Advertisement - Remove

ਕਾਰਨ - Example Sentences

Popularity:
Difficulty:
kārana  kaarana
ਪ੍ਰਧਾਨ ਮੰਤਰੀ ਨੇ ਕੋਵਿਡ-19 ਕਾਰਨ ਬ੍ਰਾਜ਼ੀਲ ਵਿੱਚ ਹੋਏ ਜਾਨੀ ਨੁਕਸਾਨ ‘ਤੇ ਆਪਣੀ ਸੰਵੇਦਨਾ ਪ੍ਰਗਟਾਈ।
The Prime Minister conveyed his condolences on the loss of lives in Brazil due to COVID-19.
ਦੋਹਾਂ ਨੇਤਾਵਾਂ ਨੇ ਇਸ ਮਹਾਮਾਰੀ ਕਾਰਨ ਆਪਣੇ ਘਰਾਂ ਤੱਕ ਸੀਮਿਤ ਲੋਕਾਂ ਦੀ ਮਨੋਵਿਗਿਆਨਕ ਅਤੇ ਸਰੀਰਕ ਸਿਹਤ ਨੂੰ ਸੁਨਿਸ਼ਚਿਤ ਕਰਨ ਲਈ ਅਸਾਨੀ ਨਾਲ ਸੁਲਭ ਸਾਧਨ ਦੇ ਤੌਰ ‘ਤੇ ਯੋਗ ਅਤੇ ਪਰੰਪਰਾਗਤ ਹਰਬਲ ਦਵਾਈਆਂ ਦੀ ਉਪਯੋਗਤਾ ਨੂੰ ਲੈ ਕੇ ਸਹਿਮਤੀ ਪ੍ਰਗਟਾਈ।
The two leaders agreed on the utility of yoga and traditional herbal medicines for providing an easily accessible means of ensuring the psychological and physical health of people confined to their homes due to the pandemic.
ਭਾਰਤੀ ਬਿਜਲੀ ਗ੍ਰਿੱਡ ਇਸ ਹਿਸਾਬ ਨਾਲ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਲੋਡ ਦੇ ਵਧਣ-ਘਟਣ ਨੂੰ ਸੰਭਾਲ਼ ਸਕਦੇ ਹਨ ਅਤੇ ਇਨ੍ਹਾਂ ਵਿੱਚ ਕੰਟਰੋਲ ਲਈ ਕਈ ਇਨਬਿਲਟ ਲੈਵਲ ਅਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹੁੰਦੇ ਹਨ ਜੋ ਕਿ ਲੋਡ ਦੇ ਅਜਿਹੇ ਵਧਣ-ਘਟਣ ਕਾਰਨ ਫ੍ਰੀਕੁਐਂਸੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਸੰਭਾਲ਼ ਸਕਦੇ ਹਨ।
Indian Electricity Grid is well designed to handle such kind of load variation and has several in- built levels of control and safety mechanisms to absorb any kind of frequency changes occurring due to such load variation.
ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਇਸ ਮੇਲਜੋਲ ਨੂੰ ਸੀਮਿਤ ਰਖਿਆ ਗਿਆ।
The interactions were restricted due to the developing COVID-19 situation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਯਾਤਰਾ ਪਾਬੰਦੀਆਂ ਕਾਰਨ ਦੇਸ਼ ਵਿੱਚ ਫਸੇ ਆਸਟ੍ਰੇਲਿਆਈ ਨਾਗਰਿਕਾਂ ਨੂੰ ਜ਼ਰੂਰੀ ਸੁਵਿਧਾਵਾਂ ਅਤੇ ਸਮਰਥਨ ਪ੍ਰਦਾਨ ਕਰਨ ਲਈ ਤਿਆਰ ਹੈ।
Prime Minister conveyed that Government of India stands ready to provide necessary facilitation and support to any Australian citizens stranded in India due to travel restrictions.
Advertisement - Remove
ਸਮੁੰਦਰੀ ਪ੍ਰਸ਼ਾਸਨ ਦੇ ਸਰਗਰਮ ਦ੍ਰਿਸ਼ਟੀਕੋਣ ਕਾਰਨ ਸਾਰੇ ਭਾਰਤੀ ਜਹਾਜ਼ਾਂ ਨੂੰ ਜਾਇਜ਼ ਸਰਟੀਫਿਕੇਟਾਂ ਨਾਲ ਕਾਰਜਸ਼ੀਲ ਸਥਿਤੀ ਵਿੱਚ ਰੱਖਿਆ ਗਿਆ ਹੈ, ਜੋ ਉਚਿਤ ਰੂਪ ਨਾਲ ਮਾਨਵ ਯੁਕਤ ਹਨ ਅਤੇ ਮਾਲ ਦੀ ਢੁਆਈ ਕਰ ਰਹੇ ਹਨ।
Due to the proactive approach of the maritime administration all Indian ships have been kept in working condition with valid certificates, are adequately manned and are engaged in carriage of goods.
ਦੋਹਾਂ ਨੇਤਾਵਾਂ ਨੇ ਚਲ ਰਹੀਆਂ ਯਾਤਰਾ ਪਾਬੰਦੀਆਂ ਕਾਰਨ ਫਸ ਹੋਏ ਇੱਕ-ਦੂਜੇ ਦੇ ਨਾਗਰਿਕਾਂ ਲਈ ਲੋੜੀਂਦੀ ਸੁਵਿਧਾ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ।
The two leaders promised to provide necessary facilitation and assistance for each others citizens, who may be stranded due to ongoing travel restrictions.
ਉਨ੍ਹਾਂ ਨੇ ਕਿਹਾ ਕਿ ਦੇਸ਼ ਕੋਵਿਡ-19 ਦੇ ਕਾਰਨ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਤੇ ਸਰਕਾਰ ਉਨ੍ਹਾਂ ਨਾਲ ਨਜਿੱਠਣ ਲਈ ਪ੍ਰਤੀਬੱਧ ਹੈ।
He added that the country is facing serious economic challenges as a result of COVID-19, and the government is committed to overcoming them.
ਸੱਭਿਆਚਾਰ ਮੰਤਰਾਲਾ ਜਲ੍ਹਿਆਂਵਾਲਾ ਬਾਗ਼ ਸੈਲਾਨੀਆਂ ਲਈ 15.6.2020 ਤੱਕ ਬੰਦ ਰਹੇਗਾ ਕੋਵਿਡ-19ਸੰਕਟ ਕਾਰਨ ਯਾਦਗਾਰੀ ਸਥਲ ਦੇ ਨਵੀਨੀਕਰਨ ਦਾ ਕਾਰਜਪ੍ਰਭਾਵਿਤ ਹੋਇਆ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਸ਼ਤਾਬਦੀ ਸਮਾਰੋਹ ਦੇਸ਼ ਭਰ ਵਿੱਚ 13.04.2019 ਤੋਂ 13.04.2020 ਤੱਕ ਮਨਾਇਆ ਜਾ ਰਿਹਾ ਹੈ।
Ministry of Culture The closure of Jallianwala Bagh memorial for visitors will continue till 15.6.2020 Renovation work of the memorial affected due to COVID-19 crisis
ਜਲ੍ਹਿਆਂਵਾਲਾ ਬਾਗ਼ ਸੈਲਾਨੀਆਂ ਲਈ 15.6.2020 ਤੱਕ ਬੰਦ ਰਹੇਗਾ ਕੋਵਿਡ-19 ਸੰਕਟ ਕਾਰਨ ਯਾਦਗਾਰੀ ਸਥਲ ਦੇ ਨਵੀਨੀਕਰਨ ਦਾ ਕਾਰਜ ਪ੍ਰਭਾਵਿਤ ਹੋਇਆ ਹੈ।
For more details: Closure of JallianwalaBagh memorial for visitors will continue till 15.6.2020 Renovation work of the memorial has been affected due to COVID-19 crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading