Advertisement - Remove

Community - Example Sentences

Popularity:
Difficulty:
ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
They have ensured adoption of Aarogya Setu app at the community level through awareness generation and supporting in its installation.
ਉਨ੍ਹਾਂ ਨੇ ਇਸ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਸੰਸਥਾਪਨ ਵਿੱਚ ਮਦਦ ਕਰਨ ਦੇ ਜ਼ਰੀਏ ਸਮੁਦਾਇ ਪੱਧਰ ‘ਤੇ ਆਰੋਗਿਆ ਸੇਤੂ ਐਪ ਦਾ ਅਨੁਪਾਲਨ ਕੀਤਾ ਜਾਣਾ ਸੁਨਿਸ਼ਚਿਤ ਕੀਤਾ ਹੈ।
The State has about 42,000 Sahiyas, supported by 2260 Sahiya Sathis (ASHA facilitators), 582 block trainers, 24 district community mobilizers and a State level community processes resource centre.
ਰਾਜ ਵਿੱਚ ਲਗਭਗ 42,000 ਸਹੀਆ ਵਰਕਰਾਂ ਹਨ, ਜਿਨ੍ਹਾਂ ਨੂੰ 2260 ਸਹੀਆ ਸਾਥੀਆਂ (ਆਸ਼ਾ ਸਹਾਇਕਾਂ), 582 ਬਲਾਕ ਟ੍ਰੇਨਰ, 24 ਜ਼ਿਲ੍ਹਾ ਕਮਿਊਨਿਟੀ ਨੂੰ ਲਾਮਬੰਦ ਕਰਨ ਵਾਲਿਆਂ ਅਤੇ ਇੱਕ ਰਾਜ ਪੱਧਰੀ ਕਮਿਊਨਿਟੀ ਪ੍ਰਕਿਰਿਆ ਸੰਸਾਧਨ ਕੇਂਦਰ ਦਾ ਸਮਰਥਨ ਪ੍ਰਾਪਤ ਹੈ।
Glimpses from Jharkhand: Sahiyas engaged in community health services
ਝਾਰਖੰਡ ਤੋਂ ਝਲਕੀਆਂ: ਸਹੀਆ ਕਮਿਊਨਿਟੀ ਸਿਹਤ ਸੇਵਾਵਾਂ ਵਿੱਚ ਰੁਝੀਆਂ ਹੋਈਆਂ ਸਹੀਆ ਵਰਕਰਾਂ ****
In her years of committed community service, Manju has built up significant social capital, enabling her to effectively negotiate in addressing COVID related stigma and resultant discrimination.
ਸਾਲਾਂ ਤੋ ਪੂਰੀ ਪ੍ਰਤੀਬਧੱਤਾ ਦੇ ਨਾਲ ਕੀਤੀ ਗਈ ਆਪਣੀ ਸਮੁਦਾਇਕ ਸੇਵਾ ਦੇ ਦੌਰਾਨ ਮੰਜੂ ਨੇ ਅਜਿਹੀ ਸਮਾਜਿਕ ਪ੍ਰਤੀਸ਼ਠਤਾ (ਪੂੰਜੀ) ਹਾਸਲ ਕਰ ਲਈ ਹੈ ਜਿਸ ਨੇ ਉਨ੍ਹਾਂ ਨੂੰ ਕੋਵਿਡ-19 ਨਾਲ ਸਬੰਧਿਤ ਕਲੰਕ ਅਤੇ ਉਸ ਤੋਂ ਉਤਪੰਨ ਭੇਦਭਾਵ ਨੂੰ ਮਿਟਾਉਣ ਵਿੱਚ ਪ੍ਰਭਾਵੀ ਢੰਗ ਨਾਲ ਗੱਲਬਾਤ ਕਰਨ ਦੇ ਸਮਰੱਥ ਬਣਾ ਦਿੱਤਾ ਹੈ।
They used the community trust and knowledge of the local social factors to build confidence among the people to support government efforts in containment and management of COVID-19.
ਉਨ੍ਹਾਂ ਨੇ ਕੋਵਿਡ-19 ਦੀ ਰੋਕਥਾਮ ਅਤੇ ਉਸ ਦੇ ਪ੍ਰਬੰਧਨ ਦੀਆਂ ਸਰਕਾਰੀ ਕੋਸ਼ਿਸ਼ਾਂ ਵਿੱਚ ਸਹਾਇਤਾ ਕਰਨ ਲਈ ਲੋਕਾਂ ਦਰਮਿਆਨ ਵਿਸ਼ਵਾਸ ਦਾ ਸੰਚਾਰ ਕਰਨ ਲਈ ਸਮੁਦਾਇ ਦੇ ਭਰੋਸੇ ਅਤੇ ਸਥਾਨਕ ਸਮਾਜਿਕ ਕਾਰਕਾਂ ਦੇ ਗਿਆਨ ਦੀ ਵਰਤੋਂ ਕੀਤੀ।
Advertisement - Remove
State ties up with UNICEF to launch the Risk Communication and Community Engagement Programme to reach out to about 1.3 crore households to check for infection intends to inculcate "Covid appropriate behaviour" among people.
ਰਾਜ ਨੇ ਰਿਸਕ ਕਮਿਊਨੀਕੇਸ਼ਨ ਅਤੇ ਕਮਿਊਨਿਟੀ ਇੰਗੇਜ਼ਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਲਗਭਗ 1.3 ਕਰੋੜ ਘਰਾਂ ਤੱਕ ਲਾਗ ਦੀ ਜਾਂਚ ਕਰਨ ਲਈ ਯੂਨੀਸੈੱਫ਼ ਨਾਲ ਸਮਝੌਤਾ ਕੀਤਾ ਹੈ; ਜੋ ਲੋਕਾਂ ਵਿੱਚ ਕੋਵੀਡ ਉਚਿਤ ਵਿਵਹਾਰ” ਨੂੰ ਸਮਝਾਉਣ ਦਾ ਇਰਾਦਾ ਰੱਖਦਾ ਹੈ।
During her introduction, Candida shares her love for local culture and cuisines as well as being active in volunteering and community service.
ਆਪਣੀ ਪਹਿਚਾਣ ਦੌਰਾਨ ਕੈਂਡਿਡਾ ਨੇ ਸਥਾਨਕ ਸੱਭਿਆਚਾਰ ਅਤੇ ਖਾਣੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਇਆ ਅਤੇ ਨਾਲ ਹੀ ਵਲੰਟੀਅਰ ਬਣ ਕੇ ਕੰਮ ਕਰਨ ਅਤੇ ਭਾਈਚਾਰਕ ਸੇਵਾ ਕਰਨ ਪ੍ਰਤੀ ਪਿਆਰ ਨੂੰ ਦਰਸਾਇਆ।
Community Engagement and Risk Communication 1050 5.
ਭਾਈਚਾਰਕ ਕੰਮ ਅਤੇ ਜੋਖਿਮ ਸੰਚਾਰ 1050 5.
The vision is to foster creativity and innovation nationwide through its various integrated initiatives including incubators, Startups, community innovation Centers and Atal New India challenges for product and service innovations enabling socio economic growth of the country .
ਇਸ ਮੌਡਿਊਲ ਦਾ ਮਕਸਦ ਦੇਸ਼ ਵਿਆਪੀ ਸਿਰਜਣਾ ਤੇ ਨਵੀਨਤਾ ਨੂੰ ਦੇਸ਼ ਦੀਆਂ ਸਮਾਜਿਕ ਆਰਥਿਕ ਵਿਕਾਸ ਨੂੰ ਸਮਰੱਥ ਬਣਾਉਣ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੀ ਨਵੀਨਤਾ ਲਈ ਇਨਕਿਊਬੇਟਰਾਂ, ਉੱਦਮਾਂ, ਕਮਿਊਨਿਟੀ ਇਨੋਵੇਸ਼ਨ ਸੈਂਟਰਾਂ ਅਤੇ ਅਟਲ ਨਿਊ ਇੰਡੀਆ ਚੁਣੌਤੀਆਂ ਸਮੇਤ ਇਸ ਦੀਆਂ ਵੱਖ-ਵੱਖ ਏਕੀਕ੍ਰਿਤ ਪਹਿਲਾਂ ਰਾਹੀਂ ਉਤਸ਼ਾਹਿਤ ਕਰਨਾ ਹੈ।
USAID and NITI Aayog jointly launched the India Energy Modeling Forum to build a network of modeling community and its linkage with Government for analytical work and policy making exercise.
ਯੂਐੱਸਏਆਈਡੀ ਅਤੇ ਨੀਤੀ ਆਯੋਗ ਨੇ ਵਿਸ਼ਲੇਸ਼ਣ ਕਾਰਜਾਂ ਅਤੇ ਨੀਤੀ ਨਿਰਮਾਣ ਕਾਰਜਾਂ ਲਈ ਮਾਡਲਿੰਗ ਕਮਿਊਨਿਟੀ ਦਾ ਨੈੱਟਵਰਕ ਬਣਾਉਣ ਅਤੇ ਸਰਕਾਰ ਨਾਲ ਇਸ ਦਾ ਸੰਪਰਕ ਬਣਾਉਣ ਲਈ ਸਾਂਝੇ ਤੌਰ 'ਤੇ ਇੰਡੀਆ ਊਰਜਾ ਮਾਡਲਿੰਗ ਫੋਰਮ ਦੀ ਸ਼ੁਰੂਆਤ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading