Advertisement - Remove

ਗੁਣਵੱਤਾ - Example Sentences

guṇavatā  gunavataa
ਸ਼੍ਰੀ ਗੋਇਲ ਨੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਗੁਣਵੱਤਾ ਦਾ ਮੁੱਲਾਂਕਣ ਅਤੇ ਪ੍ਰਮਾਣੀਕਰਣ ਤਰਕਸੰਗਤ, ਪਾਰਦਰਸ਼ੀ, ਭਰੋਸੇਮੰਦ, ਅਤੇ ਕਿਸੇ ਵੀ ਪ੍ਰਕਾਰ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣਾ ਚਾਹੀਦਾ ਹੈ।
The Minister emphasized on the fact that the quality evaluation and certification should be rational, transparent, reliable, and free from any manipulation or malpractices.
ਗੁਣਵੱਤਾ ਦੇ ਮਿਆਰਾਂ ਨੂੰ ਉੱਚ ਸ਼੍ਰੇਣੀ ਅਤੇ ਲਾਗੂ ਹੋਣ ਯੋਗ ਹੋਣਾ ਚਾਹੀਦਾ ਹੈ।
The quality standards should be of high class andimplementable.
ਉਨ੍ਹਾਂ ਨੇ ਕਿਹਾ ਕਿ ਕਿਯੂਸੀਆਈ ਅਤੇ ਜੀਐੱਮ (ਸਰਕਾਰੀ ਈ - ਮਾਰਕਿਟਪਲੇਸ) ਨੂੰ ਇਹ ਯਕੀਨੀ ਬਣਾਉਣ ਦੇ ਲਈ ਹੱਥ ਮਿਲਾਉਣੇ ਚਾਹੀਦੇ ਹਨ ਕਿ ਜੀਐੱਮ ਪੋਰਟਲ ਉੱਤੇ ਸਾਰੇ ਉੱਚ ਮੁੱਲ ਵਾਲੇ ਉਤਪਾਦ ਗੁਣਵੱਤਾ ਪ੍ਰਮਾਣਿਤ ਹੋਣ।
He said the CI and GeM (Government e-Marketplace) should join hands to ensure that all high value products on the GeM portal are quality certified.
ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਗੁਣਵੱਤਾ ਭਰਪੂਰ ਪਨੀਰੀ, ਉਤਪਾਦਕਤਾ ਅਤੇ ਇਸ ਤੋਂ ਕਿਸਾਨਾਂ ਨੂੰ ਹੋਣ ਵਾਲੀ ਆਮਦਨ ਵਿੱਚ ਵਾਧੇ ਦਾ ਮੁੱਖ ਅਧਾਰ ਹੈ।
uality planting material is the basis for improving productivity and hence returns to farmers.
ਜਲ ਗੁਣਵੱਤਾ ਨਿਗਰਾਨੀ ਗਤੀਵਿਧੀਆਂ ਦੇ ਲਈ, ਰਾਜ ਵਿੱਚ ਜਨ ਸਿਹਤ ਇੰਜੀਨੀਅਰਿੰਗ ਵਿਭਾਗਾਂ ਨੂੰ ਸਥਾਨਕ ਭਾਈਚਾਰਿਆਂ ਨੂੰ ਜੋੜਨਾ ਚਾਹੀਦਾ ਹੈ।
For water quality surveillance activities, Public Health Engineering Departments in State has to engage with the local community.
Advertisement - Remove
ਅੰਤ ਵਿੱਚ, ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਰਾਜ ਨੂੰ ਮਿਸ਼ਨ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਦੇ ਲਈ ਜੇਜੇਐੱਮ ਪ੍ਰੋਗਰਾਮ ਦੇ ਤੇਜ਼ੀ ਨਾਲ ਲਾਗੂ ਕਰਨ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਤਾਕਿ ਹਰੇਕ ਗ੍ਰਾਮੀਣ ਪਰਿਵਾਰ ਨੂੰ ਨਿਯਮਿਤ ਰੂਪ ਨਾਲ ਅਤੇ ਲੰਮੇ ਸਮੇਂ ਦੇ ਆਧਾਰ 'ਤੇ ਕਾਫੀ ਮਾਤਰਾ ਵਿੱਚ ਅਤੇ ਨਿਰਧਾਰਿਤ ਗੁਣਵੱਤਾ ਦੇ ਅਨੁਸਾਰ ਪੀਣ ਯੋਗ ਪਾਣੀ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ।
Finally, it was stressed that State should ensure faster implementation of the JJM programme to realize the objectives of the Mission that every rural household gets potable water in adequate quantity and of prescribed quality on regular and long-term basis.
ਇੱਕ ਕਲਾਸ ਇੱਕ ਚੈਨਲ (ਵੰਨ ਕਲਾਸ ਵੰਨ ਚੈਨਲ) ਗੁਣਵੱਤਾ ਸਿੱਖਿਆ ਸਮੱਗਰੀ ਪ੍ਰਦਾਨ ਕਰਨ ਲਈ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਪ੍ਰਤੀ ਕਲਾਸ ਇੱਕ ਸਮਰਪਿਤ ਟੀਵੀ ਚੈਨਲ ਹੋਵੇਗਾ।
ONE CLASS ONE CHANNEL There will be one dedicated TV channel per grade for classes 1 to 12 ,to provide quality educational material .
ਉਨ੍ਹਾਂ ਨੇ ਅੱਜ ਜਾਰੀ ਕੀਤੇ ਗਏ ਸਮੱਸਿਆ ਕਥਨਾਂ ਦੀ ਗੁਣਵੱਤਾ ਅਤੇ ਵਿਵਿਧਤਾ ’ਤੇ ਵੀ ਤਸੱਲੀ ਪ੍ਰਗਟਾਈ।
He also expressed satisfaction on the quality and variety of problem statements released today.
ਪੇਅਜਲ ਦੀ ਸਪਲਾਈ ਇੱਕ ਅਹਿਮ ਬੁਨਿਆਦੀ ਸੇਵਾ ਹੈ ਜਿਹੜੀ ਲੋਕਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਜਿਸ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਅਤੇ ਜਲ ਸਪਲਾਈ ਮਿਆਦ ਸੁਨਿਸ਼ਚਿਤ ਕਰਨੀ ਪੈਂਦੀ ਹੈ। ਇਸ ਦੇ ਲਈ ਜਲ ਜੀਵਨ ਮਿਸ਼ਨ (ਜੇਜੇਐੱਮ) ਨੂੰ ਲਾਗੂ ਕੀਤਾ ਜਾ ਰਿਹਾ ਹੈ।
Drinking water supply is a service delivery, wherein the quantity, quality of water supplied and periodicity of water supply has to be ensured for which Jal Jeevan Mission (JJM) is under implementation.
ਇਹ ਨਾ ਸਿਰਫ਼ ਪੱਤਰਕਾਰੀ ਦੀ ਗੁਣਵੱਤਾ ਦੇ ਨੀਵੇਂ ਪੱਧਰ ਨੂੰ ਦਰਸਾਉਂਦਾ ਹੈ, ਬਲਕਿ ਉਚਿਤ ਜਾਂਚ-ਪਰਖ ਅਤੇ ਜ਼ਰੂਰੀ ਮਿਹਨਤ ਕਰਨ ਪ੍ਰਤੀ ਅਣਗਹਿਲੀ ਨੂੰ ਵੀ ਸਪਸ਼ਟ ਦਿਖਾਉਂਦਾ ਹੈ।
It not only reflects poorly on the quality of journalism but also shows a complete disregard for due diligence.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading