Advertisement - Remove

ਕਾਰਨ - Example Sentences

Popularity:
Difficulty:
kārana  kaarana
ਕੌਂਸਲ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਆਰਥਿਕ ਗਤੀਵਿਧੀ ਘੱਟ ਹੋਣ ਕਾਰਨ ਟੈਕਸ ਤੇ ਹੋਰ ਆਮਦਨਾਂ ਵਿੱਚ ਕਮੀ ਬਹੁਤ ਜ਼ਿਆਦਾ ਹੋਵੇਗੀ।
The Council Members felt that the shortfall in tax and other revenues will be large due to subdued economic activity.
ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਭੱਟ ਤੇ ਮੀਤਪ੍ਰਧਾਨ, ਆਈਟੀਏਟੀ, ਸ਼੍ਰੀ ਪ੍ਰਮੋਦ ਕੁਮਾਰ ਉੱਤੇ ਅਧਾਰਿਤ ਆਈਟੀਏਟੀ ਮੁੰਬਈ ਦੇ ਦੋਮੈਂਬਰੀ ਬੈਂਚ ਦੁਆਰਾ ਕੋਵਿਡ19 ਲੌਕਡਾਊਨ ਕਾਰਨ ਆਈਟੀਏਟੀ ਦੇ ਬੰਦ ਹੋਣ ਕਰਕੇ ਆਪੋਆਪਣੇ ਘਰਾਂ ਅੰਦਰ ਬਣੇ ਦਫ਼ਤਰਾਂ ’ਚੋਂ ਕੀਤੀ ਗਈ।
The petition was heard by a two member bench of the ITAT Mumbai, comprising Justice Bhatt and Vice President, ITAT, Shri Pramod Kumar, through VC from their home offices since closure of the ITAT due to the COVID-19 lockdown.
ਸਹੀ ਅਮਲ ਅਪਣਾਇਆ ਹੋਣ ਕਾਰਨ (100% ਅਡਵਾਂਸ ਭੁਗਤਾਨ ਨਾ ਕਰਕੇ ਕੋਈ ਖਰੀਦ ਨਹੀਂ ਕਰਨੀ), ਭਾਰਤ ਸਰਕਾਰ ਨੂੰ ਇੱਕ ਰੁਪਏ ਦਾ ਵੀ ਨੁਕਸਾਨ ਨਹੀਂ ਹੋਇਆ।
Because of the due process followed (not going for procurement with 100 advance amount), GoI does not stand to lose a single rupee.
ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਲੌਕਡਾਊਨ ਦੇ ਕਾਰਨ ਆਵਾਗਮਨ 'ਤੇ ਬਹੁਤ ਸਾਰੀਆਂ ਰੋਕਾਂ ਦੇ ਬਾਵਜੂਦ, ਖਾਦ ਵਿਭਾਗ,ਰੇਲਵੇ,ਰਾਜਾਂ ਅਤੇ ਬੰਦਰਗਾਹਾਂ ਦੇ ਠੋਸ ਯਤਨਾਂ ਦੇ ਨਾਲ,ਦੇਸ਼ ਵਿੱਚ ਕਿਸਾਨਾਂ ਦੀਆ ਮੰਗਾਂ ਨੂੰ ਪੂਰਾ ਕਰਨ ਦੇ ਲਈ ਖਾਦਾਂ ਦਾ ਉਤਪਾਦਨ ਅਤੇ ਸਪਲਾਈ ਬਿਨਾ ਕਿਸੇ ਰੁਕਾਵਟ ਦੇ ਚਲ ਰਹੀ ਹੈ।
Despite lot of movement restrictions due to National level COVID-19 lockdown, with the concerted efforts of Department of Fertilizers, Railways, States and Ports, production and supply of fertilizers in the country is going on without hindrance.
ਮੈਂਬਰਾਂ ਨੇ ਜ਼ਿਕਰ ਕੀਤਾ ਕਿ ਫੂਡ ਪੈਕਾਂ ਦੀ ਘਰੇਲੂ ਮੰਗ ਵਿੱਚ ਵਾਧੇ ਕਾਰਨ ਫੂਡ ਇੰਡਸਟ੍ਰੀ ਦੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਸਪਲਾਈ ਚੇਨ ਮੁੜ ਸ਼ੁਰੂ ਹੁੰਦੇ ਹੀ ਉਦਯੋਗ ਮੁੜ ਤੋਂ ਸਥਾਪਿਤ ਹੋਣਾ ਸ਼ੁਰੂ ਕਰ ਦੇਵੇਗਾ।
The members mentioned that the food industry was expected to witness growth due to in-home increase in demand of larger value food packs and also shared the industry would start reviving as soon as the supply chain got reestablished.
Advertisement - Remove
ਸਮੀਖਿਆ ਵਿੱਚ ਪਾਇਆ ਗਿਆ ਕਿ ਹੁਣ ਤੱਕ ਲੌਕਡਾਊਨ ਕਾਰਨ ਸਥਿਤੀ ਵਿੱਚ ਜ਼ਬਰਦਸਤ ਲਾਭ ਅਤੇ ਸੁਧਾਰ ਹੋਇਆ ਹੈ।
It was noted that there have been tremendous gains and improvement in the situation because of the lockdown till now.
ਕਈ ਰੇਲਵੇ ਸੰਗਠਨਾਂ ਦੇ ਭਾਰਤੀ ਰੇਲਵੇ ਦੇ ਸਟਾਫ ਨੇ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ 28 ਮਾਰਚ 2020 ਤੋਂ ਲੋੜਵੰਦ ਲੋਕਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕੀਤੀ ਹੈ।
Indian Railways staff from a number of Railway organizations have worked tirelessly since 28th March 2020 to provide hot cooked meals to needy people after the lockdown due to COVID-19.
ਭਾਰਤੀ ਰੇਲਵੇ ਦੇ ਕਈ ਸੰਗਠਨਾਂ ਦੇ ਸਟਾਫ ਮੈਂਬਰ ਕੋਵਿਡ-19 ਦੇ ਕਾਰਨ ਲੌਕਡਾਊਨ ਹੋਣ ਤੋਂ ਬਾਅਦ ਲੋੜਵੰਦਾਂ ਨੂੰ ਗਰਮ ਪੱਕਿਆ-ਪਕਾਇਆ ਭੋਜਨ ਮੁਹੱਈਆ ਕਰਵਾਉਣ ਲਈ 28 ਮਾਰਚ 2020 ਤੋਂ ਅਣਥੱਕ ਮਿਹਨਤ ਕਰ ਰਹੇ ਹਨ।
Indian Railways staff from a number of Railway organizations have worked tirelessly since 28th March 2020 to provide hot cooked meals to needy people after the lockdown due to COVID-19.
ਇਹ ਵੇਖਿਆ ਗਿਆ ਹੈ ਕਿ ਨਗਰ ਨਿਗਮਾਂ ਦੇ ਘੇਰੇ ਵਿੱਚ ਆਬਾਦੀ ਦੀ ਵੱਧ ਘਣਤਾ ਕਾਰਨ ਅਤੇ ਬਾਅਦ ਵਿੱਚ ਲੋਕਾਂ ਦੇ ਬਹੁਤ ਜ਼ਿਆਦਾ ਰਲੇਵੇਂ ਕਾਰਨ ਨਗਰ ਨਿਗਮ(ਮਾਂ) ਦੀ ਹੱਦ ਅੰਦਰ ਕੋਵਿਡ19 ਦੇ ਮਾਮਲੇ ਬਾਕੀ ਜ਼ਿਲ੍ਹੇ ਦੇ ਮੁਕਾਬਲੇ ਵੱਧ ਹੁੰਦੇ ਹਨ।
It has been observed that due to higher population density within the MCs, and consequent greater inter-mixing of people, the incidence of COVID-19 within the boundary of the MC(s) is higher than in the rest of the district.
ਇਹੀ ਕਾਰਨ ਸੀ ਜਿਸ ਕਰਕੇ ਭਾਰਤ ਨੇ ਖੇਤਰੀ ਆਰਥਿਕ ਵਿਆਪਕ ਭਾਈਵਾਲੀ (ਆਰਈਸੀਪੀ) ਵਿੱਚ ਹਿੱਸਾ ਲਿਆ।
This was the reason because of which India didnt participate in Regional Economic Comprehensive Partnership(RECP).
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading