Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਇਸ ਨਾਲ ਸਮੇਂ ਸਿਰ ਇਲਾਜ ਹੋਵੇਗਾ, ਸਿਹਤ ਨਤੀਜਿਆਂ ਵਿੱਚ ਸੁਧਾਰ ਹੋਵੇਗਾ, ਰੋਗੀ ਦੀ ਤਸੱਲੀ ਹੋਵੇਗੀ, ਉਤਪਾਦਕਤਾ ਅਤੇ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ, ਰੋਜ਼ਗਾਰ ਉਤਪੰਨ ਹੋਵੇਗਾ ਅਤੇ ਇਸਦੇ ਸਦਕਾ ਜੀਵਨ ਦੀ ਗੁਣਵੱਤਾ ਸੁਧਰੇਗੀ।
This will lead to timely treatments, improvements in health outcomes, patient satisfaction, improvement in productivity and efficiency, job creation thus leading to improvement in quality of life.
ਗੁਣਵੱਤਾ ਸਮੀਖਿਆ ਬੋਰਡ (ਕਿਊਆਰਬੀ) ਦੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ, ਨਿਰਧਾਰਤ ਥਰੈਸ਼ਹੋਲਡ ਤੋਂ ਘੱਟ ਜਨਤਕ ਗੈਰ ਸੂਚੀ ਬੱਧ ਕੰਪਨੀਆਂ ਦੇ ਸਬੰਧ ਵਿੱਚ ਗੁਣਵੱਤਾ ਲੇਖਾ ਪ੍ਰੀਖਿਆ ਵੀ ਜਾਰੀ ਰਹਿਣ ਦੇ ਨਾਲ ਨਾਲ ਉਨ੍ਹਾਂ ਕੰਪਨੀਆਂ ਦੀ ਲੇਖਾ ਪ੍ਰੀਖਿਆ ਦੇ ਸਬੰਧ ਵਿੱਚ ਵੀਐੱਨਐੱਫਆਰਏ ਵੱਲੋਂ ਕਿਊਆਰਬੀ ਨੂੰ ਇਹ ਕਾਰਜ ਸੌਂਪਿਆ ਜਾ ਸਕਦਾ ਹੈ।
The Quality Review Board (QRB) will also continue quality audit in respect of private limited companies, public unlisted companies below prescribed threshold and also with respect to audit of those companies that may be delegated to QRB by NFRA.
ਤੀਜਾ, ਸਾਨੂੰ ਆਮ ਆਦਮੀ ਦੇ ਜੀਵਨ ਵਿੱਚ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਅਤੇ ਉਸ ਤੋਂ ਵੀ ਜ਼ਿਆਦਾ ਗ਼ਰੀਬਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ।
Thirdly, we have to increase the quality of life of the common citizen and even more so, the quality of life of the poor.
ਜੀਵਨ ਦੀ ਗੁਣਵੱਤਾ ਦੇ ਆਰਥਿਕ ਪਹਿਲੂ ਹੋ ਸਕਦੇ ਹਨ, ਪਰ ਇਹ ਸਿਰਫ਼ ਆਰਥਿਕ ਨਹੀਂ ਹੈ।
Quality of life may have an economic aspect, but it is not economics alone.
ਇਸ ਸੋਧ ਨਾਲ ਉੱਚ ਸਿੱਖਿਆ ਦੀ ਗੁਣਵੱਤਾ ਨੂੰ ਵਧੀਆ ਕਰਨ, ਪ੍ਰਤਿਭਾ ਨੂੰ ਆਕਰਸ਼ਿਤ ਕਰਨ ਅਤੇ ਬਰਕਰਾਰ ਰੱਖੇ ਜਾਣ ਦੀ ਸੰਭਾਵਨਾ ਹੈ।
The measures proposed in the revised pay structure are expected to improve quality of higher education and also attract and retain talent.
Advertisement - Remove
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਨਾਲ ਉਨ੍ਹਾਂ ਦਾ ਜੀਵਨ ਬਦਲਿਆ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।
They also explained how it has changed their life and improved the quality of life.
ਮਹਾਰਤ ਦੀ ਗੁਣਵੱਤਾ ਅਤੇ ਆਉਣ ਵਾਲੀ ਲਾਗਤ ਦੇ ਲਿਹਾਜ਼ ਨਾਲ ਇਹ ਕੇਂਦਰ ਜਨਤਾ ਅਤੇ ਸਰਕਾਕੀ ਸੰਸਥਾਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਅਤੇ ਭਾਰਤ ਲਈ ਸੰਸਥਾਗਤ ਆਰਬਿਟ੍ਰੇਸ਼ਨ ਧੁਰਾ ਬਣਨ ਦੀ ਸੁਵਿਧਾ ਪ੍ਰਦਾਨ ਕਰੇਗਾ ।
This shall be to the advantage of the public and the public institutions in terms of quality of expertise and costs incurred and will facilitate India becoming a hub for Institutional Arbitration.
ਉਨ੍ਹਾਂ ਕੋਲ ਅਕਾਦਮਿਕ ਗੁਣਵੱਤਾ ਅਤੇ ਯੋਗਤਾ ਹੈ…ਦੇਸ਼ ਲਈ ਕੁਝ ਨਾ ਕੁਝ ਕਰਨ ਦਾ ਇਰਾਦਾ ਹੈ।
They have academic quality and qualifications… a zeal to work for the country.
ਜਿਹੜਾ ਇਨਸਾਨ ਮੈਨੂੰ ਮਿਲਦਾ ਹੈ, ਉਹ ਹਮੇਸ਼ਾ ਸੰਤੁਸ਼ਟ ਹੁੰਦਾ ਹੈ, ਇਸ ਲਈ ਮੈਂ ਉਨ੍ਹਾਂ ਨੂੰ ਗੁਣਵੱਤਾ ਭਰਪੂਰ ਸਮਾਂ ਦਿੰਦਾ ਹਾਂ।
The person who meets me is always satisfied that I have given him quality time.
ਇਨ੍ਹਾਂ ਇੰਤਜ਼ਾਮਾਂ ਨਾਲ ਕੱਚੇ ਪਟਸਨ ਦੀ ਗੁਣਵੱਤਾ ਅਤੇ ਉਤਪਾਦਕਤਾ ਵਧੀ ਹੈ ਅਤੇ ਪਟਸਨ ਕਿਸਮਾਂ ਦੀ ਆਮਦਨ ਵਿੱਚ 10 ਰਜ਼ਾਰ ਰੁਪਏ ਪ੍ਰਤੀ ਹੈਕਟੇਅਰ ਤੱਕ ਦਾ ਵਾਧਾ ਹੋਇਆ ਹੈ।
These interventions have resulted in enhancing the quality and productivity of raw jute and increasing income of jute farmers by Rs. 10,000 per hectare.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading