Advertisement - Remove

ਕਾਰਨ - Example Sentences

Popularity:
Difficulty:
kārana  kaarana
ਸਰਕਾਰ ਨੇ ਕੇਰਲ ਦੇ ਦੂਜੇ ਰਾਜਾਂ ਵਿੱਚ ਫਸੇ ਲੋਕਾਂ ਨੂੰ ਕੁਆਰੰਟੀਨ ਵਿੱਚ ਦੇਰ ਹੋਣ ਕਾਰਨ ਟ੍ਰੈਵਲ ਪਾਸ ਜਾਰੀ ਕਰਨੇ ਬੰਦ ਕਰ ਦਿੱਤੇ ਹਨ।
stops issuing travel pass to bring back Keralites stranded in other states due to delay in quarantining.
ਗੱਲਬਾਤ ਦੌਰਾਨ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਕੀਤੇ ਗਏ ਯਤਨਾਂ ਕਾਰਨ ਦੇਸ਼ ਦੀ ਔਨਲਾਈਨ ਸਿੱਖਿਆ ਪ੍ਰਣਾਲੀ ਸਫਲ ਸਾਬਤ ਹੋਈ ਹੈ।
During the interaction, Shri Pokhriyal said that due to the efforts made by the teachers, the online education system of the country is proved successful.
ਇਹ ਸਰੀਰ ਦੇ ਅੰਦਰ ਬੀਟਾ ਸੈੱਲਾਂ ਦੇ ਮਰ ਜਾਣ ਨਾਲ ਜਾਂ ਸਰੀਰ ਵਿੱਚ ਇਨਸੁਲਿਨ ਦੇ ਲੋੜ ਤੋਂ ਘੱਟ ਉਤਪਾਦਨ ਦੇ ਨਤੀਜੇ ਵਜੋਂ ਇਨਸੁਲਿਨ ਪ੍ਰਤੀਰੋਧ ਦੇ ਨੁਕਸਾਨ ਕਾਰਨ ਹੁੰਦਾ ਹੈ, ਜੋ ਕਿ ਗਲੂਕੋਜ਼ ਹੋਮਿਓਸਟੈਸਿਸ ਨੂੰ ਅਸੰਤੁਲਿਤ ਕਰਦਾ ਹੈ ਖੂਨ ਵਿੱਚ ਗਲੂਕੋਜ਼ ਦੇ ਪੱਧਰ ਦੇ ਅਚਾਨਕ ਵਾਧੇ ਦਾ ਕਾਰਨ ਬਣਦਾ ਹੈ।
It results from inadequate production of insulin due to loss of beta cells or insulin resistance within the body, which imbalances the glucose homeostasis is leading to an abrupt increase of blood glucose level.
ਕੋਵਿਡ-19 ਕਾਰਨ ਅਜਿਹੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਮੱਦੇਨਜ਼ਰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਹੁਣ ਉਨ੍ਹਾਂ ਨੂੰ ਇੱਕ ਹੋਰ (ਅੰਤਿਮ ) ਮੌਕਾ ਦੇ ਰਹੀ ਹੈ ਕਿ ਉਹ ਨਵੇਂ ਸਿਰੇ ਤੋਂ ਜਮ੍ਹਾਂ ਕਰਵਾਉਣ ਜਾਂ ਔਨਲਾਈਨ ਅਰਜ਼ੀ ਫਾਰਮ ਜੇਈਈ (ਮੇਨ) 2020 ਨੂੰ ਪੂਰਾ ਕਰਨ।
In view of the hardships faced by such students due to COVID -19, the National Testing Agency (NTA) is now giving one more (last) opportunity to them to submit afresh or to complete the online Application Form JEE (Main) 2020.
15ਵੇਂ ਵਿੱਤ ਕਮਿਸ਼ਨ ਨੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ ਵਰਤਮਾਨ ਵਿੱਚ ਜਾਰੀ ਕੋਵਿਡ-19 ਸੰਕਟ ਦੇ ਕਾਰਨ ਉਪਜੇ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਐੱਚਐੱਲਜੀ ਦੀ ਮੀਟਿੰਗ ਮੁੜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
The 15th Finance Commission according the highest priority to the Health Sector, has now decided to reconvene this HLG in the light of recent developments due to the ongoing Covid-19 crisis.
Advertisement - Remove
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਯੂਪੀਐੱਸਸੀ ਦੁਆਰਾ ਪ੍ਰੀਖਿਆਵਾਂ ਦੇ ਨਵੇਂ ਕੈਲੰਡਰ ਦਾ ਐਲਾਨ 5 ਜੂਨ ਦੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਕੋਵਿਡ-19 ਕਾਰਨ ਰਾਸ਼ਟਰਵਿਆਪੀ ਪਾਬੰਦੀਆਂ ਦੇ ਤੀਜੇ ਪੜਾਅ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ।
UPSC New calendar of examinations will be announced by UPSC after 5th June meeting The Union Public Service Commission held a special meeting today to review the situation after the third phase of the nation-wide restrictions, due to COVID-19.
ਸੂਖਮ ਸ਼ਨਾਖ਼ਤ, ਸਮੂਹਕ ਏਕਾਂਤਵਾਸ ਅਤੇ ਤੁਰਤਫੁਰਤ ਇਲਾਜ ਦੀ ਸਾਡੀ ਨੀਤੀ ਦੇ ਬਿਹਤਰ ਨਤੀਜੇ ਦੇਖਣ ਨੂੰ ਮਿਲੇ ਅਤੇ ਵੱਡੇ ਪੱਧਰ ਉੱਤੇ ਇਸ ਵਾਇਰਸ ਦੇ ਫੈਲਣ ਅਤੇ ਕੋਵਿਡ19 ਕਾਰਨ ਹੋਣ ਵਾਲੀਆਂ ਮੌਤਾਂ ਦੀ ਰੋਕਥਾਮ ਹੋ ਸਕੀ।
Our policy of micro Identification, mass Isolation and quick Treatment reaped good dividends in preventing large scale spread and deaths due to COVID-19.
ਕੋਵਿਡ -19 ਦੇ ਕਾਰਨ ਵਪਾਰ ਮੇਲਿਆਂ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਹੋਣ ਦੀ ਸਥਿਤੀ ਵਿੱਚ, ਈ-ਮਾਰਕਿਟ ਸੰਪਰਕ ਯਕੀਨੀ ਬਣਾਇਆ ਜਾਵੇਗਾ।
In the event of being unable to participate in trade fairs due to COVID-19, e-market linkages will be ensured.
ਸਕੱਤਰ (ਰੱਖਿਆ ਉਤਪਾਦਨ), ਸ੍ਰੀ ਰਾਜ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕੋਵਿਡ -19 ਦੇ ਕਾਰਨ ਰੱਖਿਆ ਨਿਰਮਾਣ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਚੁੱਕੇ ਗਏ ਉਪਰਾਲਿਆਂ ਬਾਰੇ ਚਾਨਣਾ ਪਾਇਆ।
Secretary (Defence Production) Shri Raj Kumar in his address highlighted the measures taken to alleviate the hardships faced by defence manufacturing industry due to COVID-19.
ਉਨ੍ਹਾਂ ਆਮ ਲੋਕਾਂ ਨੂੰ ਫਾਰਮ ਵਿੱਚ ਨਾਮ, ਮੋਬਾਇਲ ਨੰਬਰ ਆਦਿ ਦੀ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਤਾਂ ਜੋ ਟੈਸਟ ਦੀ ਰਿਪੋਰਟ ਵਿੱਚ ਗ਼ਲਤ ਜਾਣਕਾਰੀ ਕਾਰਨ ਦੇਰੀ ਨਾ ਹੋਵੇ।
He also appealed to the general public to be more forthright and accurate in entering their details like name, mobile number etc while filling up the form so that their report did not get delayed on account of mismatched information.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading