Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਜਲ ਜੀਵਨ ਮਿਸ਼ਨ ਤਹਿਤ ਔਰਤਾਂ ਨੂੰ ਸਸ਼ਕਤ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਾਣੀ ਦੀ ਗੁਣਵੱਤਾ ’ਤੇ ਨਿਗਰਾਨੀ ਰੱਖਣ ਲਈ ਮੋਹਰੀ ਕਤਾਰ ਦੇ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਨ ਲਈ ਸਿੱਖਿਅਤ ਕੀਤਾ ਜਾਂਦਾ ਹੈ।
Under Jal Jeevan Mission, women are empowered and are trained to work as frontline functionaries in carrying out water quality surveillance.
ਗ੍ਰਾਮ ਪੰਚਾਇਤ ਪੱਧਰ ’ਤੇ 5 ਲੋਕਾਂ ਖਾਸ ਕਰਕੇ ਔਰਤਾਂ ਨੂੰ ਜਲ ਗੁਣਵੱਤਾ ਟੈਸਟ ਲਈ ਸਿਖਲਾਈ ਦਿੱਤੀ ਜਾਵੇਗੀ।
At Gram Panchayat level 5 persons preferably women will be trained for water quality testing.
ਰਾਜ ਸਰਕਾਰ ਨੇ ਆਮ ਜਨਤਾ ਲਈ ਜਲ ਗੁਣਵੱਤਾ ਟੈਸਟ ਪ੍ਰਯੋਗਸ਼ਾਲਾਵਾਂ ਖੋਲ੍ਹਣ ਦੀ ਵੀ ਯੋਜਨਾ ਬਣਾਈ ਹੈ।
The State has also planned to open up water quality testing laboratories for General public.
ਹੁਣ ਤੱਕ ਦੀ ਘਾਟ ਵਾਲੇ ਅੰਤਰ-ਖੇਤਰ ਤੇ ਇੰਟਰਾ-ਖੇਤਰ ਸੰਪਰਕ ਨੂੰ ਵਧਾਉਣ ਵਾਲੀ ਚੰਗੀ ਗੁਣਵੱਤਾ ਵਾਲੀਆਂ ਸਾਰੇ ਮੌਸਮਾਂ ਦੀਆਂ ਸੜਕਾਂ ਅਤੇ ਰਾਸ਼ਟਰੀ ਰਾਜਮਾਰਗਾਂ ਵਿੱਚ ਵਿਭਾਜਨ ਤੋਂ ਬਾਅਦ ਦੀ ਮਿਆਦ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਇੱਕ ਲੰਬਾ ਰਾਸਤਾ ਤੈਅ ਕੀਤਾ ਗਿਆ ਹੈ।
Good quality all-weather roads and national highways enhancing the hitherto lacking inter-region and intra-region connectivity has gone a long way in promoting and creating fresh employment opportunities in the post-bifurcation period.
ਅੱਗੇ ਵਧਣ ਦਾ ਤਰੀਕਾ ਇਹ ਹੈ ਕਿ ਇਸ ਊਰਜਾ ਨੂੰ ਬਿਹਤਰੀਨ ਨੌਜਵਾਨ ਪ੍ਰਤਿਭਾਵਾਂ ਅਤੇ ਨਵੇਂ ਵਿਚਾਰਾਂ ਨਾਲ ਜੋੜਿਆ ਜਾਵੇ।” ਉਨ੍ਹਾਂ ਅੱਗੇ ਕਿਹਾ, ਆਈਆਈਏ ਨੇ ਗੁਣਵੱਤਾ ਭਰਪੂਰ ਮਾਨਵ ਸੰਸਾਧਨਾਂ, ਬੁਨਿਆਦੀ ਢਾਂਚੇ ਦੇ ਉਤਪਾਦਨ ਅਤੇ ਔਬਜ਼ਰਵੇਸ਼ਨਲ ਖਗੋਲ ਵਿਗਿਆਨ ਅਤੇ ਗਹਿਨ ਵਿਗਿਆਨ ਉਪਲੱਬਧ ਕਰਨ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ।
IIA has done extremely well in producing quality human resources, infrastructure, and providing observational astronomy and deep science and will continue to flourish and scale greater heights with right resources and vision, he added.
Advertisement - Remove
ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਅਤੇ ਦੇਸ਼ ਵਿੱਚ ਗਰਭਵਤੀ ਮਹਿਲਾਵਾਂ ਨੂੰ ਵਿਆਪਕ ਅਤੇ ਗੁਣਵੱਤਾ ਪੂਰਣ-ਜਣੇਪੇ ਤੋਂ ਪਹਿਲਾਂ ਦੀ ਜਾਂਚ ਸੁਨਿਸ਼ਚਿਤ ਕਰਨ ਲਈ ਪੀਐੱਮਐੱਸਐੱਸਏ ਪ੍ਰੋਗਰਾਮ ਨੂੰ 2016 ਵਿੱਚ ਸ਼ੁਰੂ ਕੀਤਾ ਗਿਆ ਸੀ।
The PMSMA programme was launched in 2016 to fulfil his vision and ensure comprehensive and quality antenatal checkups to pregnant women across India.
ਸਹਿਯੋਗ ਪੱਤਰ ਨਾਲ ਟ੍ਰੇਨਿੰਗ, ਟ੍ਰੇਨਿੰਗ ਸਮੱਗਰੀ, ਟ੍ਰੇਨਰਾਂ ਦੀ ਗੁਣਵੱਤਾ ਵਗੈਰਾ ਦੇ ਮਿਆਰਾਂ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
The MoC will help in improving the standards of training, training materials, quality of trainers etc.
ਸਰਹੱਦੀ ਰਾਜ ਆਪਣੀਆਂ - ਆਪਣੀਆਂ ਸਲਾਨਾ ਕਾਰਜ ਯੋਜਨਾਵਾਂ ਔਨਲਾਈਨ ਪੇਸ਼ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤੋਂ ਔਨਲਾਈਨ ਇਲੈਕਟ੍ਰਾਨਿਕ ਮੋਡ ਵਿੱਚ ਪ੍ਰਵਾਨਗੀ ਪ੍ਰਾਪਤ ਹੋ ਜਾਵੇਗੀ ਜਿਸ ਨਾਲ ਮਨਜ਼ੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਆਵੇਗੀ ਅਤੇ ਯੋਜਨਾਬੰਦੀ ਅਤੇ ਲਾਗੂਕਰਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
Border States can submit their respective Annual Action Plans online and receive approvals from Ministry of Home Affairs in electronic mode which will bring in transparency in the sanction process and improve quality of planning and implementation.
ਇਸ ਦਾ ਉਦੇਸ਼ ਸਮਾਰਟ ਸਮਾਧਾਨਾਂ ਦੇ ਪ੍ਰਯੋਗ ਰਾਹੀਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ ਅਤੇ ਨਾਗਰਿਕਾਂ ਨੂੰ ਬਿਹਤਰ ਗੁਣਵੱਤਾ ਦਾ ਜੀਵਨ ਉਪਲੱਬਧ ਕਰਵਾਉਣਾ ਹੈ ।
The objective is to strengthen urban infrastructure through application of smart solutions and provide a better quality of life to citizens.
ਉਨ੍ਹਾਂ ਅੱਗੇ ਕਿਹਾ, ‘ਸਾਡੀਆਂ ਨੀਤੀਆਂ ਵਿੱਚ, ਸਾਡੀ ਅਰਥਵਿਵਸਥਾ ਵਿੱਚ, ਅਸੀਂ ਬਚਾਅ (ਸੰਭਾਲ)ਸਬੰਧੀ ਸੰਵਾਦ ਨੂੰ ਬਦਲਣਾ ਹੈ।’ ਭਾਰਤ ਆਪਣੇ ਨਾਗਰਿਕਾਂ ਲਈ ਹੋਰ ਘਰਾਂ ਦਾ ਨਿਰਮਾਣ ਕਰੇਗਾ ਅਤੇ ਇਸ ਦੇ ਨਾਲ ਹੀ ਜਾਨਵਰਾਂ ਲਈ ਗੁਣਵੱਤਾ ਭਰਪੂਰ ਆਵਾਸ ਦੀ ਸਿਰਜਣਾ ਵੀ ਕਰੇਗਾ।
In our policies, in our economics, we have to change the conversation about conservation, he added. India will build more homes for our citizens and that the same time create quality habitats for animals.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading