Advertisement - Remove

ਕਾਰਨ - Example Sentences

Popularity:
Difficulty:
kārana  kaarana
ਰੀਅਲ ਟਾਈਮ ਮਾਰਕਿਟ ਅਖੁੱਟ ਊਰਜਾ ਉਤਪਾਦਨ ਦੇ ਰੁਕਵੇਂ ਅਤੇ ਪਰਿਵਰਤਨਸ਼ੀਲ ਸੁਭਾਅ ਕਾਰਨ ਗ੍ਰਿੱਡ ਪ੍ਰਬੰਧਨ ਨੂੰ ਪੇਸ਼ ਆ ਰਹੀਆਂ ਸਾਰੀਆਂ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਲਈ ਅਖੁੱਟ ਊਰਜਾ ਸਰੋਤਾਂ ਦੀ ਵਧੇਰੇ ਮਾਤਰਾ ਨੂੰ ਗ੍ਰਿੱਡ ਵਿੱਚ ਜੋੜਨ ਵਿੱਚ ਸਹਾਇਤਾ ਕਰੇਗੀ।
The real time market would help to mitigate challenges to the grid management due to intermittent and variable nature of renewable energy generation and therefore, help to integrate higher quantum of renewable energy resources into the grid.
ਸਾਲਾਂ ਪੁਰਾਣੇ ਖਣਿਜ ਰਿਆਇਤ ਨਿਯਮ ,1960 ਕੋਲੇ ਦੀ ਖੁਦਾਈ ਦੇ ਅਨੇਕ ਪਹਿਲੂਆਂ ਦਾ ਸੰਚਾਲਨ ਕਰ ਰਿਹਾ ਸੀ ਅਤੇ ਕੋਲਾ ਖੇਤਰ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਨਾਲ ਹੀ ਅਨੇਕਾਂ ਕਾਨੂੰਨਾਂ ਜਿਵੇਂ ਵਾਤਾਵਰਣ, ਜੰਗਲ ਸੁਰੱਖਿਆ ਨਾਲ ਸਬੰਧਿਤ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਦੇ ਕਾਰਨ ਸੋਧ ਦੀ ਜ਼ਰੂਰਤ ਸੀ।
Age old Mineral Concession Rule, 1960 was governing many aspects of coal mining and needed amendment in furthering the Coal Sector Reforms and also due to several legislations coming into existence such as those related to Environment and Forest conservation etc.
ਹਾਲਾਂਕਿ ਇਹ ਮਹਿਸੂਸ ਕੀਤਾ ਗਿਆ ਕਿ ਹਿਤਧਾਰਕਾਂ ਨੂੰ ਨੋਟੀਫਿਕੇਸ਼ਨ ਦੀ ਦੁਬਾਰਾ ਜਾਂਚ ਕਰਨ ਅਤੇ ਟਿੱਪਣੀਆਂ ਤੇ ਸੁਝਾਅ ਦੇਣ ਲਈ ਕਾਫੀ ਅਵਸਰ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਪਹਿਲਾਂ ਲੌਕਡਾਊਨ ਦੀਆਂ ਸਥਿਤੀਆਂ ਦੇ ਕਾਰਨ ਪ੍ਰਭਾਵਿਤ ਹੋ ਗਏ ਸਨ।
However, it was felt that the stakeholders need adequate opportunity to examine the notification again and provide comments and suggestions which in earlier case got affected due to conditions of Lockdown.
ਕੋਵਿਡ - 19 ਦਾ ਪ੍ਰਕੋਪ, ਇਸ ਪ੍ਰਕਿਰਿਆ ਵਿੱਚ ਹੋਰ ਦੇਰੀ ਕਰ ਸਕਦਾ ਹੈ ਪਰ ਟੈਕਸ ਸੁਧਾਰਾਂ ਦੇ ਕਾਰਨ ਉਤਪਾਦਨ ਵਿੱਚ ਵਾਧਾ ਹੋਣਾ ਲਾਜ਼ਮੀ ਹੈ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ।
The outbreak of COVID-19, may further delay this process but the growth in production due to these tax reforms is bound to happen and cannot be stopped.
ਕੋਵਿਡ-19 ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲੋਕਡਾਊਨ ਦੇ ਪਹਿਲੇ ਕੁਝ ਪਡ਼ਾਵਾਂ ਦੌਰਾਨ ਸਾਰਸ ਸੀਓਵੀ2 ਵਾਇਰਸ ਕਾਰਨ ਕੋਵਿਡ-19 ਦੇ ਪਸਾਰ ਨੂੰ ਨਿਯੰਤਰਿਤ ਕਰਨ ਵਿੱਚ ਭਾਰਤ ਸਫਲ ਰਿਹਾ ਸੀ।
India was successful in controlling the spread of COVID 19 caused by the SARS COV2 virus during the first few phases of lockdown due to strict implementation of COVID 19 guidelines.
Advertisement - Remove
ਕੋਵਿਡ-19 ਦੇ ਕਾਰਨ ਦੇਸ਼ ਵਿੱਚ ਮੌਜੂਦਾ ਸਿਹਤ ਐਮਰਜੈਂਸੀ ਦੇ ਮੱਦੇਨਜ਼ਰ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਡਿਜੀਟਲ ਤਰੀਕੇ ਨਾਲ ਮਨਾਇਆ ਜਾਵੇਗਾ।
In the light of the prevailing health emergency in the country due to Covid 19, this year the IDY is set to go digital internationally.
ਰਾਮਾਦੋਰਈ ਨੇ 1885 ਵਿੱਚ ਆਈ ਪਲੇਗ ਤੋਂ ਲੈ ਕੇ ਸਾਰਸ (ਐੱਸਏਆਰਐੱਸ) ਮਹਾਮਾਰੀ ਜਿਹੀਆਂ ਮਾਨਵੀ ਗਲਤੀਆਂ ਦੇ ਕਾਰਨ ਉਤਪੰਨ ਮਹਾਮਾਰੀਆਂ, ਕੁਦਰਤੀ ਬਿਪਤਾ ਅਤੇ ਆਪਦਾ ਨੂੰ ਯਾਦ ਕੀਤਾ।
He recalled the earlier pandemics, natural calamities and disasters caused due to human interventions, from Plague that hit the world in 1885 to SARS.
ਇਸ ਦੇ ਪਿੱਛੇ ਮਹੱਤਵਪੂਰਨ ਕਾਰਨ ਜਨਤਕ ਸਿਹਤ ਦੇ ਸਾਹਮਣੇ ਚੁਣੌਤੀਆਂ ਦਾ ਆਉਣਾ ਅਤੇ ਉਨ੍ਹਾਂ ਦਾ ਘਰ ਵਾਪਸ ਜਾਣ ਦੀ ਵਿਸ਼ੇਸ਼ ਭਾਵਨਾ ਰਹੀ ਜਿੱਥੇ ਉਹ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਸਨ। ਸ਼੍ਰੀ ਰਾਮਾਦੋਰਈ ਨੇ ਕਿਹਾ ਕਿ ਉਹ ਮੰਨਦੇ ਹਨ ਕਿ ‘ਸ਼ਹਿਰੀ ਕੇਂਦਰਾਂ’ ਵਿੱਚ ਰਹਿਣਾ ਅਸਥਾਈ ਹੈ ਅਤੇ ਉਨ੍ਹਾਂ ਦਾ ਪਿੰਡ ਹੀ ਉਨ੍ਹਾਂ ਦਾ ਸਥਾਈ ਘਰ ਹੈ।
The significant reason being challenges in public health added with their urge to go back to ones home, where they feel much safer. Shri Ramadorai said that they consider staying in urban centres as temporary and their villages as permanent home.
ਦੋਹਾਂ ਟੈਸਟ ਦੇ ਨਤੀਜਿਆਂ ਦੀ ਤੁਲਨਾ ਕਰਨ ਦੇ ਕ੍ਰਮ ਵਿੱਚ ਖੋਜਕਾਰਾਂ ਨੇ ਪਾਇਆ ਕਿ ਮਾਨਕ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮਰੇਜ਼ ਚੇਨ ਰਿਐਕਸ਼ਨ ਟੈਸਟ ਵਿੱਚ ਅਸਲੀ ਟੈਸਟਿੰਗ ਪਰਿਦ੍ਰਿਸ਼ ਵਿੱਚ ਘੱਟ ਪਹਿਚਾਣ ਸਮਰੱਥਾ ( 50% ਤੋਂ ਘੱਟ ) ਹੋ ਸਕਦੀ ਹੈ, ਜੋ ਕਈ ਨਮੂਨਿਆਂ ਵਿੱਚ ਘੱਟ ਵਾਇਰਲ ਦੇ ਕਾਰਨ ਹੋ ਸਕਦਾ ਹੈ।
In the course of comparing the results of both tests, researchers found that the standard RT-qPCR test can have low detection efficiency (less than 50) in a real testing scenario, which may be due to low viral representation in many samples.
ਇਹ ਉਨ੍ਹਾਂ ਦਫ਼ਤਰਾਂ ਦੇ ਬੋਝ ਨੂੰ ਸਾਂਝਾ ਕਰਨ ਲਈ ਘੱਟ ਕਾਰਜਭਾਰ ਵਾਲੇ ਦਫ਼ਤਰਾਂ ਨੂੰ ਪ੍ਰਵਾਨਗੀ ਦੇਵੇਗਾ ਜਿਨ੍ਹਾਂ ਵਿੱਚ ਕੋਵਿਡ-19 ਪਾਬੰਦੀਆਂ ਕਾਰਨ ਉੱਚ ਪੱਧਰ’ਤੇ ਲੰਬਿਤ ਮਾਮਲੇ ਜਮ੍ਹਾਂ ਹੋ ਗਏ ਹਨ।
This will allow offices with lesser workload to share the burden of offices that have accumulated a higher level of pendency, due to COVID-19 restrictions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading