Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਭਾਰਤ ਦੇ ਤੰਜਾਵਰ, ਤਮਿਲ ਨਾਡੂ ਵਿਖੇ ਪ੍ਰਮੁੱਖ ਕੈਂਪਸ ਅਤੇ ਬਠਿੰਡਾ, ਪੰਜਾਬ ਅਤੇ ਗੁਵਾਹਾਟੀ, ਅਸਾਮ ਵਿਖੇ ਸੰਪਰਕ ਦਫਤਰਾਂ ਦੇ ਰਾਹੀਂ, ਆਈਆਈਐੱਫਪੀਟੀ ਫੂਡ ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ, ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਅਤੇ ਕਾਰੋਬਾਰ ਦੀ ਪ੍ਰਫੁੱਲਤਾ ਦੇ ਖੇਤਰਾਂ ਵਿੱਚ ਕਈ ਸੇਵਾਵਾਂ ਪ੍ਰਦਾਨ ਕਰਦੀ ਹੈ।
Through its main campus at Thanjavur, Tamil Nadu and liaison offices at Bathinda, Punjab and Guwahati, Assam, the IIFPT offers various services in areas of food processing, value addition, food quality and safety, and business incubation.
ਸਿੱਖਿਆ ਸੁਧਾਰਾਂ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਗਿਆ ਤਾਕਿ ਸਾਰਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਯਕੀਨੀ ਬਣਾ ਕੇ ਜੀਵੰਤ ਗਿਆਨ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ ਜਿਸ ਨਾਲ ਭਾਰਤ ‘ਆਲਮੀ ਗਿਆਨ ਸੁਪਰ ਪਾਵਰ’ ਬਣ ਸਕੇ।
It was decided to usher in education reforms to create a vibrant knowledge society by ensuring higher quality education to all thereby making India a Global knowledge Super Power.
ਸਖ਼ਤ ਪ੍ਰੋਟੋਕਾਲ ਜ਼ਰੀਏ ਪੀਪੀਈ ਦੀ ਗੁਣਵੱਤਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਡਾ.
For details: Ensuring quality of PPEs through stringent protocols For details: For details: Dr.
ਤੇਲੰਗਾਨਾ: ਕਲੋਨੀਆਂ ਅਤੇ ਝੁੱਗੀਆਂ ਵਿੱਚ ਗੁਣਵੱਤਾ ਵਾਲਾ ਇਲਾਜ ਵਧਾਉਣ ਅਤੇ ਬਸਤੀ ਦਾਵਾਖਾਨਾਂ ਦੀਆਂ ਸੇਵਾਵਾਂ ਨੂੰ ਨਵੇਂ ਖੇਤਰਾਂ ਵਿੱਚ ਵਧਾਉਣ ਲਈ, ਗ੍ਰੇਟਰ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਨੇ ਛੇਤੀ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ 33 ਹੋਰ ਕਲੀਨਿਕਾਂ ਦੀ ਸ਼ੁਰੂਆਤ ਕਰ ਰਹੀ ਹੈ।
Telangana: To extend quality treatment in colonies and slums and expand the services of Basti Dawakhanas to new areas, Greater Hyderabad Municipal Corporation (GHMC) is launching 33 more such clinics in different parts of the city shortly.
ਮੈਨੂੰ ਵਿਸ਼ਵਾਸ ਹੈ ਕਿ ਇਸ ਨੀਤੀ ਨਾਲ ਗੁਣਵੱਤਾ ਨਾਲ ਭਰੀ ਇੱਕ ਸਿੱਖਿਆ ਵਿਵਸਥਾ ਵਿਕਸਿਤ ਹੋਵੇਗੀ। ਜੋ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਕੇ ਨਵੇਂ ਭਾਰਤ ਦਾ ਰਾਹ ਮਜ਼ਬੂਤ ਕਰੇਗੀ।
I am confident that with the implementation of this policy, a new quality education system will be developed and this will transform the future challenges into opportunities, paving the way for a New India.
Advertisement - Remove
ਬਿਜਲੀ ਦੀ ਪਹੁੰਚ ਯਕੀਨੀ ਤੌਰ 'ਤੇ ਰੋਜ਼ਾਨਾ ਦੇ ਘਰੇਲੂ ਕੰਮਾਂ ਅਤੇ ਮਨੁੱਖੀ ਵਿਕਾਸ ਦੇ ਸਾਰੇ ਪੱਖਾਂ ਵਿੱਚ ਲੋਕਾਂ ਦੇ ਜੀਵਨ ਦੀ ਗੁਣਵੱਤਾ 'ਤੇ ਸਾਕਾਰਾਤਮਕ ਪ੍ਰਭਾਵ ਪਾਉਂਦੀ ਹੈ।
Ans. Access to electricity definitely has positive impact on quality of life of people in all aspects of daily household chores and human development.
ਬਿਜਲੀ ਦੀ ਉਪਲੱਬਧਤਾ ਸਾਰੇ ਖੇਤਰਾਂ ਵਿੱਚ ਸਿੱਖਿਆ ਸੇਵਾਵਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸੂਰਜ ਡੁੱਬਣ ਦੇ ਸਮੇਂ ਗੁਣਵੱਤਾ ਦੀ ਰੌਸ਼ਨੀ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਜ਼ਿਆਦਾ ਸਮਾਂ ਬਿਤਾਉਣ ਅਤੇ ਸੰਭਾਵੀ ਪੇਸ਼ੇਵਰਾਂ ਵਿੱਚ ਅੱਗੇ ਵਧਣ ਦੀ ਸੁਵਿਧਾ ਮਿਲੇਗੀ।
Availability of electricity will boost education services across all areas and quality lighting post sunset would facilitate children to spend more time on studies and move ahead further in prospective careers.
ਕਿਸਾਨ ਨਵੀਆਂ ਅਤੇ ਸੁਧਰੀਆਂ ਖੇਤੀਬਾੜੀ ਤਕਨੀਕਾਂ, ਖੇਤੀ ਮਸ਼ੀਨਰੀ, ਗੁਣਵੱਤਾ ਬੀਜਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
through which everyone would be able to access all kind of important information available through these communication mediums.Farmers can access information about new and improved agriculture techniques, agro-machinery, quality seeds etc.
ਆਮ ਤੌਰ 'ਤੇ, ਇਹੋ ਜਿਹਾ ਨਾਮ ਗੁਣਵੱਤਾ ਅਤੇ ਵਿਲੱਖਣਤਾ ਦਾ ਯਕੀਨ ਦਿਵਾਉਂਦਾ ਹੈ, ਜੋ ਕਿ ਮੂਲ ਰੂਪ ਵਿੱਚ ਇਸ ਦੇ ਮੂਲ ਸਥਾਨ ਦੀ ਵਿਸ਼ੇਸ਼ਤਾ ਹੈ।
Typically, such a name conveys an assurance of quality and distinctiveness, which is essentially attributable to the place of its origin.
ਰਾਸ਼ਟਰੀ ਬੀਜ ਨਿਗਮ, ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ ਦੇ ਪ੍ਰਬੰਧਕੀ ਕੰਟਰੋਲ ਦੇ ਤਹਿਤ ਬੀਜ ਦੇ ਉਤਪਾਦਨ ਅਤੇ ਵਿਪਣਨ ਲਈ ਸਿਖਰ ਪੱਧਰ ਦੀ ਸਰਕਾਰੀ ਕੰਪਨੀ ਹੈ । ਜਿਸ ਕੋਲ ਗੁਣਵੱਤਾ ਯੁਕਤ ਬੀਜ ਦੇ ਉਤਪਾਦਨ ਲਈ ਸਮਰੱਥ ਬੁਨਿਆਦੀ ਢਾਂਚਾ , ਭੂਮੀ ਸੰਸਾਧਨ ਅਤੇ ਪਾਣੀ ਭੰਡਾਰ ਹਨ ।
NSC is the Apex level Government Company for production and marketing of seeds under the administrative control of the Ministry of Agriculture and Farmers Welfare with adequate infrastructure, land resources and water reservoirs to produce quality seeds.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading