Advertisement - Remove

ਕਾਰਨ - Example Sentences

Popularity:
Difficulty:
kārana  kaarana
ਭਾਰਤੀ ਰੇਲਵੇ ਨੇ ਪਾਰਸਲ ਟ੍ਰੇਨਾਂ ਅਤੇ ਮਾਲਗੱਡੀਆਂ ਰਾਹੀਂ ਸਾਰੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਸੁਨਿਸ਼ਚਿਤ ਕਰਨ ਦੇ ਇਲਾਵਾ ਕਾਫ਼ੀ ਸਮੇਂ ਤੋਂ ਲੰਬਿਤ ਪਏ ਰਖ-ਰਖਾਅ ਕਾਰਜਾਂ ਨੂੰ ਇਸ ਲੌਕਡਾਊਨ ਮਿਆਦ ਦੌਰਾਨ ਸਫਲਤਾਪੂਰਵਕ ਪੂਰਾ ਕੀਤਾ ਹੈ ਕਿਉਂਕਿ ਕੋਵਿਡ - 19 ਕਾਰਨ ਯਾਤਰੀ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended due to COVID -19.
ਭਾਰਤੀ ਰੇਲਵੇ ਨੇ ਪਾਰਸਲ ਟਰੇਨਾਂ ਅਤੇ ਮਾਲ ਗੱਡੀਆਂ ਰਾਹੀਂ ਚੱਲਣ ਵਾਲੀਆਂ ਸਾਰੀਆਂ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾ ਕੇ ਰੱਖਣ ਤੋਂ ਇਲਾਵਾ ਭਾਰਤੀ ਰੇਲਵੇ ਨੇ ਇਸ ਲੌਕਡਾਊਨ ਦੌਰਾਨ ਲੰਬੇ ਸਮੇਂ ਤੋਂ ਲੰਬਿਤ ਕਾਰਜਾਂ ਨੂੰ ਪੂਰਾ ਕੀਤਾ ਜਦੋਂ ਕੋਵਿਡ-19 ਕਾਰਨ ਯਾਤਰੀ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
Apart from ensuring supply chains all essential commodities running through parcel trains and freight trains, Indian Railways executed these long pending maintenance works during this lockdown period when passenger services were suspended due to COVID -19.
ਵਰਕਰਾਂ ਅਤੇ ਆਮ ਲੋਕਾਂ ਦੀ ਭਲਾਈ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੋ ਕੋਵਿਡ-19 ਕਾਰਨ ਹੋਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਕਾਰੋਬਾਰਾਂ ਦੀ ਮਦਦ ਕਰਕੇ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
Dwelling on the issue of welfare of workers and the common man, PM pointed out the need to generate gainful employment opportunities by helping businesses overcome difficulties due to disruptions caused by COVID-19.
ਸ਼੍ਰੀ ਅਦਵੈਤ ਚਰਨ ਗਰਨਾਇਕ, ਡੀਜੀ, ਨਗਮਾ (ਐੱਨਜੀਐੱਮਏ) ਕਹਿੰਦਾ ਹੈ, ਕੋਵਿਡ 19 ਦੇ ਕਾਰਨ ਅਜਾਇਬ ਘਰ ਦੀਆਂ ਗੈਲਰੀਆਂ ਬੰਦ ਹੋਣ ਕਾਰਨ ਸਾਡੀ ਰੂਹ ਮੱਧਮ ਨਹੀਂ ਹੋਈ ਅਤੇ ਉਹ ਸਾਡਾ ਸਾਡੇ ਸਰੋਤਿਆਂ ਨਾਲ ਸੰਪਰਕ ਨਹੀਂ ਤੋੜ ਸਕਿਆ।
Shri Adwaita Charan Garnayak, DG, NGMA states, The closure of Museum galleries due to COVID 19 Lockdown did not dampen our spirits and couldn't disconnect us with our audiences.
ਅਰੰਭ ’ਚ ਮੈਂ ਉਨ੍ਹਾਂ ਸਭਨਾਂ ਨਾਲ ਹਮਦਰਦੀ ਪ੍ਰਗਟਾਉਂਦਾ ਹਾਂ, ਜਿਨ੍ਹਾਂ ਨੇ ਸਮੁੱਚੇ ਵਿਸ਼ਵ ’ਚ ਕੋਵਿਡ19 ਕਾਰਨ ਆਪਣੇ ਮਿੱਤਰਪਿਆਰਿਆਂ ਨੂੰ ਖੋਹਿਆ ਹੈ।
To begin with I convey condolences to all those who have lost their loved ones due to Covid-19 across the world.
Advertisement - Remove
ਇਸੇ ਕਾਰਨ ਮੰਤਰਾਲਾ ਵਿਦਿਆਰਥੀਆਂ ਦੀਆਂ ਚਿੰਤਾਵਾਂ ਦਾ ਤੁਰੰਤ ਹੱਲ ਲੱਭਣ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਿਹਾ ਹੈ।
In view of this Ministry is taking all measures to quickly and immediately address the concerns of the students.
ਅਟਲ ਸੁਰੰਗ ਦਾ ਨਿਰਮਾਣ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਹਰੇਕ ਸਾਲ ਮਨਾਲੀ-ਸਾਰਚੂ-ਲੇਹ ਮਾਰਗ ਰੋਹਤਾਂਗ ਦੱਰੇ ਦੇ ਨਵੰਬਰ ਤੋਂ ਮਈ ਮਹੀਨੇ ਤੱਕ ਬਰਫ਼ਬਾਰੀ ਕਾਰਨ 6 ਮਹੀਨੇ ਬੰਦ ਰਹਿੰਦਾ ਹੈ।
Atal Tunnel is being constructed since Manali-Sarchu-Leh road remains closed for six months every year due to Rohtang Pass being completely snow bound between November and May.
ਪ੍ਰਧਾਨ ਮੰਤਰੀ ਨੇ ਲੌਕਡਾਊਨ ਕਾਰਨ ਪੁਰਤਗਾਲ ਤੋਂ ਪਰਤਣ ‘ਚ ਨਾਕਾਮ ਰਹੇ ਭਾਰਤੀ ਯਾਤਰੀਆਂ ਦੇ ਵੀਜ਼ਿਆਂ ਦੀ ਵੈਧਤਾ ਵਿੱਚ ਵਾਧਾ ਕਰਨ ਲਈ ਪ੍ਰਧਾਨ ਮੰਤਰੀ ਕੌਸਟਾ ਦਾ ਧੰਨਵਾਦ ਕੀਤਾ।
The Prime Minister thanked PM Costa for extending validity of visas of Indian travellers to Portugal who could not return because of the lockdown.
ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਦੇ ਕਾਰਨ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਮਜ਼ਦੂਰਾਂ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਦੀ ਲੋੜ ਹੈ।
He also pointed out that there is a need to find solutions to the challenges for workers resulting from the national lockdown imposed due to COVID-19.
7. ਲੌਕਡਾਊਨ ਕਾਰਨ ਨੌਕਰੀਆਂ ਗਵਾ ਚੁੱਕੇ ਮਜ਼ਦੂਰਾਂ ਨੂੰ ਨਕਦ ਰਕਮ ਵੀ ਦਿੱਤੀ ਜਾਵੇ।
Workers who have lost jobs due to lockdown should also be provided cash incentives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading