ਵਿਚੋਂ ਇਕ ਜਾਂ ਵਧੇਰੇ ਵਿਚ ਆਪਣੀ ਪਸੰਦ ਦੀਆਂ ਕਮਿਊਨਿਟੀ ਸਮੱਸਿਆਵਾਂ ਦੀ ਪਛਾਣ ਕੀਤੀ ਅਤੇ ਵਰਕਿੰਗ ਪ੍ਰੋਟੋਟਾਈਪਾਂ ਜਾਂ ਘੱਟੋ ਘੱਟ ਵਿਵਹਾਰਕ ਉਤਪਾਦ (ਐਮਵੀਪੀ) ਦੇ ਰੂਪ ਵਿਚ ਨਵੀਨਤਾਕਾਰੀ ਹੱਲ ਵਿਕਸਿਤ ਕੀਤੇ।
Advertisement - Remove
On this day, the handloom weaving community is honoured and the contribution of this sector in the socio-economic development of this country is highlighted.
ਇਸ ਦਿਨ ਹਸਤਸ਼ਿਲਪ ਬੁਣਕਰ ਸਮੁਦਾਏ ਨੂੰ ਸਨਮਾਨਤ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਖੇਤਰ ਦੇ ਯੋਗਦਾਨ ਨੂੰ ਉਭਾਰਿਆ ਜਾਂਦਾ ਹੈ।
He however cautioned the community to identify and isolate the elements within which resort to malpractices and give a bad name to the fraternity, by misusing the benefits and relaxations provided by the authorities.
ਉਨ੍ਹਾਂ ਨੇ ਵਪਾਰੀ ਭਾਈਚਾਰੇ ਨੂੰ ਦਿੱਤੇ ਲਾਭਾਂ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰ ਵਾਲੇ ਅਨਸਰਾ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਸਲਾਹ ਵੀ ਦਿੱਤੀ , ਕਿਉ ਜੋ, ਗ਼ਲਤ ਕੰਮਾਂ ਦਾ ਸਹਾਰਾ ਲੈਣ ਦੇ ਬੁਰੇ ਨਤੀਜੇ ਸਾਰੇ ਵਪਾਰਕ ਭਾਈਚਾਰੇ ਨੂੰ ਭੁਗਤਣੇ ਪੈਂਦੇ ਹਨ।
The policy formulation process, based on four interlinked tracks covering cover nearly 15,000 stakeholders, also involves inclusion of inputs through community radio.
ਇਹ ਨੀਤੀ ਨਿਰਮਾਣ ਪ੍ਰਕਿਰਿਆ ਲਗਭਗ 15,000 ਹਿਤਧਾਰਕਾਂ ਨੂੰ ਸ਼ਾਮਲ ਕਰਕੇ ਚਾਰ ਇੰਟਰਲਿੰਕ ਕੀਤੇ ਗਏ ਟ੍ਰੈਕ 'ਤੇ ਅਧਾਰਿਤ ਹੈ। ਜਿਸ ਵਿੱਚ ਕਮਿਊਨਿਟੀ ਰੇਡੀਓ ਰਾਹੀਂ ਇਨਪੁਟ ਦੇ ਸਮਾਵੇਸ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
The goal of this Center is to create a model facility that would provide skill development programmes for various beneficiaries ranging from local community members to high-end engineering professionals in line with the Make in India Mission.
ਇਸ ਕੇਂਦਰ ਦਾ ਟੀਚਾ ਇਕ ਮਾਡਲ ਸੁਵਿਧਾ ਵਿਕਸਿਤ ਕਰਨਾ ਹੈ ਜੋ ਕਿ ਵੱਖ-ਵੱਖ ਲਾਭਕਾਰੀਆਂ ਨੂੰ ਹੁਨਰ ਵਿਕਾਸ ਪ੍ਰੋਗਰਾਮ ਪ੍ਰਦਾਨ ਕਰੇਗੀ ਜੋ ਕਿ ਸਥਾਨਕ ਭਾਈਚਾਰੇ ਦੇ ਮੈਂਬਰਾਂ ਤੋਂ ਲੈ ਕੇ ਹਾਈ-ਐਂਡ ਇੰਜੀਨੀਅਰਿੰਗ ਪੇਸ਼ੇਵਰ 'ਮੇਕ ਇਨ ਇੰਡੀਆ' ਮਿਸ਼ਨ ਅਨੁਸਾਰ ਹੋਣਗੇ।
This will not only increase the footprint of Indias overseas presence, but will also enable the Embassies to provide better and more accessible public services, especially to the local Indian community in these countries.
ਇਸ ਨਾਲ ਵਿਦੇਸ਼ ਵਿੱਚ ਭਾਰਤ ਦੀ ਹਾਜ਼ਰੀ ਵਿੱਚ ਵਾਧਾ ਹੋਵੇਗਾ ਅਤੇ ਦੂਤਘਰ ਸਥਾਨਕ ਭਾਰਤੀ ਭਾਈਚਾਰੇ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading