Advertisement - Remove

ਕਾਰਨ - Example Sentences

kārana  kaarana
ਜਹਾਜ਼ ਆਵਾਜਾਈ ਵਿੱਚ ਜ਼ਿਕਰਯੋਗ ਵਾਧੇ ਦੇ ਕਾਰਨ ਪੋਰਟ ਬਲੇਅਰ ਵਿੱਚ ਵਰਤਮਾਨ ਮੁਰੰਮਤ ਸੁਵਿਧਾਵਾਂ ਨੂੰ ਜਹਾਜ਼ਰਾਨੀ ਮੰਤਰਾਲੇ ਦੁਆਰਾ ਵਧਾਇਆ ਜਾ ਰਿਹਾ ਹੈ।
Due to significant increased ship movements, the existing repairing facilities at Port Blair are being augmented by the Ministry of Shipping.
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਹਰਿਆਣਾ: ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਪੈਦਾ ਹੋਈ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰਾਜ ਪੂਰੀ ਤਰ੍ਹਾਂ ਤਿਆਰ ਹੈ।
For details: INPUTS FROM PIB FIELD OFFICES Haryana: Haryana Chief Secretary said that the State is fully prepared to deal with any situation arising due to the Corona virus crisis.
ਘੱਟੋ-ਘੱਟ ਤਿੰਨ ਲੱਖ ਲੋਕ, ਜੋ ਆਪਣੀ ਰੋਜ਼ੀ-ਰੋਟੀ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਸੈਰ-ਸਪਾਟਾ ਖੇਤਰ 'ਤੇ ਨਿਰਭਰ ਕਰਦੇ ਹਨ, ਦੀ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਨੌਕਰੀ ਖੁੱਸ ਸਕਦੀ ਹੈ।
At least three lakh people, who directly and indirectly depend on the tourism sector for their livelihood, could lose their jobs due to the impact of the Covid-19 pandemic.
ਕੋਵਿਡ-19 ਦੇ ਕਾਰਨ ਪੈਦਾ ਹੋਣ ਵਾਲੀ ਮੌਜੂਦਾ ਚੁਣੌਤੀਪੂਰਨ ਸਥਿਤੀ ਵਿੱਚ ਈ-ਆਫਿਸ ਦੀ ਵਿਸ਼ੇਸ਼ ਪ੍ਰਾਸੰਗਿਕਤਾ ਇਹ ਹੈ ਕਿ ਇਹ ਕਾਗਜ਼ੀ ਸਰੂਪ ਵਾਲੀਆਂ ਫਾਈਲਾਂ ਦੇ ਸੰਪਰਕ ਵਿੱਚ ਆਉਣ ਵਿੱਚ ਬਚਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਕਿਸੇ ਵੀ ਵਾਇਰਸ ਦੇ ਸੰਭਾਵਿਤ ਸੰਕ੍ਰਮਣ ਨੂੰ ਰੋਕਿਆ ਜਾ ਸਕਦਾ ਹੈ।
Of particular relevance in the present-day challenging situation arising due to COVID-19 is that e-Office would help avoid contact with physical files thereby preventing possible transmission of any virus.
ਇੱਕ ਹਫਤਾ ਪਹਿਲਾ ਟਰੱਕਾਂ ਦੁਆਰਾ ਪਾਲਣ ਕੀਤੇ ਜਾਂਦੇ ਐੱਸਓਪੀਜ਼ ਨਾਲ ਸਬੰਧਿਤ ਮੁੱਦਿਆਂ ਦੇ ਕਾਰਨ ਮੂਵਮੈਂਟ ਨੂੰ ਰੋਕ ਦਿੱਤਾ ਗਿਆ ਸੀ।
Movement was stopped a week ago due to issues concerning SoPs to be followed by truckers.
Advertisement - Remove
ਸਮੇਂ ’ਤੇ ਉਠਾਏ ਗਏ ਸਹੀ ਕਦਮਾਂ ਦੇ ਕਾਰਨ ਅਸੀਂ ਸਾਰੇ ਇਸ ਵੱਡੇ ਖਤਰੇ ਦਾ ਮੁਕਾਬਲਾ ਕਰ ਸਕੇ ਹਾਂ।
Due to the correct steps taken on time, we have all been able to combat this great danger.
ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ’ਤੇ ਪ੍ਰਤੀਕੂਲ ਪ੍ਰਭਾਵ ਪਿਆ ਹੈ ਅਤੇ ਭਾਰਤ ਕੋਈ ਅਪਵਾਦ ਨਹੀਂ ਹੈ।
Himachal Pradesh: Chief Minister said that whole world have been adversely affected due to the Corona virus and India is no exception.
ਲੌਕਡਾਊਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਜੁਆਇਨਿੰਗ ਪੱਤਰ ਜਾਰੀ ਕੀਤੇ ਗਏ ਸਨ, ਪਰ ਕੁਝ ਉਮੀਦਵਾਰ ਕੋਰੋਨਾ ਦੇ ਫੈਲਣ ਅਤੇ ਲੌਕਡਾਊਨ ਕਾਰਨ ਜੁਆਇਨ ਨਹੀਂ ਕਰ ਸਕੇ।
Joining Letters were issued to candidates before Lockdown but some candidates could not join due to CORONA outbreak and Lockdown.
ਕੋਰੋਨਾ ਦੇ ਫੈਲਣ ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਹਾਮਾਰੀ ਨੂੰ ਘਟਾਉਣ ਲਈ ਹਰ ਕਿਸਮ ਦੀ ਟ੍ਰੇਨਿੰਗ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Due to CORONA outbreak, all form of training has been suspended to follow the social distancing norms and in order to limit the pandemics.
ਮੌਜੂਦਾ ਹਾਲਾਤ ਵਿੱਚ ਨਵੀ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕੋਵਿਡ ਮਹਾਮਾਰੀ ਕਾਰਨ ਅਚਾਨਕ ਉੱਭਰੀਆਂ ਹਨ।
In the present circumstances, new kind of challenges need to be surmounted which were previously unexpected due to COVID pandemic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading