Advertisement - Remove

Community - Example Sentences

ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
This challenge is for you if you have such a working product or if you feel you have the vision and expertise to create such products. I urge all my friends in the tech community to participate, the Prime Minister said.
ਇਹ ਚੁਣੌਤੀ ਤੁਹਾਡੇ ਲਈ ਹੈ ਜੇਕਰ ਤੁਹਾਡੇ ਪਾਸ ਇਸ ਤਰ੍ਹਾਂ ਦੇ ਉਤਪਾਦ ਹਨ ਜਾਂ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਪਾਸ ਅਜਿਹੇ ਉਤਪਾਦਾਂ ਨੂੰ ਬਣਾਉਣ ਲਈ ਇੱਕ ਵਿਜ਼ਨ ਅਤੇ ਮੁਹਾਰਤ ਹੈ ਤਾ ਮੈਂ ਤਕਨੀਕੀ ਕਮਿਊਨਿਟੀ ਦੇ ਆਪਣੇ ਸਾਰੇ ਦੋਸਤਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦਾ ਹਾਂ।
And wherever I go, I don't meet the Indian community for free.
ਅਤੇ ਮੈਂ ਜਿੱਥੇ ਵੀ ਜਾਂਦਾ ਹਾਂ , ਭਾਰਤੀ ਭਾਈਚਾਰੇ ਨਾਲ ਮੁਫਤ ਵਿੱਚ ਮਿਲਦਾ ਨਹੀਂ ਹਨ , ਬਦਲੇ ਵਿੱਚ ਕੁਝ ਮੰਗਦਾ ਹਾਂ - ਦੇਵੋਗੇ ?
The IIM community is one of the brightest but one of the most busy group of people.
ਆਈਆਈਐੱਮ ਭਾਈਚਾਰਾ ਸਭ ਤੋਂ ਪ੍ਰਤਿਭਾਸ਼ਾਲੀ, ਪਰੰਤੂ ਲੋਕਾਂ ਦੇ ਸਭ ਤੋਂ ਬਿਜ਼ੀ ਗਰੁੱਪਾਂ ਵਿੱਚੋਂ ਇੱਕ ਹੈ।
Addressing listeners of all Community Radio stations, the Minister exhorted people to keep up their fight against Coronavirus. He said that we will drive it away the way we have driven away other diseases.
ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਸਰੋਤਿਆਂ ਨੂੰ ਸੰਬੋਧਨ ਕਰ ਰਹੇ ਸਨ, ਮੰਤਰੀ ਨੇ ਆਮ ਲੋਕਾਂ ਨੂੰ ਕੋਰੋਨਾਵਾਇਰਸ ਵਿਰੁੱਧ ਆਪਣੀ ਜੰਗ ਜਾਰੀ ਰੱਖਣ ਦੀ ਸਲਾਹ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਉਵੇਂ ਹੀ ਭਜਾ ਦੇਵਾਂਗੇ, ਜਿਵੇਂ ਪਹਿਲਾਂ ਹੋਰ ਰੋਗਾਂ ਨੂੰ ਭਜਾ ਚੁੱਕੇ ਹਾਂ।
He further directed Deputy Commissioner to find additional facility, where COVID patients could be accommodated, as an when such additional facilities will be required. He stated that Community Halls located away from residential areas could be utilized for the purpose.
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵਾਧੂ ਸਹੂਲਤਾਂ ਨੂੰ ਲੱਭਣ ਲਈ ਨਿਰਦੇਸ਼ ਦਿੱਤੇ ਹਨ, ਜਿੱਥੇ ਕੋਵਿਡ ਦੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੋਵੇ, ਕਿਉਂਕਿ ਅਜਿਹੀਆਂ ਵਧੇਰੇ ਸਹੂਲਤਾਂ ਦੀ ਜ਼ਰੂਰਤ ਹੋਵੇਗੀ| ਉਨ੍ਹਾਂ ਨੇ ਦੱਸਿਆ ਕਿ ਇਸ ਮਕਸਦ ਲਈ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਿਤ ਕਮਿਊਨਿਟੀ ਹਾਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
Advertisement - Remove
The dashboard presents data curated from multiple sources for the 177 identified high priority tribal districts.In addition, the Portal also has research studies, innovations and best practices on tribal community curated from multiple sources related to tribal health and nutrition.
ਡੈਸ਼ਬੋਰਡ 177 ਪਛਾਣੇ ਗਏ ਉੱਚ ਤਰਜੀਹ ਵਾਲੇ ਕਬਾਇਲੀ ਜ਼ਿਲ੍ਹਿਆਂ ਲਈ ਕਈ ਸਰੋਤਾਂ ਤੋਂ ਤਿਆਰ ਕੀਤੇ ਗਏ ਡੇਟਾ ਨੂੰ ਪੇਸ਼ ਕਰਦਾ ਹੈ। ਇਸ ਦੇ ਇਲਾਵਾ ਪੋਰਟਲ ਵਿੱਚ ਕਬਾਇਲੀ ਸਮੁਦਾਏ ’ਤੇ ਖੋਜ ਅਧਿਐਨ, ਨਵੀਨਤਾ ਅਤੇ ਬਿਹਤਰੀਨ ਪਿਰਤਾਂ ਵੀ ਹੈ ਜੋ ਕਬਾਇਲੀ ਸਿਹਤ ਅਤੇ ਪੋਸ਼ਣ ਨਾਲ ਸਬੰਧਿਤ ਕਈ ਸਰੋਤਾਂ ਤੋਂ ਤਿਆਰ ਕੀਤਾ ਗਿਆ ਹੈ।
Community kitchens have emerged as an empirical solution to feed those in need.
ਭਾਈਚਾਰਕ ਰਸੋਈਆਂ ਲੋੜਵੰਦਾਂ ਦੀ ਮਦਦ ਦੇ ਇੱਕ ਹੱਲ ਵਜੋਂ ਸਾਹਮਣੇ ਆਈਆਂ ਹਨ।
In this regard, he called the digitally-enabled credentials ceremony a special day in Indias engagement with the diplomatic community in New Delhi.
ਇਸ ਸਬੰਧ ਵਿੱਚ ਉਨ੍ਹਾਂ ਨੇ ਡਿਜੀਟਲ ਯੁਕਤ ਪਰਿਚੈ ਸੰਮੇਲਨ ਦਾ ਆਯੋਜਨ ਕਰਵਾਇਆ ਜੋ ਨਵੀਂ ਦਿੱਲੀ ਵਿੱਚ ਭਾਰਤ ਦੇ ਲੋਕਤੰਤਰਿਕ ਦੇਸ਼ਾਂ ਨਾਲ ਜੁੜਾਅ ਦਾ ਇੱਕ ਵਿਸ਼ੇਸ਼ ਦਿਨ ਸੀ।
This is an important project for modernization of ports, construction of new ports with the emphasis on connectivity improvement, port-level industrialization and coastal community development.
ਬੰਦਰਗਾਹਾਂ ਦਾ ਆਧੁਨਿਕੀਕਰਣ, ਨਵੀਆਂ ਬੰਦਰਗਾਹਾਂ ਦਾ ਨਿਰਮਾਣ,ਕੁਨੈਕਟੀਵਿਟੀ ਦੇ ਸੁਧਾਰ 'ਤੇ ਜ਼ੋਰ,ਪੋਰਟ ਲੈਂਡ ਉਦਯੋਗੀਕਰਣ ਅਤੇ ਕੋਸਟਲ ਕਮਿਊਨਿਟੀ ਦੇ ਵਿਕਾਸ ਦਾ ਇਹ ਮਹੱਤਵਪੂਰਨ ਪ੍ਰੋਜੈਕਟ ਹੈ।
Under reach to community program NABI is playing an important role in conducting motivational course to the students of local schools to increase their awareness in life sciences.
ਭਾਈਚਾਰਕ ਪਹੁੰਚ ਪ੍ਰੋਗਰਾਮ ਅਧੀਨ ਨਾਬੀ- ਐੱਨ ਏ ਬੀ ਆਈ ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੇ ਕੋਰਸ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਤਾਂਕਿ ਜੀਵ ਵਿਗਿਆਨਾਂ ਪ੍ਰਤੀ ਉਨ੍ਹਾਂ ਵਿੱਚ ਜਾਗਰੂਕਤਾ ਵਧ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading