Advertisement - Remove

ਕਾਰਨ - Example Sentences

Popularity:
Difficulty:
kārana  kaarana
ਰਾਜਸਥਾਨ: ਰਾਜਸਥਾਨ ਵਿੱਚ ਐਤਵਾਰ ਨੂੰ 12 ਕੋਵਡ -19 ਮੌਤਾਂ ਹੋਈਆਂ ਹਨ, ਜਿਸ ਨਾਲ ਬਿਮਾਰੀ ਕਾਰਨ ਹੋਈਆਂ ਮੌਤਾਂ ਦੀ ਸੰਖਿਆ 706 ਹੋ ਗਈ ਹੈ।
Rajasthan: Rajasthan recorded 12 COVID-19 deaths on Sunday, taking the total number of fatalities due to the disease to 706.
ਰਾਜ ਦੀ ਰਾਜਧਾਨੀ ਰਾਏਪੁਰ ਦੀਆਂ ਸੜਕਾਂ ’ਤੇ ਟ੍ਰੈਫਿਕ ਆਵਾਜਾਈ ਵਿੱਚ ਵਾਧਾ ਹੋਇਆ ਹੈ ਕਿਉਂਕਿ ਸਾਰੇ ਰਾਜ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਜੋ ਕਿ ਲੌਕਡਾਉਨ ਕਾਰਨ 22 ਜੁਲਾਈ ਤੋਂ ਬੰਦ ਸਨ, ਸ਼ੁੱਕਰਵਾਰ ਨੂੰ ਫਿਰ ਤੋਂ ਖੁੱਲ ਗਏ ਸਨ।
Roads in state capital Raipur witnessed a rise in the traffic movement as all the state government and private offices, which were shut since July 22 due to the lockdown, started functioning again from Friday.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਰਾਜਾਮਲਾਈ, ਇਡੁੱਕੀ ਵਿੱਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟਾਇਆ; ਪੀੜਤਾਂ ਲਈ ਕਈ ਐਲਾਨ ਕੀਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜਾਮਲਾਈ, ਇਡੁੱਕੀ ਵਿੱਚ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਮੌਤ ‘ਤੇ ਗਹਿਰਾ ਸੋਗ ਪ੍ਰਗਟਾਇਆ ਹੈ।
Prime Minister's Office PM expresses grief over loss of lives due to a landslide in Rajamalai, Idukki announces ex-gratia for the victims The Prime Minister Shri Narendra Modi expressed grief over loss of lives due to a landslide in Rajamalai, Idukki.
ਸ੍ਰੀ ਠਾਕੁਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਮਹਾਂਮਾਰੀ ਕਾਰਨ ਵਿਸ਼ਵ ਭਰ ਦੇ ਕਾਰੋਬਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਨੇ ਅਰਥਚਾਰੇ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹੈ।
The Minister noted that the last few months have been testing times for the businesses across the globe due to pandemic, impacting the economy to a great extent.
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, ਰਾਜਾਮਲਾਈ, ਇਡੁੱਕੀ ਵਿੱਚ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਹੋਈ ਮੌਤ ਤੋਂ ਮੈਂ ਦੁਖੀ ਹਾਂ।
Pained by the loss of lives due to a landslide in Rajamalai, Idukki.
Advertisement - Remove
ਕੋਵਿਡ - 19 ਕਾਰਨ ਹੋਣ ਵਾਲੀ ਮੌਤ ਦਰ ਵਿੱਚ ਕਮੀ ਲਿਆਉਣ ਦੇ ਕੇਂਦ੍ਰਿਤ ਯਤਨਾਂ ਨਾਲ , ਭਾਰਤ ਪ੍ਰਤੀ ਮਿਲੀਅਨ ਸਭ ਤੋਂ ਘੱਟ ਮੌਤ ਸੰਖਿਆ ਵਾਲਾ ਦੇਸ਼ ਹੈ ਇੱਥੇ ਇਹ ਪ੍ਰਤੀ ਮਿਲੀਅਨ 30 ਹੈ ਜਦੋਂ ਕਿ ਇਸ ਦੀ ਗਲੋਬਲ ਔਸਤ 91 ਹੈ ।
With focused efforts to reduce mortalities due to COVID-19, India has registered one of the lowest deaths per million at 30 as compared to the global average of 91 deaths per million.
ਰਾਜ ਵਿੱਚ ਕੋਵਿਡ -19 ਦੇ ਕੁੱਲ ਮਾਮਲਿਆਂ ਦੀ ਸੰਖਿਆ 623 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 300 ਐਕਟਿਵ ਮਾਮਲੇ ਹਨ। ਮਿਜ਼ੋਰਮ ਯੂਨੀਵਰਸਿਟੀ ਨੇ ਕੋਵਿਡ -19 ਮਾਮਲਿਆਂ ਵਿੱਚ ਵਾਧੇ ਦੇ ਕਾਰਨ ਵਿਦਿਆਰਥੀ ਸੰਸਥਾਵਾਂ ਅਤੇ ਪ੍ਰਿੰਸੀਪਲ ਕੌਂਸਲ ਦੀ ਅਪੀਲ ਤੋਂ ਬਾਅਦ ਗ੍ਰੈਜੂਏਟ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ।
Total cases of COVID-19 reached 623 in the state out of them 300 are active cases.Mizoram University postponed under graduate exams after appeals of student bodies and principal's council due to surge in COVID-19 cases.
ਇਸ ਦੌਰਾਨ, ਰਾਜ ਸਰਕਾਰ ਨੇ ਭੀੜ ਕਾਰਨ ਬਿਮਾਰੀਆਂ ਦੇ ਸੰਕ੍ਰਮਣ ਤੋਂ ਬਚਾਅ ਲਈ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ 15 ਮਿੰਟ ਤੱਕ ਸੀਮਤ ਕਰਨ ਦਾ ਫੈਸਲਾ ਕੀਤਾ ਹੈ।
Meanwhile, the state government has decided to limit the Independence Day celebrations to 15 minutes to avoid chances of disease transmission due to crowding.
ਹਰਸ਼ ਵਰਧਨ ਨੇ ਕਿਹਾ, "ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਲਾਕਡਾਊਨ ਦੀਆਂ ਪਾਬੰਦੀਆਂ ਜਾਰੀ ਹਨ ਅਤੇ ਹਸਪਤਾਲ ਦੇ ਵਾਤਾਵਰਨ ਬਾਰੇ ਚਿੰਤਾਵਾਂ ਫੈਲੀਆਂ ਹੋਣ ਕਾਰਨ ਸਵੈ-ਇੱਛੁਕ ਖੂਨਦਾਨ ਕਰਨ ਵਾਲਿਆਂ ਅਤੇ ਖੂਨਦਾਨ ਕੈਂਪਾਂ ਵਿੱਚ ਕਾਫੀ ਕਮੀ ਆਈ ਹੈ।
Harsh Vardhan said, In view of COVID-19 pandemic, restrictions due to lock-down and apprehension about hospital environment, the number of voluntary donations and blood donation camps saw a significant decline.
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਕੋਵਿਡ19 ਕਾਰਨ ਸਮੁੱਚਾ ਵਿਸ਼ਵ ਖ਼ਤਰੇ ਵਿੱਚ ਹੈ।
The President said that today the whole world was in peril due to Covid-19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading