Advertisement - Remove

ਕਾਰਨ - Example Sentences

Popularity:
Difficulty:
kārana  kaarana
ਜਿਹੜੇ ਮਕਾਨਾਂ ਦੀ ਨੀਂਹ ਰੱਖੀ ਜਾ ਚੁੱਕੀ ਹੈ, ਉਨ੍ਹਾਂ ਵਿੱਚ ਕੀਤੇ ਜਾ ਰਹੇ ਨਿਵੇਸ਼ ਕਾਰਨ ਲਗਭਗ 370 ਲੱਖ ਮੀਟ੍ਰਿਕ ਟਨ ਸੀਮਿੰਟ ਅਤੇ 84 ਲੱਖ ਮੀਟ੍ਰਿਕ ਟਨ ਇਸਪਾਤ (ਸਟੀਲ) ਦੀ ਖਪਤ ਹੋਈ ਹੈ।
Around 370 lakh metric tonne cement and 84 Lakh metric tonne steel has been consumed due to investment being made in the houses grounded.
ਇਸਦੇ ਕਾਰਨ ਵਾਇਰਸ ਦੀ ਗੰਭੀਰਤਾ ਅਨੁਮਾਨ ਤੋਂ ਘੱਟ ਹੈ।
Due to this the severity of the virus is less than anticipated.
ਕੋਵਿਡ ਜਾਂ ਕਿਸੇ ਹੋਰ ਕਾਰਨ ਨਾਲ ਜੀਵਨ ਦਾ ਨੁਕਸਾਨ ਦੁਰਭਾਗਪੂਰਨ ਹੈ।
Any loss of life is unfortunate, due to Covid or otherwise.
ਹਾਲਾਂਕਿ ਹੱਥ ਨਾਲ ਸੰਚਾਲਿਤ ਚੱਕਾਂ ਦੀ ਪੁਰਾਣੀ ਤਕਨੀਕ ਕਾਰਨ ਹੱਥਾਂ ਨਾਲ ਮਿੱਟੀ ਬਣਾਉਣ ਅਤੇ ਮਾਰਕਿਟਿੰਗ ਸਮਰਥਨ ਵਿੱਚ ਘਾਟ ਕਾਰਨ ਉਨ੍ਹਾਂ ਨੇ ਸਾਲਾਂ ਤੋਂ ਜੀਵਕਾਂ ਦੇ ਵਿਕਲਪਿਕ ਸਰੋਤਾਂ ਨੂੰ ਅਪਣਾਇਆ ਹੈ।
However, due to old techniques of hand driven Chaaks, drudgery involved in manual clay making and lack of marketing support, they took up alternative sources of livelihood over the years.
ਸ਼੍ਰੀ ਅਰਜੁਨ ਮੁੰਡਾ ਨੇ ਵੀਡਿਓ ਕਾਨਫਰੰਸ ਜ਼ਰੀਏ ਜੈੱਮ (ਜੀਈਐੱਮ) ’ਤੇ ਟ੍ਰਾਈਬਸ ਇੰਡੀਆ ਦੇ ਉਤਪਾਦਾਂ ਅਤੇ ਟ੍ਰਾਈਫੈਂਡ ਦੀ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ ਮੌਜੂਦਾ ਕੋਵਿਡ-19 ਮਹਾਮਾਰੀ ਕਾਰਨ ਸਾਡੇ ਦੇਸ਼ ਵਿੱਚ ਉਤਪੰਨ ਅਣਕਿਆਸੀ ਸਥਿਤੀ ਨੇ ਸਮਾਜ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ।
Shri ArjunMunda launches tribes India products on GeM and new website of TRIFED through video conference The unprecedented situation in our country due to the ongoing Covid-19 pandemic has affected all segments of our society.
Advertisement - Remove
ਇਸ ਸਾਲ ਗਲੋਬਲ ਕੋਵਿਡ-19 ਮਹਾਮਾਰੀ ਦੇ ਕਾਰਨ ਚੌਥੀ ਰਾਸ਼ਟਰੀ ਭੂ-ਖੋਜ ਵਿਦਵਾਨ ਬੈਠਕ (ਐੱਨਜੀਆਰਐੱਸਐੱਮ) ਦਾ ਆਯੋਜਨ ਵੈਬੀਨਾਰ ਜ਼ਰੀਏ ਕੀਤਾ ਗਿਆ ਜੋ ਡਬਲਿਊਆਈਐੱਚਜੀ ਦੀ ਤਰਫੋਂ ਅਜਿਹਾ ਪਹਿਲਾ ਪ੍ਰੋਗਰਾਮ ਸੀ।
This year, due to the global COVID-19 pandemic, the 4th NGRSM was organized through webinar, a first one of this kind from WIHG.
ਉਨ੍ਹਾਂ ਕਿਹਾ ਕਿ ਲੌਕਡਾਊਨ ਜਿਹੇ ਸਮੇਂਸਿਰ ਲਏ ਫ਼ੈਸਲਿਆਂ ਕਾਰਨ ਲੱਖਾਂ ਲੋਕਾਂ ਦੀ ਜਾਨ ਬਚ ਸਕੀ ਹੈ ਅਤੇ ਦੇਸ਼ ਵਿੱਚ ਮੌਤ ਦੀ ਦਰ ਪੂਰੀ ਦੁਨੀਆ ਦੇ ਮੁਕਾਬਲੇ ਸਭ ਤੋਂ ਘੱਟ ਵਿੱਚੋਂ ਇੱਕ ਹੈ।
He observed that due to timely decisions like lockdown, it has been possible to save the lives of lakhs of people and the death rate in the country is amongst the lowest in the world.
ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ 19 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਰਾਜ ਵਿੱਚ ਕੋਵਿਡ-19 ਕਾਰਨ ਕੁੱਲ ਮੌਤਾਂ 1,828 ਹੋ ਗਈਆਂ ਹਨ।
Also, 19 patients have lost their lives in this period, taking the total death due to COVID19 in the state to 1,828.
ਇਹ ਤਾਲਾਬੰਦੀ ਕਾਰਨ ਰੁਕਿਆ ਹੋਇਆ ਸੀ।
It was stalled due to lockdown.
ਆਈਸੀਐੱਮਆਰ ਦੁਆਰਾ ਸੁਝਾਏ ਗਏ ਕੋਵਿਡ -19 ਲਈ ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਦੀ ਵਰਤੋਂ ਨਾ ਕਰਨ ਦੀ ਸਥਿਤੀ, ਇਸਦੀ ਸੰਵੇਦਨਸ਼ੀਲਤਾ ਦੀ ਘੱਟ ਦਰ ਕਾਰਨ ਅਤੇ ਆਰਟੀਪੀਸੀਆਰ ਟੈਸਟਿੰਗ ਦੀ ਵਰਤੋਂ ਜਾਰੀ ਰੱਖੇਗੀ।
State not to use the rapid-antigen testing kits for Covid-19, suggested by ICMR, due to its low sensitivity rate and will continue to use RTPCR testing.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading