Advertisement - Remove

ਕਾਰਨ - Example Sentences

Popularity:
Difficulty:
kārana  kaarana
ਇਸ ਦੇ ਕਾਰਨ ਸਧਾਰਨ ਵਿਅਕਤੀ ਆਪਣੇ ਪੈਸੇ ਕਿਤੇ ਸ਼ਾਹੂਕਾਰ ਦੇ ਇੱਥੇ ਰੱਖਣ ਦੀ ਬਜਾਏ ਬੈਂਕ ਵਿੱਚ ਰੱਖਣ ਲਈ ਅੱਗੇ ਆਵੇਗਾ।
As a result, the confidence in banks will also increase, due to which the common man will come forward to keep his money in the bank instead of keeping it with the moneylender.
ਪੱਛਮੀ ਬੇੜੇ ਦੇ ਸਮੁੰਦਰੀ ਜਹਾਜ਼ਾਂ ਨੂੰ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਨਾਲ ਭਾਰੀ ਮੀਂਹ ਕਾਰਨ ਡੁੱਬਣ ਵਾਲੇ ਤਟਵਰਤੀ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
Ships of the Western Fleet have been also embarked with Humanitarian Assistance and Disaster Relief (HADR) bricks to provide succour to coastal areas inundated due to heavy rain.
ਜਿਸ ਪ੍ਰਕਾਰ ਨਾਲ ਉਨ੍ਹਾਂ ਨੂੰ ਘਾਹ ਖੁਆਉਣਾ ਚਾਹੀਦਾ ਹੈ, ਉਹ ਸਾਡੀ ਪੁਰਾਣੀ ਰੀਤ ਅਨੁਸਾਰ ਜੋ ਖਾਏ ਉਹ ਖਾਏ, ਉਸ ਕਾਰਨ ਸਾਡੇ ਪਸ਼ੂ ਉਨ੍ਹਾਂ ਦੀ ਸ਼ਕਤੀ ਦੇ ਮੁਕਾਬਲੇ ਘੱਟ ਦੁੱਧ ਦੇ ਰਹੇ ਹਨ।
As per our old traditions they eat whatever they get and because of that our per-cattle milk production is far less than the potential.
ਬੈਠਕ ਦੇ ਦੌਰਾਨ ਸ਼੍ਰੀ ਐੱਸ ਐੱਨ ਯਾਦਵ, ਐੱਮਡੀ ਨੇ ਪ੍ਰੋਜੈਕਟ ਦੀ ਪ੍ਰਗਤੀ ਅਤੇ ਕੋਵਿਡ-19 ਸੰਕਟ ਦੇ ਕਾਰਨ ਪ੍ਰੋਜੈਕਟ ਦੇ ਸਾਹਮਣੇ ਆ ਰਹੀਆਂ ਵਿਭਿੰਨ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ।
During the meeting Shri S.N. Yadav, MD briefed about status of progress of the project and various challenges being faced during execution of the project due to COVID-19 crisis.
ਇਸ ਦਾ ਇੱਕ ਕਾਰਨ ਵੀ ਹੈ।
This is due to one reason.
Advertisement - Remove
ਸਾਡੇ ਦੇਸ਼ ਵਿੱਚ ਇੱਕ ਕਮੀ ਰਹੀ ਹੈ, ਸ਼ਾਇਦ ਇਸ ਦਾ ਵੀ ਕੋਈ ਕਾਰਨ ਹੋਏ ਅਤੇ ਹੋ ਸਕਦਾ ਹੈ ਮੇਰੀ ਗੱਲ ਨਾਲ ਸਾਰੇ ਸਹਿਮਤ ਨਾ ਹੋਣ ।
He was full of humor and easily accessible and that gave me an opportunity once in a while. Our country has one weakness that could be the reason why all may not agree with me.
ਪਾਣੀ ਨਾ ਹੋਣ ਕਾਰਨ ਜ਼ਮੀਨ ਦਾ ਕੋਈ ਮੁੱਲ ਨਹੀਂ ਸੀ ਅਤੇ ਬਹੁਤ ਦੂਰ ਦੇ ਦਿਨਾਂ ਦੀ ਗੱਲ ਨਹੀਂ ਹੈ, 20 ਸਾਲ ਪਹਿਲਾਂ ਗੁਜਰਾਤ ਦੀ ਇਹ ਜਿੰਦਗੀ ਸੀ।
The land had no value due to water shortage. And it was not long time ago, this was the reality of Gujarat twenty years ago.
ਲੇਕਿਨ ਪ੍ਰਤੀ-ਪਸ਼ੂ ਦੁਨੀਆ ਵਿੱਚ ਜੋ ਦੁੱਧ ਮਿਲਦਾ ਹੈ ਉਸ ਦੀ ਤੁਲਨਾ ਵਿੱਚ ਸਾਡੇ ਇੱਥੇ ਪਸ਼ੂ ਬਹੁਤ ਘੱਟ ਦੁੱਧ ਦਿੰਦੇ ਹਨ ਅਤੇ ਇਸੇ ਕਾਰਨ ਪਸ਼ੂ-ਪਾਲਣ ਮਹਿੰਗਾ ਹੋ ਜਾਂਦਾ ਹੈ ।
However, our per capita milk production is very low in comparison with the global average. And due to this thing cattle raising has become costlier in our country.
ਗੁਜਰਾਤ ਵਿੱਚ ਵੀ ਕੰਡਲਾ ਦਾ ਲਾਭ ਮਿਲ ਰਿਹਾ ਹੈ, ਮੀਠਾਪੁਰ ਨੂੰ ਲਾਭ ਮਿਲ ਰਿਹਾ ਹੈ, ਛੋਟੀਆਂ- ਛੋਟੀਆਂ ਥਾਵਾਂ ਨੂੰ ਅਤੇ ਇਸ ਕਾਰਨ ਭਵਿੱਖ ਵਿੱਚ ਅੱਜ ਹਿੰਦੁਸਤਾਨ ਵਿੱਚ ਰਾਜ ਅਜਿਹੇ ਹਨ ਕਿ 2 ਜਾਂ 3 ਏਅਰਪੋਰਟ, ਹਵਾਈ ਪੱਟੀਆਂ ਪਈਆਂ ਹੋਈਆਂ ਹਨ।
Kandala is getting benefit in Gujarat, Mithapur is getting benefit. And small places will be connected in future due to this thing. Today, there are several states in India where two or three airports, airstrips are already present there.
ਰਾਸ਼ਟਰਪਤੀ ਨੇ ਕਿਹਾ ਕਿ ਅਨੁਮਾਨ ਹੈ ਕਿ ਹਰੇਕ ਵਰ੍ਹੇ ਸਾਡੇ ਦੇਸ਼ ਵਿੱਚ ਲਗਭਗ 5 ਲੱਖ ਲੋਕਾਂ ਦੀ ਅੰਗ ਦੀ ਕਮੀ ਕਾਰਨ ਮੌਤ ਹੋ ਜਾਂਦੀ ਹੈ।
The President said that an estimated 500,000 people die every year in our country due to unavailability of organs that can be transplanted.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading