Advertisement - Remove

ਕਾਰਨ - Example Sentences

Popularity:
Difficulty:
kārana  kaarana
ਕਰਨਾਟਕ: ਬੰਗਲੁਰੂ ਵਿੱਚ ਰੇਲਵੇ ਪੁਲਿਸ ਦੇ 36 ਕਰਮਚਾਰੀਆਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ; ਕੋਵਿਡ-19 ਕਾਰਨ ਇੱਕ ਹੋਰ ਕਰਮਚਾਰੀ ਆਪਣਾ ਦਮ ਤੋੜ ਗਿਆ ਹੈ ਜਿਸ ਨਾਲ ਐੱਸਡਬਲਿਊ ਰੇਲਵੇ ਜ਼ੋਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।
Karnataka: 36 Railway cops test positive for Covid-19 in Bengaluru one more employee succumbs to virus taking the overall toll of employees in the SW Railway one due to Covid-19 to five.
ਇਹੀ ਕਾਰਨ ਹੈ ਕਿ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਸਾਡੇ ਵਿਕਾਸ ਸਹਿਯੋਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
That is why training and skilling is such an important part of our development cooperation.
4ਜੀ ਮੋਬਾਈਲ ਸੇਵਾਵਾਂ, ਜਿਨ੍ਹਾਂ ਵਿੱਚ ਸੀਮਤ ਬੈਕਹੌਲ ਬੈਂਡਵਿਡਥ ਕਾਰਨ ਰੁਕਾਵਟ ਆਉਂਦੀ ਸੀ, ਵਿੱਚ ਵੀ ਇੱਕ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
4G mobile services, which were constrained due to limited backhaul bandwidth provided via satellite will also see a major improvement.
ਮਹਾਮਾਰੀ ਕਾਰਨ ਵਿਸ਼ਵ ’ਚ ਮੰਗ ਵਧ ਗਈ ਅਤੇ ਵਿਦੇਸ਼ੀ ਬਜ਼ਾਰਾਂ ਵਿੱਚ ਇਨ੍ਹਾਂ ਦੀ ਉਪਲਬਧਤਾ ਘਟ ਗਈ।
The rising global demand due to the pandemic resulted in their scarce availability in the foreign markets.
ਕੋਵਿਡ -19 ਮਹਾਮਾਰੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਕਰੂਜ਼ ਸ਼ਿਪਿੰਗ ਕਾਰੋਬਾਰ ਦੀ ਸਹਾਇਤਾ ਦੇ ਨਜ਼ਰੀਏ ਨਾਲ ਕਰੂਜ਼ ਸ਼ਿਪਿੰਗ ਅਤੇ ਟੂਰਿਜ਼ਮ ਦੇ ਵਾਧੇ ਲਈ ਸਹੀ ਨੀਤੀਗਤ ਵਾਤਾਵਰਣ ਅਤੇ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਜਾਵੇਗਾ।
With a view to provide support to the cruise shipping business, which has been very adversely affected due to the Covid-19 pandemic, the right policy environment and infrastructure for the growth of cruise shipping and tourism will be provided.
Advertisement - Remove
ਕੋਵਿਡ-19 ਦੇ ਕਾਰਨ ਲੌਕਡਾਊਨ ਦੀਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਐੱਨਐੱਫ਼ਐੱਲ ਦੀ ਵਿਕਰੀ ਵਿੱਚ 71 ਫ਼ੀਸਦੀ ਦਾ ਵਾਧਾ ਹੋਇਆ ਹੈ।
Despite the stringent restrictions during lockdown due to COVID19 NFL sale jumps by 71.
ਸਾਧਨਾਂ ਅਤੇ ਵਸੀਲਿਆਂ ਨਾਲ ਭਰਪੂਰ ਸਾਡੇ ਦੇਸ਼ ਵਿੱਚ ਕੋਈ ਅਜਿਹਾ ਕਾਰਨ ਨਹੀਂ ਹੈ, ਜੋ ਅਸੀਂ ਪੱਛੜੇ ਰਹੀਏ, ਗ਼ਰੀਬ ਰਹੀਏ।
There is no reason for our country having all resources and means to remain poor and under developed.
ਅਜਿਹਾ ਤਾਂ ਨਹੀਂ ਸੀ ਕਿ ਪਾਣੀ ਦੇ ਉਪਯੋਗ ਕਾਰਨ ਨਦੀ ਖਤਮ ਹੋਈ ਹੈ।
Its not that the rivers die due to use of their water.
ਇਨ੍ਹਾਂ ਦਿਨਾਂ ਵਿੱਚ ਭਾਰਤ ਵਿੱਚ ਜਿਨ੍ਹਾਂ ਵਿਸ਼ਿਆਂ ਨੂੰ ਲੈ ਕੇ ਸਰਕਾਰ ਸਾਡੇ ਇੱਥੇ ਬਦਨਾਮ ਵੀ ਹੁੰਦੀ ਰਹੀ ਅਤੇ ਬਦਲਦੀ ਵੀ ਰਹੀ, ਉਸ ਦਾ ਕਾਰਨ ਇਹ ਨਹੀਂ ਰਿਹਾ ਕਿ ਕਿਸੇ ਵਿਅਕਤੀ ਨੂੰ ਕੁਝ ਚਾਹੀਦਾ ਸੀ ਅਤੇ ਮਿਲਿਆ ਨਹੀਂ, ਅਸੰਤੋਸ਼ ਦਾ ਕਾਰਨ ਉਹ ਜ਼ਿਆਦਾ ਨਹੀਂ ਸੀ।
The real reason s for the replacement of the earlier government was not that the people were not getting what they wanted the major reason was not the dissatisfaction.
ਅਤੇ ਉਸੇ ਦੇ ਕਾਰਨ ਅੱਜ 18 ਹਜ਼ਾਰ ਤੋਂ ਜ਼ਿਆਦਾ ਦਿੱਵਿਆਂਗ ਵਿਅਕਤੀ ਅੱਜ ਏਥੇ ਮੌਜੂਦ ਹਨ ।
And that is why there are more than 18,000 disabled persons are present here today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading