Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਗੁਣਵੱਤਾ ਪੂਰਨ ਸਿੱਖਿਆ ’ਤੇ ਸਰਬਵਿਆਪੀ ਪਹੁੰਚ ਪ੍ਰਦਾਨ ਕਰਨ ਵਾਲੀ ਸਿੱਖਿਆ ਵਿੱਚ ਸਮਾਨਤਾ ਲਿਆਉਣ, ਮੁੱਢਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ ਰਾਹੀਂ ਬਹੁ-ਭਾਸ਼ਾਈ, 21ਵੀਂ ਸਦੀ ਦੇ ਹੁਨਰ, ਖੇਡ ਅਤੇ ਕਲਾ ਦਾ ਸੁਮੇਲ, ਵਾਤਾਵਰਣ ਆਦਿ ਦੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
The focus was on bringing uniformity in education providing universal access to quality education, improving the quality of elementary education, through a new national curriculum framework that focuses on multi-linguistic, 21st century skills, integration of sport and art, environmental issues etc.
ਦਰਿਆ ਪ੍ਰਬੰਧਨ ਦੇ ਨਜ਼ਰੀਏ ਤੋਂ, ਭਾਰਤ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਗੰਗਾ ਅਤੇ ਯਮੁਨਾ ਦੇ ਪਾਣੀ ਦੀ ਗੁਣਵੱਤਾ ਵਿੱਚ ਇੱਕ ਮਹੱਤਵਪੂਰਨ ਸੁਧਾਰ ਹੋਇਆ ਹੈ।
Purely from a river management point of view, in India there has been a noticeable improvement in the water quality of the Ganga and Yamuna in the last few weeks.
ਉਨ੍ਹਾਂ ਨੇ ਕਿਹਾ ਕਿ ਕਿਫ਼ਾਇਤੀ ਮੁੱਲਾਂ ਤੇ ਗੁਣਵੱਤਾ ਭਰਪੂਰ ਜੈਨੇਰਿਕ ਦਵਾਈਆਂ ਵੇਚਣ ਦੇ ਇਲਾਵਾ ਕਈ ਜਨ ਔਸ਼ਧੀ ਕੇਂਦਰਾਂ ਨੇ ਲੌਕਡਾਊਨ ਦੌਰਾਨ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਕਿੱਟਾਂ, ਤਿਆਰ ਭੋਜਨ, ਮੁਫ਼ਤ ਦਵਾਈਆਂ ਆਦਿ ਵੀ ਵੰਡੀਆਂ ਹਨ।
He added that apart from selling affordable and quality generic medicines, many Jan Aushadi Kendras have distributed ration kit, cooked food, free medicines, etc., to the needy people during the lockdown period.
ਉਨ੍ਹਾਂ ਵੱਖ-ਵੱਖ ਹਿਤਧਾਰਕਾਂ ਨੂੰ ਨਵੀਨਤਾ (ਇਨੋਵੇਸ਼ਨ) ਅਤੇ ਲਾਗਤ ਵਿੱਚ ਕਮੀ ਲਿਆਉਣ ਦੇ ਮਾਧਿਅਮ ਨਾਲ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਜ਼ਰੀਏ ਗਿਆਨ ਨੂੰ ਧਨ ਵਿੱਚ ਬਦਲਣ ਦੀ ਅਪੀਲ ਕੀਤੀ।
He called upon various stake-holders to convert knowledge into wealth by improving quality through innovations and cutting down cost.
ਇਸ ਬਾਰੇ ਵਿੱਚ ਰਾਜ ਦੇ 2 ਜ਼ਿਲ੍ਹਿਆਂ ਵਿੱਚ ਪ੍ਰਾਯੋਗਿਕ ਪਾਇਲਟ ਪਹਿਲਾਂ ਤੋਂ ਹੀ ਜਾਰੀ ਹੈ ਤਾਂ ਕਿ ਜਲਪੂਰਤੀ ਦੀ ਵਿਵਹਾਰਕਤਾ ਯਾਨੀ ਲੰਬੀ ਮਿਆਦ ਦੇ ਅਧਾਰ ਉੱਤੇ ਹਰ ਇੱਕ ਗ੍ਰਾਮੀਣ ਘਰ ਵਿੱਚ ਉਪਲੱਬਧ ਕਰਾਏ ਜਾ ਰਹੇ ਪੇਅਜਲ ਦੀ ਸਮਰੱਥ ਮਾਤਰਾ ਅਤੇ ਨਿਰਧਾਰਿਤ ਗੁਣਵੱਤਾ ਉੱਤੇ ਨਜ਼ਰ ਰੱਖੀ ਜਾ ਸਕੇ।
The pilot is already underway in two districts of the state so as to monitor the functionality of water supply i.e. potable water in adequate quantity and of prescribed quality being provided to every rural household on regularly on long-term basis.
Advertisement - Remove
ਕਿਸਾਨਾਂ ਲਈ ਜੋਖਿਮ ਘਟਾਉਣ, ਯਕੀਨੀ ਰਿਟਰਨ ਅਤੇ ਗੁਣਵੱਤਾ ਮਿਆਰੀਕਰਨ ਢਾਂਚੇ ਦਾ ਅਨਿੱਖੜਵਾਂ ਹਿੱਸਾ ਬਣਨਗੇ।
Risk mitigation for farmers, assured returns and quality standardisation shall form integral part of the framework.
ਭਾਰਤ ਸਰਕਾਰ ਦੀ ਇਹ ਡਿਜੀਟਲ ਪਹਿਲ, ਸਾਰੀਆਂ ਏਪੀਐੱਮਸੀ ਸਬੰਧਿਤ ਸੂਚਨਾ ਅਤੇ ਸੇਵਾਵਾਂ ਦੇ ਲਈ ਏਕਲ ਖਿੜਕੀ ਸੇਵਾ ਪ੍ਰਦਾਨ ਕਰਦੀ ਹੈ, ਜਿਸ ਵਿੱਚ ਖੇਤੀ ਜਿਨਸਾਂ ਦਾ ਆਗਮਨ, ਗੁਣਵੱਤਾ ਪਰਖ,ਮੁਕਾਬਲੇ ਵਾਲੀ ਬੋਲੀ ਦੀ ਪੇਸ਼ਕਸ਼ ਅਤੇ ਇਲੈਕਟ੍ਰੌਨਿਕ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਸ਼ਾਮਲ ਹੈ।
This digital initiative of Government of India provides a single window service for all APMC related information and services, including commodity arrivals, quality assaying, competitive bid offers and electronic payment settlement directly into farmers accounts.
ਹਰਿਆਣਾ: ਰਾਜ ਸਰਕਾਰ ਨੇ ਸਰਕਾਰੀ ਰੇਟਾਂ ਤੇ ਲੋੜ ਅਨੁਸਾਰ ਉੱਚ ਗੁਣਵੱਤਾ ਵਾਲੀਆਂ ਪੀਪੀਈ ਕਿੱਟਾਂ,ਐਨ 95 ਮਾਸਕ ਅਤੇ ਪ੍ਰਾਈਵੇਟ ਡਾਕਟਰਾਂ ਲਈ ਹੈਂਡ ਸੈਨੀਟਾਈਜ਼ਰ ਉਪਲਬਧ ਕਰਾਉਣ ਦਾ ਫ਼ੈਸਲਾ ਕੀਤਾ ਹੈ।
Haryana: State Government has decided to provide superior quality PPE kits, N-95 masks and hand sanitizers to private doctors as per their requirement at government rates.
ਇਹ ਕੋਵਿਡ-19 ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਵੀ ਦਰਸਾਉਂਦਾ ਹੈ।’’ ਹੁਣ ਤੱਕ ਕੁੱਲ 201 ਮਰੀਜ਼ਾਂ ਨੂੰ ਸੀਬੀਪੀਏਸੀਐੱਸ ਸੈਂਟਰ ਵਿੱਚ ਦਾਖਲ ਕਰਾਇਆ ਗਿਆ ਹੈ।
This also reflects on the quality of healthcare being provided to the COVID-19 patients. Till date a total of 201 patients have been admitted in the CBPACS Centre.
ਬਹੁਤ ਸਖ਼ਤ ਗੁਣਵੱਤਾ ਸ਼ਰਤਾਂ ਨਾਲ ਪਲਾਸਟਿਕ ਦੇ ਬੈਗਾਂ ਦੀ ਪੂਰਕ ਦੇ ਤੌਰ ‘ਤੇ ਵਰਤੋਂ ਕਰਦੇ ਹੋਏ ਜ਼ਿਆਦਾ ਪਲਾਸਟਿਕ ਬੈਗਾਂ ਦੀ ਵਰਤੋਂ ਕਰਕੇ ਇਸ ਮੁਸ਼ਕਿਲ ਨਾਲ ਨਜਿੱਠਿਆ ਗਿਆ।
This was tackled by using more plastic bags, supplemented by used bags with very strict quality conditions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading