Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਅੱਜ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ।
Reviewing the performance of the uality Council of India(CI) today through the Video conference, Shri Goyal said that Aatmanirbhar Bharat will grow and prosper on the basis of quality indigenous products and services.
ਉਨ੍ਹਾਂ ਨੇ ਸਿੱਖਿਆ, ਸਿਹਤ, ਪ੍ਰਾਹੁਣਚਾਰੀ, ਆਵਾਜਾਈ, ਪੈਕਜਿੰਗ, ਫੂਡ ਪ੍ਰੋਸੈੱਸਿੰਗ, ਐੱਮਐੱਸਐੱਮਈ ਖੇਤਰਾਂ ਵਿੱਚ ਗੁਣਵੱਤਾ ਦੇ ਮਿਆਰਾਂ ਨੂੰ ਵਿਕਸਿਤ ਕਰਨ ਦੀ ਫੌਰੀ ਲੋੜ ’ਤੇ ਵੀ ਜ਼ੋਰ ਦਿੱਤਾ।
He also stressed on the urgent need for evolving quality standards in the education, health, hospitality, transport, packaging, food processing, MSME sectors.
ਸ਼੍ਰੀ ਗੋਇਲ ਨੇ ਕਿਯੂਸੀਆਈ ਨੂੰ ਨਿਜੀ ਖੇਤਰ ਦੀ ਗੁਣਵੱਤਾ ਦੇ ਮਿਆਰਾਂ ਅਤੇ ਅਭਿਆਸਾਂ ਨੂੰ ਅਪਨਾਉਣ ਵਿੱਚ ਸਹਾਇਤਾ ਕਰਨ ਦੇ ਲਈ ਕਿਹਾ।
Shri Goyalcalled upon the CI to help the private sector also in adopting the quality standards and practices.
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਗੁਣਵੱਤਾ ਪਰਿਸ਼ਦ ਦੀ ਸਮੀਖਿਆ ਕੀਤੀ; ਕਿਹਾ ਆਤਮਨਿਰਭਾਰ ਭਾਰਤ ਗੁਣਵੱਤਾਪੂਰਨ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਅੱਗੇ ਵਧੇਗਾ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਗੁਣਵੱਤਾ ਭਾਰਤ ਦੇ ਭਵਿੱਖ ਨੂੰ ਪਰਿਭਾਸ਼ਤ ਕਰੇਗੀ।
For details : Shri PiyushGoyal reviews the uality Council of India Says Aatmanirbhar Bharat will grow on the basis of quality products and services Shri PiyushGoyal, Minister of Commerce and Industry, has said that uality is going to define Indias future.
ਭਾਰਤੀ ਗੁਣਵੱਤਾ ਪਰਿਸ਼ਦ (ਕਿਯੂਸੀਆਈ) ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਗੁਣਵੱਤਾਪੂਰਨ ਸਵਦੇਸੀ ਉਤਪਾਦਾਂ ਅਤੇ ਸੇਵਾਵਾਂ ਦੇ ਅਧਾਰ ’ਤੇ ਵਿਕਸਿਤ ਕਰੇਗਾ ਅਤੇ ਖੁਸ਼ਹਾਲ ਹੋਵੇਗਾ।
Reviewing the performance of the uality Council of India today, Shri Goyal said that Aatmanirbhar Bharat will grow and prosper on the basis of quality indigenous products and services.
Advertisement - Remove
ਪੁਲਾੜ ਵਿਭਾਗ ਬੀਏਆਰਸੀ (BARC)ਵਿੱਚ ਉੱਚ ਗੁਣਵੱਤਾ ਅਤੇ ਕਿਫ਼ਾਇਤੀ ਫੇਸ ਮਾਸਕ ਵਿਕਸਿਤ: ਡਾ. ਜਿਤੇਂਦਰ ਸਿੰਘ ਪ੍ਰਮਾਣੂ ਊਰਜਾ ਵਿਭਾਗ ਨਾਲ ਸਬੰਧਿਤ ਮੁੰਬਈ ਵਿਚਲੇ ਭਾਭਾ ਪ੍ਰਮਾਣੂ ਖੋਜ ਕੇਂਦਰ ਵਿੱਚ ਉੱਚ ਗੁਣਵੱਤਾ ਵਾਲਾ ਫੇਸ ਮਾਸਕ ਵਿਕਸਿਤ ਕੀਤਾ ਗਿਆ ਹੈ।
Department of Space High quality , cost-effective face mask developed at BARC: Dr Jitendra Singh High quality Face mask has been developed at the Bhabha Atomic Research Centre (BARC) Mumbai which is affiliated to Department of Atomic Energy.
ਰਾਜਾਂ ਨੂੰ ਪ੍ਰਾਈਵੇਟ ਸੈਕਟਰ ਸਿਹਤ ਪ੍ਰਦਾਤਾਵਾਂ ਦੇ ਨਾਲ ਸਰਗਰਮੀ ਨਾਲ ਜੁੜਨ ਅਤੇ ਜਨਤਕ ਅਤੇ ਪ੍ਰਾਈਵੇਟ ਸਿਹਤ ਦੇਖਭਾਲ਼ ਸੁਵਿਧਾਵਾਂ ਦੇ ਸੰਯੋਜਨ ’ਤੇ ਵਿਚਾਰ ਕਰਨ ਨੂੰ ਕਿਹਾ ਗਿਆ ਹੈ ਕਿਉਂਕਿ ਇਹ ਕੋਵਿਡ-19 ਮਰੀਜ਼ਾਂ ਨੂੰ ਤੇਜ਼, ਚੰਗੀ ਗੁਣਵੱਤਾ ਅਤੇ ਵਿਵੇਕਪੂਰਨ ਸਿਹਤ ਦੇਖਭਾਲ਼ ਉਪਲੱਬਧ ਕਰਵਾਉਣ ਵਿੱਚ ਸਹਾਇਤਾ ਕਰੇਗਾ।
States have also been asked to proactively engage with the private sector health providers and consider pooling in public and private healthcare facilities, as this will help in providing prompt, good quality and reasonable health care to COVID-19 patients.
ਰਾਜਾਂ ਨੂੰ ਪ੍ਰਾਈਵੇਟ ਸੈਕਟਰ ਦੇ ਸਿਹਤ ਪ੍ਰਦਾਤਿਆਂ ਨਾਲ ਲਗਾਤਾਰ ਜੁੜਨ ਅਤੇ ਜਨਤਕ ਅਤੇ ਪ੍ਰਾਈਵੇਟ ਹੈਲਥਕੇਅਰ ਸੁਵਿਧਾਵਾਂ ਵਿੱਚ ਪੂਲਿੰਗ ’ਤੇ ਵਿਚਾਰ ਕਰਨ ਲਈ ਵੀ ਕਿਹਾ ਗਿਆ ਹੈ, ਕਿਉਂਕਿ ਇਸ ਨਾਲ ਕੋਵਿਡ-19 ਮਰੀਜ਼ਾਂ ਨੂੰ ਜਲਦੀ, ਚੰਗੀ ਗੁਣਵੱਤਾ ਅਤੇ ਉਚਿਤ ਸਿਹਤ ਦੇਖਭਾਲ਼ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
States have also been asked to proactively engage with the private sector health providers and consider pooling in public and private healthcare facilities, as this will help in providing prompt, good quality and reasonable health care to COVID-19 patients.
ਭਾਰਤੀ ਰੇਲਵੇ ਦੇ ਪ੍ਰਚਲਿਤ ਖਰੀਦ ਨਿਯਮਾਂ ਦੇ ਅਨੁਸਾਰ, ਸ਼ਨਾਖਤ ਕੀਤੀ ਸੁਰੱਖਿਆ ਅਤੇ ਮਹੱਤਵਪੂਰਨ ਆਈਟਮਾਂ, ਜਿੱਥੇ ਗੁਣਵੱਤਾ ਦਾ ਸਭ ਤੋਂ ਅਧਿਕ ਮਹੱਤਵ ਹੁੰਦਾ ਹੈ, ਦੀ ਖਰੀਦ ਉਨ੍ਹਾਂ ਵੈਂਡਰਾਂ ਤੋਂ ਕੀਤੀ ਜਾਂਦੀ ਹੈ, ਜੋ ਉਸ ਆਈਟਮ ਲਈ ਉਸ ਦੀਆਂ ਵੈਂਡਰ ਅਪਰੂਵਿੰਗ ਏਜੰਸੀਆਂ ਦੁਆਰਾ ਅਪਰੂਵਡ ਹੁੰਦਾ ਹੈ।
As per extant procurement norms of Indian Railways, identified Safety and Critical items where quality is of paramount importance, are procured from Vendors approved by its nominated vendor approving agencies for the item.
ਔਨਲਾਈਨ ਮੋੜ ਵਿੱਚ ਸੇਵਾ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਤੇਜ਼ੀ ਨਾਲ ਸੁਧਾਰ ਦੀ ਵਜ੍ਹਾ ਨਾਲ ਦੇਸ਼ ਭਰ ਦੇ ਕਰਮਚਾਰੀ ਈਪੀਐੱਫਓ ਦੀਆਂ ਸੇਵਾਵਾਂ ਵੱਲ ਆਕਰਸ਼ਿਤ ਹੋਏ ਹਨ।
Rapid improvement in quality of service delivery in online mode has attracted the workforce of the country towards services of EPFO.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading