Advertisement - Remove

Community - Example Sentences

Popularity:
Difficulty:
ਕਮ੍ਯੂਨਟੀ / ਕਮ੍ਯੂਨਿਟੀ / ਕਮ੍ਯੂਨਿਟੀ
He said that we feel proud that global community joined us in compilation of Bapus favourite bhajan, Vaishnava jan.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਮਾਣ ਹੁੰਦਾ ਹੈ ਕਿ ਬਾਪੂ ਦੇ ਪਸੰਦੀਦਾ ਭਜਨ ਵੈਸ਼ਨਵ ਜਨ ਦੇ ਸੰਕਲਨ ਵਿੱਚ ਗਲੋਬਲ ਸਮੁਦਾਇ ਸ਼ਾਮਲ ਹੋਇਆ।
Community hall will be built and other public facilities will also be created.
ਕਮਿਊਨਿਟੀ ਹਾਲ ਬਣੇਗਾ ਅਤੇ ਦੂਜੀਆਂ ਜਨ-ਸੁਵਿਧਾਵਾਂ ਦਾ ਨਿਰਮਾਣ ਵੀ ਹੋਵੇਗਾ।
On the same evening, the President addressed a gathering of Indian community and friends of India at a reception hosted by Ms Anita Nayar, Ambassador of India to Chile.
ਸ਼ਾਮ ਨੂੰ ਰਾਸ਼ਟਰਪਤੀ ਨੇ ਚਿੱਲੀ ਵਿੱਚ ਭਾਰਤ ਦੀ ਰਾਜਦੂਤ ਸੁਸ਼੍ਰੀ ਅਨੀਤਾ ਨਾਇਰ ਦੁਆਰਾ ਆਯੋਜਿਤ ਇੱਕ ਸੁਆਗਤ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਦੋਸਤਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ।
Speaking on the occasion, the President said that in our quest for development and progress, the overseas Indian community is an invaluable partner.
ਇਸ ਅਵਸਰ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਵਿਕਾਸ ਅਤੇ ਪ੍ਰਗਤੀ ਦੀ ਸਾਡੀ ਖੋਜ ਵਿੱਚ ਵਿਦੇਸ਼ੀ ਭਾਰਤੀ ਭਾਈਚਾਰਾ ਇੱਕ ਅਮੁੱਲ ਭਾਗੀਦਾਰ ਹੈ।
Shri Naidu urged upon the world community to initiate concerted action to eliminate the scourge of terrorism from the face of the earth.
ਸ਼੍ਰੀ ਨਾਇਡੂ ਨੇ ਵਿਸ਼ਵ ਭਾਈਚਾਰੇ ਨੂੰ ਤਾਕੀਦ ਕੀਤੀ ਕਿ ਉਹ ਧਰਤੀ ਤੋਂ ਆਤੰਕਵਾਦ ਦੀ ਬੁਰਾਈ ਦਾ ਖਾਤਮਾ ਕਰਨ ਲਈ ਸਾਂਝੀ ਕਾਰਵਾਈ ਸ਼ੁਰੂ ਕਰਨ ।
Advertisement - Remove
Upon his arrival in Vietnams Capital Honoi, Shri Naidu will address the Indian Community at a reception hosted by the Ambassador of India.
ਵੀਅਤਨਾਮ ਦੀ ਰਾਜਧਾਨੀ ਹਨੋਈ (Honoi) ਪੁੱਜਣ ਉੱਤੇ ਸ਼੍ਰੀ ਨਾਇਡੂ ਭਾਰਤ ਦੇ ਰਾਜਦੂਤ ਦੁਆਰਾ ਆਯੋਜਿਤ ਇੱਕ ਸੁਆਗਤ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।
The President said the international community has greater appreciation of India and its global standing.
ਰਾਸ਼ਟਰਪਤੀ ਨੇ ਕਿਹਾ ਕਿ ਅੰਤਰਰਸ਼ਟਰੀ ਭਾਈਚਾਰਾ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਫ਼ੈਸਲਿਆਂ ਦੀ ਵੱਡੀ ਸ਼ਲਾਘਾ ਕਰਦਾ ਹੈ।
The event was part of the ongoing 7th Community Radio Sammelan.
ਇਸ ਸਮਾਰੋਹ ਦਾ ਆਯੋਜਨ 7ਵੇਂ ਕਮਿਊਨਿਟੀ ਰੇਡੀਓ ਸੰਮੇਲਨ ਦੇ ਤਹਿਤ ਕੀਤਾ ਗਿਆ ਹੈ।
Union Minister Shri Prakash Javadekar congratulated all the award winners and commended the stellar role being played by all the representatives of Community Radio Stations from all across the country.
ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨ ਦੇ ਪ੍ਰਤੀਨਿਧੀਆਂ ਦੇ ਰੂਪ ਵਿੱਚ ਉਨ੍ਹਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।
He said that the aim of the government is to increase the number of Community Radio Stations from 262 to 500 to give further fillip to the Community Radio Movement in the country.
ਵਰਤਮਾਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੰਖਿਆ 262 ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਇਸ ਨੂੰ ਵਧਾ ਕੇ 500 ਸਟੇਸ਼ਨ ਕਰਨਾ ਹੈ। ਇਸ ਨਾਲ ਦੇਸ਼ ਵਿੱਚ ਕਮਿਊਨਿਟੀ ਰੇਡੀਓ ਦੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading