Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਸ਼੍ਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਦੀ ਪ੍ਰਸ਼ੰਸਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਪਹਿਲਾਂ ਉੱਤੇ ਅਮਲ ਕਰਦਿਆਂ ਲੋਕਾਂ ਦੇ ਜੀਵਨ ਪੱਧਰ ਨੂੰ ਗਤੀ, ਠਾਠ ਅਤੇ ਗੁਣਵੱਤਾ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ।
Appreciating the various initiatives taken by Shri Atal Bihari Vajpayee, the Prime Minister said that the Union Government has worked to augment the speed, scale, and quality of living, keeping the spirit of those initiatives intact.
ਇਸ ਨਾਲ ਗੁਣਵੱਤਾ ਸੰਪੰਨ ਸਿਹਤ ਅਤੇ ਚਿਕਿਤਸਾ ਸਹੂਲਤ ਤੱਕ ਪਹੁੰਚ ਵਧੇਗੀ।
This will lead to increased access to quality health and medication.
ਇਨ੍ਹਾਂ ਚੁਣੌਤੀਆਂ ਵਿੱਚ ਸ਼ਾਮਲ ਹਨ – ਉਤਮ ਗੁਣਵੱਤਾ ਦੀ ਉਪਲੱਬਧਤਾ ਅਤੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸਾਲਸ, ਪੇਸ਼ੇਵਰ ਆਚਰਣ, ਨਿਰਪੱਖਤਾ ਯਕੀਨੀ ਬਣਾਉਣੀ ਅਤੇ ਸਮਾਂਬੱਧ ਰੂਪ ਵਿੱਚ ਕਾਰਵਾਈ ਮੁਕੰਮਲ ਕਰਨਾ ਅਤੇ ਲਾਗਤ ਪ੍ਰਭਾਵੀ ਸਾਲਸੀ ਕਾਰਵਾਈ।
These challenges include: Availability of excellent quality and globally recognized arbitrators; Observance of professional conduct, ensuring neutrality, and timely completion of proceedings; and, Cost effective arbitration proceedings.
ਇਸ ਯੋਜਨਾ ਤਹਿਤ ਖੋਜ ਇੱਕ ਤਰਫ਼ ਸਾਡੀ ਰਾਸ਼ਟਰੀ ਤਰਜੀਹ ਨੂੰ ਹੱਲ ਕਰੇਗੀ ਅਤੇ ਦੂਜੀ ਤਰਫ਼ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸਟਾਫ ਦੀ ਘਾਟ ਨੂੰ ਦੂਰ ਕਰੇਗੀ।
The research under the Scheme will address our national priorities at the one hand and shortage of quality faculty in the premier educational institutions of the country, on the other.
ਅਸੀਂ ਸੈਨਾ ਤੋਂ ਸੈਨਾ ਸਹਿਯੋਗ ਦੀ ਉੱਚ ਪੱਧਰੀ ਗੁਣਵੱਤਾ ਪ੍ਰਤੀ ਕਾਰਜ ਕਰਾਂਗੇ।
We will work towards a qualitatively higher level of military-to-military cooperation.
Advertisement - Remove
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਮਕਾਨਾ ਦੀ ਗੁਣਵੱਤਾ ਦੀ ਨਿਗਰਾਨੀ ਲਈ ਇੱਕ ਨਵੀਂ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ।
The Prime Minister said a new system has been developed for monitoring the quality of houses constructed under Pradhan Mantri Awaas Yojana.
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਅਤੇ ਉਸ ਤੋਂ ਬਾਅਦ ਗ਼ਰੀਬਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਲਈ ਕਈ ਗੰਭੀਰ ਉਪਰਾਲੇ ਕੀਤੇ ਗਏ ਹਨ।
He said that in the last four years or so, a lot of serious efforts have been made to improve the quality of life of the poor.
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਅਤੇ ਉਸ ਤੋਂ ਬਾਅਦ ਗ਼ਰੀਬਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਲਈ ਕਈ ਗੰਭੀਰ ਉਪਰਾਲੇ ਕੀਤੇ ਗਏ ਹਨ।
He said that in the last four years or so, a lot of serious efforts have been made to improve the quality of life of the poor.
ਇਸ ਸਹਿਮਤੀ ਪੱਤਰ ਦਾ ਉਦੇਸ਼ ਨਿਰੰਤਰ ਵਿਕਾਸ ਅਤੇ ਜੀਵਨ ਦੀ ਬਿਹਤਰ ਗੁਣਵੱਤਾ ਨੂੰ ਪ੍ਰੋਤਸਾਹਨ ਕਰਨ ਲਈ ਪ੍ਰਭਾਸ਼ਿਤ ਵਿਗਿਆਨ ਅਤੇ ਉਦਯੋਗਿਕ ਟੈਕਨੋਲੋਜੀਆਂ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਪ੍ਰਫੁਲਿੱਤ ਕਰਨਾ ਹੈ। *********
The aim and objective of this MOU is to promote bilateral cooperation in the fields of applied science and industrial technologies for the purposes of promoting sustainable development and enhanced quality of life.
ਜਨਤਕ ਸਿਹਤ ਸਹੂਲਤਾਂ, ਕਾਇਆਕਲਪ ਟੀਚੇ ਦੇ ਗੁਣਵੱਤਾ ਪੂਰਨ ਸਰਟੀਫਿਕੇਸ਼ਨ ਰਾਹੀਂ ਗੁਣਵੱਤਾ ਉੱਤੇ ਵਿਸ਼ੇਸ਼ ਜ਼ੋਰ।
16. Sharpened focus on quality through Quality certification of public health facilities, Kayakalp, LaQshya.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading