Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
At 6 PM IST today, PM will address Sawasdee PM Modi community programme in Bangkok.
ਅੱਜ ਸ਼ਾਮ ਭਾਰਤੀ ਸਮੇਂ ਅਨੁਸਾਰ 6 ਵਜੇ ਪ੍ਰਧਾਨ ਮੰਤਰੀ, ਬੈਂਕਾਕ ਵਿੱਚ ਭਾਰਤੀ ਭਾਈਚਾਰੇ ਦੇ ‘ਸਵਾਸਦੀ ਪੀਐੱਮ ਮੋਦੀ’ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ।
Praising the contributions of Indian community to Thailand, Prime Minister said he is looking forward to interact with them.
ਥਾਈਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਵਾਰਤਾਲਾਪ ਲਈ ਉਤਸੁਕ ਹਨ ।
Friends, In the last five years, I have had the opportunity to visit many countries of the world and I always try to meet the Indian community everywhere, visit them and get blessings from them.
ਸਾਥੀਓ, ਪਿਛਲੇ ਪੰਜ ਵਰ੍ਹਿਆਂ ਵਿੱਚ ਮੈਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਣ ਦਾ ਅਵਸਰ ਮਿਲਿਆ। ਅਤੇ ਹਰ ਜਗ੍ਹਾ ਭਾਰਤੀ ਸਮੁਦਾਏ (ਭਾਈਚਾਰੇ) ਨਾਲ ਮਿਲਣਾ, ਉਨ੍ਹਾਂ ਦੇ ਦਰਸ਼ਨ ਕਰਨਾ, ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨਾ, ਇਹ ਕੋਸ਼ਿਸ਼ ਮੈਂ ਕਰਦਾ ਰਹਿੰਦਾ ਹਾਂ।
This image of the Indian community all over the world is a matter of great pride for every Indian, for the whole of India, and for this, all of you spread all over the world deserve congratulations.
ਪੂਰੇ ਵਿਸ਼ਵ ਵਿੱਚ ਭਾਰਤੀ ਸਮੁਦਾਏ ਦਾ ਇਹ ਅਕਸ ਹਰ ਹਿੰਦੁਸਤਾਨੀ ਦੇ ਲਈ , ਪੂਰੇ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ । ਅਤੇ ਇਸਦੇ ਲਈ ਵਿਸ਼ਵ ਭਰ ਵਿੱਚ ਫੈਲੇ ਹੋਏ ਤੁਸੀਂ ਸਾਰੇ ਬੰਧੂ ਵਧਾਈ ਦੇ ਪਾਤਰ ਹੋ।
The Gurunanak Dev Ji garden built by the Sikh community here in Fitsa-Nulok or Vishnulok is a commendable effort.
ਇੱਥੇ ਸਿੱਖ ਭਾਈਚਾਰੇ ਨੇ ਫਿਤਸਾਨੁਲੋਕ - ਜਾਂ ਵਿਸ਼ਨੂੰ ਲੋਕ - ਵਿੱਚ ਜੋ ਗੁਰੂ ਨਾਨਕ ਦੇਵ ਜੀ ਗਾਰਡਨ ਬਣਾਇਆ ਹੈ , ਉਹ ਇੱਕ ਸ਼ਲਾਘਾਯੋਗ ਪ੍ਰਯਤਨ ਹੈ।
Advertisement - Remove
The scheme aims to improve ground water management through community participation in identified priority areas in seven States, viz. Gujarat, Haryana, Karnataka, Madhya Pradesh, Maharashtra, Rajasthan and Uttar Pradesh.
ਇਸ ਸਕੀਮ ਦਾ ਉਦੇਸ਼ 7 ਰਾਜਾਂ- ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪਹਿਚਾਣ ਕੀਤੇ ਗਏ ਤਰਜੀਹੀ ਖੇਤਰਾਂ ਵਿੱਚ ਭਾਈਚਾਰਕ ਭਾਗੀਦਾਰੀ ਰਾਹੀਂ ਭੂ-ਜਲ ਪ੍ਰਬੰਧਨ ਵਿੱਚ ਸੁਧਾਰ ਲਿਆਉਣਾ ਹੈ।
Improved water use efficiency on a mass scale and improved cropping pattern Promotion of efficient and equitable use of ground water resources and behavioural change at the community level Background:
e. ਭੂ-ਜਲ ਸੰਸਾਧਨਾਂ ਦੇ ਨਿਪੁੰਨ ਅਤੇ ਸਮਾਨ ਉਪਯੋਗ ਅਤੇ ਭਾਈਚਾਰਕ ਪੱਧਰ ’ਤੇ ਮੁਮਕਿਨ ਪਰਿਵਰਤਨ ਨੂੰ ਹੁਲਾਰਾ। **********
He said the Government is willing to walk the extra mile with the scientific community so that it can invest time in emerging technologies and innovations for national security.
ਉਨ੍ਹਾਂ ਕਿਹਾ ਕਿ ਸਰਕਾਰ ਵਿਗਿਆਨਕ ਭਾਈਚਾਰੇ ਨਾਲ ਅੱਗੇ ਵਧ ਕੇ ਚਲਣਾ ਚਾਹੁੰਦੀ ਹੈ ਤਾਕਿ ਇਹ ਰਾਸ਼ਟਰੀ ਸੁਰੱਖਿਆ ਲਈ ਉੱਭਰ ਰਹੀਆਂ ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਵਿਚ ਸਮਾਂ ਲਗਾ ਸਕੇ।
Once again, Happy New Year to all of you, the entire scientific community and your family.
ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਪੂਰੇ ਵਿਗਿਆਨਕ ਭਾਈਚਾਰੇ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਵਰ੍ਹੇ ਦੀਆਂ ਮੰਗਲਕਾਮਨਾਵਾਂ।
Issues related to need for continued vigil at all airports, seaports and land border crossings, community level surveillance as per protocol, and ensuring availability of sufficient beds for isolation was discussed.
ਬੈਠਕ ਦੌਰਾਨ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਬਾਰਡਰ ਕਰਾਸਿੰਗਸ ’ਤੇ ਲਗਾਤਾਰ ਚੌਕਸ ਰਹਿਣ ਦੀ ਲੋੜ ਨਾਲ ਸਬੰਧਿਤ ਮੁੱਦਿਆਂ, ਪ੍ਰੋਟੋਕਾਲ ਦੇ ਅਨੁਸਾਰ ਸਮੁਦਾਇਕ ਪੱਧਰ ’ਤੇ ਨਿਗਰਾਨੀ ਅਤੇ ਰੋਗੀਆਂ ਨੂੰ ਅਲੱਗ ਰੱਖਣ ਲਈ ਬਿਸਤਰਿਆਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ ਗਈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading