Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵੀਕਰਣ ਸਾਡੇ ਸਮੇਂ ਦੀ ਅਸਲੀਅਤ ਹੈ ਅਤੇ ਇਸ ਦੀ ਬਰਾਬਰੀ ਕਰਨ ਲਈ ਸਾਨੂੰ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ।
The Prime Minister said globalization is a reality of our times and to keep pace with globalisation, we need top quality infrastructure.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵੀਕਰਣ ਸਾਡੇ ਸਮੇਂ ਦੀ ਅਸਲੀਅਤ ਹੈ ਅਤੇ ਇਸ ਦੀ ਬਰਾਬਰੀ ਕਰਨ ਲਈ ਸਾਨੂੰ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੈ।
The Prime Minister said globalization is a reality of our times and to keep pace with globalisation, we need top quality infrastructure.
ਭਾਰਤੀ ਹੁਨਰ ਸੰਸਥਾਨ ਦੀ ਸਥਾਪਨਾ ਨਾਲ ਉੱਚ ਗੁਣਵੱਤਾ ਵਾਲੀ ਹੁਨਰ ਸਿਖਲਾਈ, ਵਿਵਹਾਰਿਕ ਖੋਜ ਅਤੇ ਉਦਯੋਗ ਜਗਤ ਨਾਲ ਸਿੱਧਾ ਅਤੇ ਭਾਵਪੂਰਨ ਮੌਕਾ ਉਪਲੱਬਧ ਕਰਾਉਂਦਿਆਂ ਭਾਰਤੀ ਅਰਥਵਿਵਸਥਾ ਦੇ ਮੁੱਖ ਖੇਤਰਾਂ ਨੂੰ ਗਲੋਬਲ ਮੁਕਾਬਲੇ ਵਿੱਚ ਟਿਕੇ ਰਹਿਣ ਵਿੱਚ ਸਮਰੱਥ ਬਣਾਇਆ ਜਾਵੇਗਾ।
The setting up of IISs shall augment the global competitiveness of key sectors of Indian economy by providing high quality skill training, applied research education and a direct and meaningful connection with industry.
3. ਗਿਆਨ ਦੇ ਟਰਾਂਸਫਰ ਨੂੰ ਸਰਲ ਬਣਾਕੇ ਅਫ਼ਗ਼ਾਨਿਸਤਾਨ ਵਿੱਚ ਗੁਣਵੱਤਾ ਸੁਨਿਸ਼ਚਿਤ ਕਰਨ ਨੂੰ ਮਜ਼ਬੂਤ ਬਣਾਉਣ, ਤਾਕਿ ਜ਼ਰੂਰੀ ਗੁਣਵੱਤਾ ਨਿਯੰਤਰਣ ਦੀ ਵਿਵਸਥਾ ਨੂੰ ਲਾਗੂ ਕਰਨ ਅਤੇ ਅਫ਼ਗ਼ਾਨਿਸਤਾਨ ਵਿੱਚ ਸਮੇਂ- ਸਮੇਂ’ਤੇ ਸਮੀਖਿਆ ਕਰਨ ਦੇ ਕਾਰਜ ਵਿੱਚ ਮਦਦ ਮਿਲ ਸਕੇ ।
3. Strengthening the quality assurance setup in Afghanistan through facilitating knowledge transfer to help implement regime of necessary quality controls and periodic reviews in Afghanistan.
ਸਰਕਾਰ ਉੱਚ ਸਿੱਖਿਆ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੀ ਪ੍ਰਕਿਰਿਆ ਵਿੱਚ ਹੈ।
Government is in the process of improving the quality of education with particular focus on higher education sector.
Advertisement - Remove
ਇਹ ਯਤਨ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਦੇਣਗੇ, ਨਿਜੀ ਨਿਵੇਸ਼ ਲਿਆਉਣਗੇ ਅਤੇ ਉੱਚ ਸਿੱਖਿਆ ਸੰਸਥਾਨਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ।
These efforts will infuse competition, bring private investment and improve quality of higher education institutions.
ਇਹ ਯੋਜਨਾ ਪ੍ਰਮੁੱਖ ਸਿੱਖਿਆ ਸੰਸਥਾਨਾਂ ਵਿੱਚ ਗੁਣਵੱਤਾ ਭਰਪੂਰ ਖੋਜ ਅਤੇ ਫੈਕਲਟੀ ਦੀ ਘਾਟ ਨੂੰ ਪੂਰਾ ਕਰੇਗੀ।
The scheme will catalyse quality research and address shortage of faculty in the premier education institutions.
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਿੱਖਿਆ ਦੀ ਗੁਣਵੱਤਾ ਬਿਹਤਰ ਕਰਨ ਦੀ ਦਿਸ਼ਾ ਵਿੱਚ ਕੀਤੀ ਗਈਆਂ ਵੱਡੀਆਂ ਕੋਸ਼ਿਸ਼ਾਂ ਲਈ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਦਿੱਤੀ।
Prime Minister congratulated the awardees for their efforts towards improving the quality of education in the country.
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਿੱਖਿਆ ਦੀ ਗੁਣਵੱਤਾ ਬਿਹਤਰ ਕਰਨ ਦੀ ਦਿਸ਼ਾ ਵਿੱਚ ਕੀਤੀ ਗਈਆਂ ਵੱਡੀਆਂ ਕੋਸ਼ਿਸ਼ਾਂ ਲਈ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਦਿੱਤੀ।
Prime Minister congratulated the awardees for their efforts towards improving the quality of education in the country.
ਉਨ੍ਹਾਂ ਨੇ ਕਿਹਾ ਕਿ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਨਾਗਰਿਕ ਸੇਵਾਵਾਂ ਦੀ ਪਾਰਦਰਸ਼ਿਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਕੀਤੀ ਜਾ ਰਹੀ ਹੈ।
He said digital technology is being used to improve transparency and quality of citizen services.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading