Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਆਈਆਈਟੀ ਮਦਰਾਸ ਜਿਹੀਆਂ ਸੰਸਥਾਵਾਂ ਕੋਲ ਦੇਸ਼ ਵਿੱਚ ਇਸ ਤਰ੍ਹਾਂ ਦੀ ਗੁਣਵੱਤਾ ਸਿੱਖਿਆ ਤੇ ਅਨੋਖਾ ਪਾਠਕ੍ਰਮ ਲਿਆ ਕੇ ਆਤਮਨਿਭਰਤਾ ਵੱਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਮੱਦਦ ਕਰਨ ਲਈ ਦ੍ਰਿਸ਼ਟੀ ਅਤੇ ਮਿਸ਼ਨ ਦੋਵੇਂ ਹਨ।
Institutions such as IIT Madras have the vision and mission to help the nation move forward on its path to self-reliance by bringing such quality education and unique courses right here in India.
ਟ੍ਰੈਕ-01 ਲੀਡਰ - ਬੋਰਡ ਲਈ ਚੰਗੀ ਗੁਣਵੱਤਾ ਵਾਲੀਆਂ ਐਪਸ ਦੀ ਪਹਿਚਾਣ ਦੀ ਦਿਸ਼ਾ ਵਿੱਚ ਇੱਕ ਮਿਸ਼ਨ ਦੀ ਤਰ੍ਹਾਂ ਕੰਮ ਕਰੇਗਾ ਅਤੇ ਇਸ ਨੂੰ ਲਗਭਗ ਇੱਕ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ।
Track-01 will work in mission mode for identifying good quality apps for the leader-board and shall be completed in around a month.
ਉਨ੍ਹਾਂ ਕਿਹਾ ਕਿ ਇਹ ਭਾਰਤੀ ਆਈਟੀ ਮਾਹਿਰਾਂ ਨੂੰ ਸਾਡੀ ਜ਼ਿੰਦਗੀ ਦੀ ਗੁਣਵੱਤਾ ਨੂੰ ਵਧਾਉਣ ਲਈ ਵੱਖ-ਵੱਖ ਉਪਯੋਗਾਂ ਲਈ ਐਪਸ ਤਿਆਰ ਕਰਨ ਲਈ ਉਤਸ਼ਾਹਿਤ ਕਰੇਗਾ।
He said it would encourage Indian IT specialists to prepare apps for various uses to enhance our quality of life.
ਰਾਸ਼ਟਰੀ ਰਾਜਮਾਰਗਾਂ ਦੇ ਪ੍ਰਦਰਸ਼ਨ ਦਾ ਮੁੱਲਾਂਕਣ (ਆਡਿਟ) ਅਤੇ ਰੈਂਕਿੰਗ ਦਾ ਉਦੇਸ਼ ਹੈ ਕਿ ਜਿੱਥੇ ਵੀ ਜ਼ਰੂਰਤ ਹੋਵੇ ਲੋੜੀਂਦੇ ਸੁਧਾਰਾਂ ਨੂੰ ਯਕੀਨੀ ਬਣਾਉਣਾ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਰਾਜਮਾਰਗਾਂ 'ਤੇ ਯਾਤਰਾ ਕਰਨ ਵਾਲੇ ਯਾਤਰੀ ਇੱਕ ਮਨਮੋਹਕ ਯਾਤਰਾ ਦਾ ਆਨੰਦ ਲੈ ਸਕਣ।
The assessment audit and ranking of the NHs is aimed to take corrective recourse, wherever needed, to improve the quality and provide higher level of service to highway commuters.
ਇਸੇ ਪ੍ਰਕਾਰ, ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨਾਲ ਤਾਲਮੇਲ ਕਰਕੇ ਜਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਉੱਤੇ ਬਲ ਦਿੱਤਾ ਅਤੇ ਇਸ ਉੱਤੇ ਸਹਿਮਤੀ ਬਣੀ ਕਿ ਉਪਯੁਕਤ ਤੰਤਰ ਵਿਕਸਿਤ ਕੀਤਾ ਜਾਵੇਗਾ।
Similarly, close monitoring of water quality in coordination with National Mission on Clean Ganga was emphasised and it was agreed upon that suitable mechanism will be developed.
Advertisement - Remove
ਉਹ ਗੁਣਵੱਤਾ ਵਾਲੇ ਉਤਪਾਦਾਂ ਨੂੰ ਤਿਆਰ ਕਰ ਸਕਦੇ ਹਨ, ਪੁਰਸਕਾਰ ਜਿੱਤ ਸਕਦੇ ਹਨ, ਅਤੇ ਉਦਯੋਗ ਵਿੱਚ ਵਧੇਰੇ ਨਿਵੇਸ਼ ਅਤੇ ਪੂੰਜੀ ਨੂੰ ਆਕਰਸ਼ਿਤ ਕਰ ਸਕਦੇ ਹਨ।
They can churn out quality products, win awards, and invite more investment and capital in the industry.
ਆਪਣੇ ਸੁਆਦ ਅਤੇ ਬ੍ਰਾਂਡ ਵਿੱਚ ਵਿਸ਼ੇਸ਼ਤਾ ਲਈ ਇਸ ਖੇਤੀ ਉਪਜ ਦੀ ਗੁਣਵੱਤਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜਾਣਿਆ ਜਾਂਦਾ ਹੈ।
The quality of this farm produce is internationally renewed for its uniqueness in taste and brand.
ਪਾਣੀ ਦੀ ਸਪਲਾਈ ਦੀ ਗੁਣਵੱਤਾ ਦੇ ਲਈ ਭਾਈਚਾਰੇ ਨੂੰ ਨਿਗਰਾਨੀ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ, ਜਿਸ ਦੇ ਲਈ ਪਿੰਡਾਂ ਵਿੱਚ ਪੰਜ ਗ੍ਰਾਮੀਣਾਂ ਤਰਜੀਹੀ ਤੌਰ 'ਤੇ ਮਹਿਲਾਵਾਂ ਨੂੰ ਸਿਖਲਾਈ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਕਿ ਪਿੰਡਾਂ ਵਿੱਚ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਸਥਾਨਕ ਪੱਧਰ 'ਤੇ ਟੈਸਟਿੰਗ ਕੀਤੀ ਜਾ ਸਕੇ।
Communities are being enabled to take up surveillance for quality of water-supplied, for which in villages by training five villagers, preferably women, is encouraged so that water supplied in villages could be tested locally.
ਹਰ ਸਰੋਤ ਨੂੰ ਰਸਾਇਣਕ ਮਾਪਦੰਡਾਂ ਦੇ ਲਈ ਇੱਕ ਵਾਰ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਇੱਕ ਭਾਗ ਦੇ ਰੂਪ ਵਿੱਚ ਬੈਕਟੀਰੀਓਲੌਜੀਕਲ ਕਨਟੈਮਿਨੇਸ਼ਨ (ਮੌਨਸੂਨ ਤੋਂ ਪਹਿਲਾ ਅਤੇ ਬਾਅਦ ਵਿੱਚ ) ਦੇ ਲਈ ਦੋ ਵਾਰ ਟੈਸਟਿੰਗ ਕਰਨ ਦੀ ਜ਼ਰੁਰਤ ਹੁੰਦੀ ਹੈ।
Every source needs to be tested once for chemical parameters and twice for bacteriological contamination (pre and post monsoon) in a year as a part of water quality monitoring.
ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਕੰਮ ਕਰ ਰਹੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵਾਲੀਆਂ ਥਾਵਾਂ ਦੇ ਅੰਦਰ ਹਵਾ ਦੀ ਗੁਣਵੱਤਾ ਬਣਾਈ ਰੱਖਣਾ ਜ਼ਰੂਰੀ ਹੈ।
As people return to their offices and public spaces, maintaining good indoor air quality is essential for occupant comfort, well-being, productivity and the overall public health.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading