Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਭਾਈਚਾਰੇ ਦੇ ਪੱਧਰ ਉੱਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਲਈ ਸਰਬਉੱਤਮ ਗੁਣਵੱਤਾ ਭਰਪੂਰ ਸਿੱਖਿਆ ਉੱਤੇ ਜ਼ੋਰ ਦੇਣਾ ਮਹੱਤਵਪੂਰਨ ਹੈ।
At the community level, the Prime Minister said that it is important to emphasise on top quality education for youngsters.
ਇਹ ਸੰਯੁਕਤ ਖੋਜਾਂ, ਗੁਣਵੱਤਾ ਸਮਰਥਨ, ਸਮਰੱਥਾ ਅਤੇ ਸਮਰੱਥਾ ਨਿਰਮਾਣ, ਟਰੇਨੀ ਅਕਾਊਂਟੈਂਟ ਅਦਾਨ–ਪ੍ਰਦਾਨ ਪ੍ਰੋਗਰਾਮ ਅਤੇ ਨਿਰੰਤਰ ਕਾਰੋਬਾਰ ਵਿਕਾਸ (ਸੀਪੀਡੀ) ਕੋਰਸਾਂ, ਵਰਕਸ਼ਾਪਾਂ ਅਤੇ ਸੰਮੇਲਨਾਂ ਦਾ ਆਯੋਜਨ ਕਰਕੇ ਗਿਆਨ ਸਾਂਝਾ ਕਰਨ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਸਥਾਪਤ ਕਰਨ ਵਿੱਚ ਮਦਦ ਕਰੇਗਾ।
It will help to establish mutual co-operation and collaboration in the areas of knowledge sharing through joint research, quality support, capability and capacity building, trainee accountant exchange programmes and conducting Continuous Professional Development (CPD) Courses, workshops and conferences.
ਇਹ ਸੰਯੁਕਤ ਖੋਜਾਂ, ਗੁਣਵੱਤਾ ਸਮਰਥਨ, ਸਮਰੱਥਾ ਅਤੇ ਸਮਰੱਥਾ ਨਿਰਮਾਣ, ਟਰੇਨੀ ਅਕਾਊਂਟੈਂਟ ਅਦਾਨ-ਪ੍ਰਦਾਨ ਪ੍ਰੋਗਰਾਮ ਅਤੇ ਨਿਰੰਤਰ ਕਾਰੋਬਾਰ ਵਿਕਾਸ (ਸੀਪੀਡੀ) ਕੋਰਸਾਂ, ਵਰਕਸ਼ਾਪਾਂ ਅਤੇ ਸੰਮੇਲਨਾਂ ਦਾ ਆਯੋਜਨ ਕਰਕੇ ਗਿਆਨ ਸਾਂਝਾ ਕਰਨ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਸਥਾਪਤ ਕਰਨ ਵਿੱਚ ਮਦਦ ਕਰੇਗਾ।
It will help to establish mutual co-operation and collaboration in the areas of knowledge sharing through joint research, quality support, capability and capacity building, trainee accountant exchange programmes and conducting Continuous Professional Development (CPD) Courses, workshops and conferences.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ, ਸਰਕਾਰ ਦੀ ਪ੍ਰਾਥਮਿਕਤਾ ਹੈ। ਸਰਕਾਰ ਪੂਰੇ ਦੇਸ਼ ਵਿੱਚ ਗੁਣਵੱਤਾ ਭਰਪੂਰ ਸਿਹਤ ਦੇਖਭਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ। ਇਸ ਦੇ ਤਹਿਤ ਵੈੱਲਨੈੱਸ ਸੈਂਟਰਾਂ ਤੋਂ ਲੈ ਕੇ ਮੈਡੀਕਲ ਕਾਲਜਾਂ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
Stating health as a priority of the Union Government, PM said that the government is building quality health care infrastructure throughout the country, from Wellness Centres to Medical Colleges.
ਘਰੇਲੂ ਖਪਤ ਵਧਾਉਣ, ਉੱਚ ਗੁਣਵੱਤਾ ਸਟੀਲ ਦਾ ਉਤਪਾਦਨ ਅਤੇ ਖੇਤਰ ਨੂੰ ਵਿਸ਼ਵ ਪੱਧਰ ‘ਤੇ ਪ੍ਰਤਿਯੋਗੀ ਬਣਾਉਣ ‘ਤੇ ਧਿਆਨ ਕੇਂਦਰਿਤ
Focus on enhancing domestic consumption, high quality steel production and making the sector globally competitive
Advertisement - Remove
ਇਹ ਘਰੇਲੂ ਸਟੀਲ ਦੀ ਖਪਤ ਵਧਾਉਣ ਅਤੇ ਉੱਚ ਗੁਣਵੱਤਾ ਸਟੀਲ ਉਤਪਾਦਨ ਨੂੰ ਯਕੀਨੀ ਬਣਾਉਣ, ਅਗਾਂਹਵਧੂ ਤਕਨਾਲੋਜੀ ਦੀ ਸਿਰਜਣਾ ਅਤੇ ਸਟੀਲ ਸਨਅੱਤ ਨੂੰ ਵਿਸ਼ਵ ਪੱਧਰੀ ਪ੍ਰਤਿਯੋਗੀ ਬਣਾਉਣਾ ਚਾਹੁੰਦੀ ਹੈ।
It seeks to enhance domestic steel consumption and ensure high quality steel production and create a technologically advanced and globally competitive steel industry.
ਇਹ ਘਰੇਲੂ ਸਟੀਲ ਦੀ ਖਪਤ ਵਧਾਉਣ ਅਤੇ ਉੱਚ ਗੁਣਵੱਤਾ ਸਟੀਲ ਉਤਪਾਦਨ ਨੂੰ ਯਕੀਨੀ ਬਣਾਉਣ, ਅਗਾਂਹਵਧੂ ਤਕਨਾਲੋਜੀ ਦੀ ਸਿਰਜਣਾ ਅਤੇ ਸਟੀਲ ਸਨਅੱਤ ਨੂੰ ਵਿਸ਼ਵ ਪੱਧਰੀ ਪ੍ਰਤਿਯੋਗੀ ਬਣਾਉਣਾ ਚਾਹੁੰਦੀ ਹੈ।
It seeks to enhance domestic steel consumption and ensure high quality steel production and create a technologically advanced and globally competitive steel industry.
ਇਸ ਦਾ ਉਦੇਸ਼ ਸਰਬਵਿਆਪੀ ਸਿਹਤ ਸੰਭਾਲ ਨੂੰ ਹਾਸਲ ਕਰਨਾ ਅਤੇ ਸਾਰਿਆਂ ਨੂੰ ਕਿਫਾਇਤੀ ਕੀਮਤਾਂ ‘ਤੇ ਗੁਣਵੱਤਾ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ।
It aims at achieving universal health coverage and delivering quality health care services to all at affordable cost.
ਨੀਤੀ ਮਰੀਜ਼ ਕੇਂਦਰਿਤ ਅਤੇ ਗੁਣਵੱਤਾ ਸੰਚਾਲਕ ਹੈ।
The policy is patient centric and quality driven.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਗ਼ਰੀਬਾਂ ਲਈ ਕਿਫਾਇਤੀ ਅਤੇ ਗੁਣਵੱਤਾ ਭਰਪੂਰ ਸਿਹਤ ਸੰਭਾਲ਼ ਯਕੀਨੀ ਬਣਾਵੇਗੀ।
He said that Ayushman Bharat scheme rolled out by the Union Government will ensure affordable and quality healthcare for the poor.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading