Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਇਹ ਸਾਰੇ ਅਧਿਆਪਕਾਂ ਲਈ ਅਧਿਆਪਨ ਗੁਣਵੱਤਾ ਦੇ ਮਿਆਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਘੱਟੋ -ਘੱਟ ਯੋਗਤਾ ਪ੍ਰਾਪਤ ਕਰਨਾ ਵੀ ਯਕੀਨੀ ਬਣਾਵੇਗਾ।
This would also ensure that all Teachers would attain minimum qualifications as considered necessary to maintain the standard of teaching quality.
ਮੁਕੰਮਲ ਹੋਣ ’ਤੇ, ਇਸ ਪ੍ਰੋਜੈਕਟ ਦਾ ਇੱਕ ਸਾਰਥਕ ਅਤੇ ਸਿੱਧਾ ਲਾਭਕਾਰੀ ਪ੍ਰਭਾਵ ਹੋਵੇਗਾ ਜਿਸ ਨਾਲ ਦੋ ਦਰਿਆਵਾਂ ਦੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਉਨ੍ਹਾਂ ਦੀ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
Upon completion, the project will have a significant and direct beneficial impact in terms of reduction of pollution load in the two rivers and improvement in their water quality.
ਭਾਰਤ ਦੇ ਪੁਲਾੜ ਪ੍ਰੋਗਰਾਮ ‘ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਚ ਗੁਣਵੱਤਾ ਦੇ ਨਾਲ ਇਨੋਵੇਸ਼ਕ ਦਾ ਇੱਕ ਸਟੀਕ ਉਦਾਹਰਣ ਹੈ ।
Highlighting the Indian Space Program, Prime Minister said that it is an example of innovation with quality.
ਭਾਰਤ ਦੇ ਪੁਲਾੜ ਪ੍ਰੋਗਰਾਮ ‘ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉੱਚ ਗੁਣਵੱਤਾ ਦੇ ਨਾਲ ਇਨੋਵੇਸ਼ਕ ਦਾ ਇੱਕ ਸਟੀਕ ਉਦਾਹਰਣ ਹੈ ।
Highlighting the Indian Space Program, Prime Minister said that it is an example of innovation with quality.
ਇਸ ਵਿਰਾਸਤੀ ਪ੍ਰਕਾਸ਼ਨ, ਨਵੇਂ ਹਿੰਦੀ ਸੰਸਕਰਨ ਸਮੇਤ ਹੁਣ ਬਿਹਤਰ ਡਿਜ਼ਾਈਨ ਅਤੇ ਉਤਪਾਦਨ ਗੁਣਵੱਤਾ ਨਾਲ ਨੈਸ਼ਨਲ ਗਾਂਧੀ ਮਿਊਜ਼ੀਅਮ ਤੋਂ ਪ੍ਰਾਪਤ ਫੋਟੋਆਂ ਨਾਲ ਦੁਬਾਰਾ ਛਾਪਿਆ ਗਿਆ ਹੈ।
This heritage publication, along with the new Hindi version, with photo support from National Gandhi Museum, has now been reprinted with better design and production quality.
Advertisement - Remove
ਗੁਣਵੱਤਾ ਨਾਲ ਗਤੀ ਨੂੰ ਮਿਲਾ ਕੇ, ਰੈਗੂਲੇਟਰੀ ਪ੍ਰਣਾਲੀ ਨੂੰ ਵੀ ਬਰੀਕੀ ਨਾਲ ਜੋੜਿਆ ਗਿਆ ਹੈ।
The regulatory system has also been closely engaged, combining speed with quality.
ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਕਿਸਾਨ ਇੱਥੇ ਆਵੇਗਾ ਉਹ ਇਸ ਤੋਂ ਲਾਭ ਉਠਾਵੇਗਾ ਅਤੇ ਉਤਪਾਦਨ ਵਧਾਉਣ ਦੇ ਨਾਲ-ਨਾਲ, ਗੁਣਵੱਤਾ ਵੀ ਸੁਨਿਸ਼ਚਿਤ ਕਰਨ ਵਿੱਚ ਵੀ ਕਿਸਾਨਾਂ ਨੂੰ ਮਦਦ ਮਿਲੇਗੀ ।
I believe that every farmer will benefit from this and at the same time it will help the farmers in ensuring quality.
ਡੇਟਾ ਸੰਕਲਨ ਲਈ ਮੋਬਾਈਲ ਐਪ ਅਤੇ ਨਿਗਰਾਨੀ ਲਈ ਸੈਂਟਰਲ ਪੋਰਟਲ ਦਾ ਇਸਤੇਮਾਲ ਜਨਸੰਖਿਆ ਗਣਨਾ ਦਾ ਕੰਮ ਗੁਣਵੱਤਾ ਨਾਲ ਜਲਦੀ ਪੂਰਾ ਕਰਨਾ ਸੁਨਿਸ਼ਚਿਤ ਕਰੇਗਾ।
Use of mobile app for data collection and the Central portal for monitoring purpose will ensure early release of Census data with improved quality.
ਜਲ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਭਾਈਚਾਰੇ ਨੂੰ ਜੋੜਿਆ ਜਾ ਰਿਹਾ ਹੈ।
Community is being involved for surveillance of water quality.
ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਭਾਈਚਾਰੇ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
Community is being involved for surveillance of water quality.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading