Advertisement - Remove

ਗੁਣਵੱਤਾ - Example Sentences

guṇavatā  gunavataa
ਸਰਕਾਰ ਦਿੱਵਿਯਾਂਗ ਬੱਚਿਆਂ ਦੀ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਦੇਸ਼ ਨਿਰੰਤਰ ਸਮਾਵੇਸ਼ੀ ਅਤੇ ਸਮਾਨ ਗੁਣਵੱਤਾ ਵਾਲੀ ਸਿੱਖਿਆ ਵਿਵਸਥਾ ਵੱਲ ਵਧ ਰਿਹਾ ਹੈ ।
He said that education of children with disabilities was receiving special attention of the government and the country was steadily moving towards inclusive and equitable quality education.
ਉਨ੍ਹਾਂ ਨੇ ਦੇਸ਼ ਅੰਦਰ ਮੈਡੀਕਲ ਸਿੱਖਿਆ ਵਿੱਚ ਸੁਧਾਰ ਦੇ ਨਾਲ-ਨਾਲ ਮੈਡੀਕਲ ਸਿੱਖਿਆ ਨਾਲ ਜੁੜੇ ਪ੍ਰਸ਼ਾਸਨ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ।
He also talked about steps taken to reform medical education in the country and to ensure transparency, accountability and quality in the governance of medical education in the country.
ਚੰਦਰਯਾਨ 2 ਵਰਗੇ ਪ੍ਰਯਤਨ ਸਾਡੇ ਪ੍ਰਤਿਭਾਸ਼ਾਲੀ ਯੁਵਾਵਾਂ ਨੂੰ ਵਿਗਿਆਨ, ਉੱਚ ਗੁਣਵੱਤਾ ਵਾਲੀ ਖੋਜ ਅਤੇ ਇਨੋਵੇਸ਼ਨ ਵੱਲ ਹੋਰ ਪ੍ਰੋਤਸਾਹਿਤ ਕਰਨਗੇ।
Efforts such as Chandrayaan 2 will further encourage our bright youngsters towards science, top quality research and innovation.
ਇਸ ਵਿਰਾਸਤੀ ਪ੍ਰਕਾਸ਼ਨ, ਨਵੇਂ ਹਿੰਦੀ ਸੰਸਕਰਨ ਸਮੇਤ ਹੁਣ ਬਿਹਤਰ ਡਿਜ਼ਾਈਨ ਅਤੇ ਉਤਪਾਦਨ ਗੁਣਵੱਤਾ ਨਾਲ ਨੈਸ਼ਨਲ ਗਾਂਧੀ ਮਿਊਜ਼ੀਅਮ ਤੋਂ ਪ੍ਰਾਪਤ ਫੋਟੋਆਂ ਨਾਲ ਦੁਬਾਰਾ ਛਾਪਿਆ ਗਿਆ ਹੈ।
This heritage publication, along with the new Hindi version, with photo support from National Gandhi Museum, has now been reprinted with better design and production quality.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਦਿਵਾਸੀ ਬਹੁਲਤਾ ਵਾਲੇ ਖੇਤਰਾਂ ਵਿੱਚ ਅਨੁਸੂਚਿਤ ਜਨਜਾਤੀ ਦੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਉੱਚ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ 400 ਏਕਲਵਯ ਮਾਡਲ ਰੈਜ਼ੀਡੈਂਸ਼ਲ ਸਕੂਲਾਂ ਦਾ ਉਦਘਾਟਨ ਵੀ ਕਰਨਗੇ।
Prime Minister Narendra Modi shall also inaugurate 400 Ekalvya Model Residential Schools to provide quality upper primary, secondary, and senior secondary level education to ST Students in Tribal dominated areas.
Advertisement - Remove
ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਵਰ੍ਹਿਆਂ ਵਿੱਚ ਅਸੀਂ ਖੇਤੀ ਅਤੇ ਹੋਰ ਗਤੀਵਿਧੀਆਂ ਦੇ ਸੰਦਰਭ ਵਿੱਚ ਇੱਕ ਨਵੀਂ ਪਹੁੰਚ ਨਾਲ ਅੱਗੇ ਵਧੇ ਹਾਂ ਅਤੇ ਪਸ਼ੂਧਨ, ਦੁੱਧ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੀ ਵਿਵਿਧਤਾ ਦੇ ਕ੍ਰਮ ਵਿੱਚ ਜ਼ਰੂਰੀ ਕਦਮ ਉਠਾਏ ਹਨ ।
We have taken the necessary steps to improve the quality of livestock, dairy products and diversify them. We need to find an appropriate solution for the regular supply of green fodder and nutritious diet to the livestock.
ਪਸ਼ੂਧਨ ਦੀ ਗੁਣਵੱਤਾ ਅਤੇ ਸਿਹਤ ਤੋਂ ਲੈ ਕੇ ਡੇਅਰੀ ਪ੍ਰੋਡਕਟਸ ਦੀ ਵੈਰਾਇਟੀ ਨੂੰ ਵਿਸਤਾਰ ਦੇਣ ਲਈ ਜੋ ਵੀ ਜ਼ਰੂਰੀ ਕਦਮ ਸਨ ਉਹ ਚੁੱਕੇ ਗਏ ਹਨ।
We have taken the necessary steps to improve the quality of livestock, dairy products and diversify them. We need to find an appropriate solution for the regular supply of green fodder and nutritious diet to the livestock.
ਉਨ੍ਹਾਂ ਨੇ ਦਿਖਾਈ ਜਾਣ ਵਾਲੀ ਵਿਸ਼ਾ - ਵਸਤੂ ਦੀ ਗੁਣਵੱਤਾ ਵਿੱਚ ਸੁਧਾਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਪ੍ਰਤਿਭਾਸ਼ੀਲ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਪ੍ਰਸਾਰ ਭਾਰਤੀ ਦੇ ਫੈਸਲੇ ਦੀ ਸ਼ਲਾਘਾ ਕੀਤੀ ।
Stating that improving quality of content is important, he lauded Prasar Bharati for the decision to bring in Creative Heads in Doordarshan.
5000 ਤੋਂ ਜ਼ਿਆਦਾ ਵਿਸ਼ੇਸ਼ ਫਾਰਮੇਸੀਆਂ ਵਿੱਚ 800 ਤੋਂ ਜ਼ਿਆਦਾ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਕਿਫ਼ਾਇਤੀ ਕੀਮਤਾਂ ’ਤੇ ਉਪਲੱਬਧ ਹਨ।’’ ਉਨ੍ਹਾਂ ਨੇ ਭਾਰਤ ਵੱਲੋਂ ਗੁਣਵੱਤਾ ਭਰਪੂਰ ਮੈਡੀਕਲ ਸਿੱਖਿਆ ਅਤੇ ਮੈਡੀਕਲ ਸਬੰਧੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੁੱਕੇ ਗਏ ਇਤਿਹਾਸਿਕ ਕਦਮਾਂ ਦਾ ਜ਼ਿਕਰ ਵੀ ਕੀਤਾ।
There are more than 5000 Special Pharmacies, where more than 800 varieties of vital medicines are available at affordable prices., PM said He also mentioned several historic steps taken by India to ensure quality medical education and medical infrastructure development.
2015 ਵਿੱਚ ਦੇਸ਼ਾਂ ਅਤੇ ਸਰਕਾਰਾਂ ਦੇ ਪ੍ਰਮੁੱਖਾਂ ਨੇ 2030 ਤੱਕ ਯੂਨੀਵਰਸਲ ਹੈਲਥ ਕਵਰੇਜ ਪ੍ਰਾਪਤ ਕਰਨ ਦੀ ਪ੍ਰਤੀਬੱਧਤਾ ਕੀਤੀ ਸੀ ਜਿਸ ਵਿੱਚ ਵਿੱਤੀ ਜੋਖ਼ਿਮ ਸੁਰੱਖਿਆ, ਗੁਣਵੱਤਾ ਭਰਪੂਰ ਲਾਜ਼ਮੀ ਸਿਹਤ ਸੰਭਾਲ਼ ਸੇਵਾਵਾਂ ਤੱਕ ਪਹੁੰਚ ਅਤੇ ਸਾਰਿਆਂ ਲਈ ਸੁਰੱਖਿਅਤ, ਪ੍ਰਭਾਵੀ, ਗੁਣਵੱਤਾ ਭਰਪੂਰ ਕਿਫ਼ਾਇਤੀ ਅਤੇ ਸਸਤੀਆਂ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਤੱਕ ਪਹੁੰਚ ਸ਼ਾਮਲ ਹਨ।
In 2015 Heads of States and Governments made a commitment to achieve universal health coverage by 2030, including financial risk protection, access to quality essential health-care services and access to safe, effective, quality and affordable essential medicines and vaccines for all.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading