Advertisement - Remove

ਕਾਰਨ - Example Sentences

Popularity:
Difficulty:
kārana  kaarana
ਤੁਸੀਂ ਸਾਰੇ ਵੀ ਜੇਕਰ ਕਿਸੇ ਵੀ ਅਜਿਹੇ ਗ਼ਰੀਬ ਵਿਅਕਤੀ ਨੂੰ ਜਾਣਦੇ ਹੋ, ਜਿਹੜਾ ਪੈਸੇ ਦੀ ਅਣਹੋਂਦ ਕਾਰਨ ਇਲਾਜ ਨਾ ਕਰਵਾ ਸਕਦਾ ਹੋਵੇ ਤਾਂ ਉਸ ਨੂੰ ਇਸ ਯੋਜਨਾ ਦੇ ਬਾਰੇ ਜ਼ਰੂਰ ਦੱਸੋ।
If you know a poor person who is unable to procure treatment due to lack of money, do inform him about this scheme.
ਤੀਹਰੇ ਤਲਾਕ ਕਾਰਨ ਪ੍ਰੇਸ਼ਾਨ ਹੋਣ ਲਈ ਮਜ਼ਬੂਰ ਔਰਤਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਜਿਹੀਆਂ ਔਰਤਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਕਰਦੇ ਹਨ ਜੋ ਕਿ ਇਸ ਰਿਵਾਜ ਵਿਰੁੱਧ ਉੱਠ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਹੈ।
Mentioning women who have to suffer due to Triple Talaq, the Prime Minister said that he admires the courage of those who have stood up against this practice, and added that the nation stands with them in their struggle.
ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੀਆਂ ਵਧੇਰੇ ਮੌਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਵਿਸ਼ਵ ਦੇ ਪਹਿਲੇ 10 ਦੇਸ਼ਾਂ ਵਿੱਚੋਂ ਸੱਤ ਦੇਸ਼ ਏਸ਼ੀਆ-ਪ੍ਰਸ਼ਾਂਤ ਮਹਾਸਾਗਰ ਖੇਤਰ ਨਾਲ ਸਬੰਧਤ ਹਨ।
Seven of the top ten countries in the world in terms of number of deaths due to disasters are in the Asia-Pacific.
ਪ੍ਰਧਾਨ ਮੰਤਰੀ ਨੇ ਕਿਹਾ , “ਤਮਿਲਨਾਡੂ ਦੇ ਕੁਝ ਹਿੱਸਿਆਂ ਵਿੱਚ ਸਾਈਕਲੋਨ ਦੀ ਸਥਿਤੀ ਕਾਰਨ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ , ਉਨ੍ਹਾਂ ਦੇ ਪਰਿਵਾਰਜਨਾਂ ਦੇ ਨਾਲ ਮੇਰੀ ਹਮਦਰਦੀ ਹੈ ।
The Prime Minister said, “My thoughts are with the families of those who lost their lives due to cyclonic conditions in parts of Tamil Nadu.
‘ਜਨ ਸ਼ਕਤੀ’ – ਲੋਕ ਸ਼ਕਤੀ – ਬਾਰੇ ਬਹੁਤ ਖ਼ਾਸ ਚੀਜ਼ ਹੋਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ‘ਜਨ ਸ਼ਕਤੀ’ ਕਾਰਨ ਹੀ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਇਆ ਇੱਕ ਵਿਅਕਤੀ ਭਾਰਤ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ।
Stating that there is something very special about ‘Jan Shakti’ – people’s power – the Prime Minister said that it is due to this ‘Jan Shakti’ that a person born in a poor family can become the Prime Minister of India.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ, “ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ ਵਿੱਚ ਬੱਸ ਦੁਰਘਟਨਾ ਕਾਰਨ ਹੋਏ ਜਾਨੀ ਨੁਕਸਾਨ ਕਾਰਨ ਦੁਖੀ ਹਾਂ।
“Pained by the loss of lives due to a bus accident in Maharashtra’s Raigad district.
ਇਸ ਤੋਂ ਇਲਾਵਾ ਮੌਜੂਦਾ ਸੀਜ਼ਨ ਵਿੱਚ ਖਪਤ ਲਈ ਸਟਾਕ ਦੀ ਢੁਕਵੀਂ ਉਪਲੱਬਧਤਾ ਦੇ ਬਾਵਜੂਦ ਪਿਛਲੇ ਸਾਲ ਦੇ ਉਤਪਾਦਨ ਵਿੱਚ ਗਿਰਾਵਟ ਕਾਰਨ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਦੀ ਸੰਭਾਵਨਾ ਹੈ ਅਤੇ ਇਸ ਲਈ ਸਟਾਕ ਵਧਾਉਣ ਦੀ ਲੋੜ ਹੋਏਗੀ।
In addition, despite adequate availability of stocks for consumption in the current season, hoarding and consequent profiteering is anticipated due to drop in production over previous year and hence further extension of stock limit would be needed.
ਇਸ ਤੋਂ ਇਲਾਵਾ ਮੌਜੂਦਾ ਸੀਜ਼ਨ ਵਿੱਚ ਖਪਤ ਲਈ ਸਟਾਕ ਦੀ ਢੁਕਵੀਂ ਉਪਲੱਬਧਤਾ ਦੇ ਬਾਵਜੂਦ ਪਿਛਲੇ ਸਾਲ ਦੇ ਉਤਪਾਦਨ ਵਿੱਚ ਗਿਰਾਵਟ ਕਾਰਨ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਦੀ ਸੰਭਾਵਨਾ ਹੈ ਅਤੇ ਇਸ ਲਈ ਸਟਾਕ ਵਧਾਉਣ ਦੀ ਲੋੜ ਹੋਏਗੀ।
In addition, despite adequate availability of stocks for consumption in the current season, hoarding and consequent profiteering is anticipated due to drop in production over previous year and hence further extension of stock limit would be needed.
ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਅੰਤਰ-ਸੂਝ ਸਾਂਝੀ ਕਰਦਿਆਂ ਦੱਸਿਆ ਕਿ ਭ੍ਰਿਸ਼ਟ ਸਾਧਨਾਂ ਰਾਹੀਂ ਅਰਥ-ਵਿਵਸਥਾ ‘ਚ ਪ੍ਰਵਾਹਿਤ ਹੋਣ ਵਾਲੇ ਧਨ ਕਾਰਨ ਮਹਿੰਗਾਈ ਦੀ ਸਥਿਤੀ ਕਿਵੇਂ ਭੈੜੀ ਹੋ ਜਾਂਦੀ ਹੈ ਅਤੇ ਅਜਿਹੇ ਧਨ ਕਾਰਨ ਮਹਿੰਗਾਈ ਵਿੱਚ ਵਾਧਾ ਹੁੰਦਾ ਹੈ।
In his address the Prime Minister shared the insight into how the magnitude of cash in circulation is linked to inflation and how the inflation situation is worsened due to the cash deployed through corrupt means.
ਇਸ ਨਾਲ ਮਿਆਂਮਾਰ ਦੇ ਲੋਕਾਂ ਵਿੱਚ ਸੈਰ-ਸਪਾਟਾ ਮਹੱਤਵ ਦੇ ਪ੍ਰੋਜੈਕਟਾਂ ਦੇ ਨਾਲ ਹੀ ਧਾਰਮਿਕ ਮਹੱਤਵ ਕਾਰਨ ਭਾਰਤ ਪ੍ਰਤੀ ਵਿਸ਼ਾਲ ਸਦਭਾਵਨਾ ਪੈਦਾ ਹੋਵੇਗੀ।
It will also generate immense goodwill for India among the people of Myanmar due to the religious significance as well as the touristic significance of the project.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading