Advertisement - Remove

ਕਾਰਨ - Example Sentences

kārana  kaarana
ਉਹ ਦਿਨ ਭੁੱਲਣ ਦਾ ਕੋਈ ਕਾਰਨ ਨਹੀਂ ਹੈ।
There is no reason to forget those days.
2001 ਦੇ ਭੁਚਾਲ ਕਾਰਨ ਅਕਾਲਪਨਿਕ ਤਬਾਹੀ ਦਾ ਸ਼ਿਕਾਰ ਰਿਹਾ ਕੱਛ, ਅੱਜ ਭਾਰਤ ਦੇ ਅਤਿ ਤੇਜੀ ਨਾਲ ਵਿਕਸਤ ਹੋ ਰਹੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ।
From suffering unimaginable destruction due to the 2001 quake, Kutch is today known as one of India’s fastest growing districts.
ਅਰੰਭ ਵਿੱਚ, ਮੈਂ ਅਕੇਹ ਵਿਖੇ ਪਿੱਛੇ ਜਿਹੇ ਭੁਚਾਲ ਕਾਰਨ ਹੋਏ ਮਾਲੀ ਨੁਕਸਾਨ ਉੱਤੇ ਦਿਲੋਂ ਦੁਖ ਪ੍ਰਗਟਾਉਂਦਾ ਹਾਂ,
At the outset, I wish to express our sincere condolences on the loss of life due to the recent earthquake in Aceh .
ਕਾਰਜਾਂ ਦੇ ਰੁਝੇਵਿਆਂ ਕਾਰਨ ਮੈਂ ਉਡੁਪੀ ਨਹੀਂ ਪਹੁੰਚ ਸਕਿਆ।
I could not reach Udupi due to busy work schedule.
ਸਮਾਜਿਕ ਬੁਰਾਈਆਂ ਨੂੰ ਖਤਮ ਕਰਦੇ ਰਹਿਣ ਦੀ ਅਜਿਹੀ ਮਹਾਨ ਸੰਤ ਪਰੰਪਰਾ ਦੇ ਕਾਰਨ ਹੀ ਅਸੀਂ ਸਦੀਆਂ ਤੋਂ ਆਪਣੀ ਸੰਸਕ੍ਰਿਤਕ ਵਿਰਾਸਤ ਨੂੰ ਸਹੇਜ ਪਾਏ ਹਾਂ।
Due to such a great saint tradition of continuous efforts to end social evils, we have been able to keep our cultural heritage intact for centuries.
Advertisement - Remove
ਪ੍ਰਧਾਨ ਮੰਤਰੀ ਨੇ ਆਪਣੇ ਕਈ ਟਵੀਟ ਵਿੱਚ ਕਿਹਾ ਕਿ, “ਇਹ ਅਟਲ ਜੀ ਦੀ ਦ੍ਰਿੜਤਾ ਅਤੇ ਸੰਘਰਸ਼ ਕਾਰਨ ਸੀ ਕਿ ਭਾਜਪਾ ਦਾ ਇੱਕ-ਇੱਕ ਇੱਟ ਜੋੜ ਕੇ ਨਿਰਮਾਣ ਕੀਤਾ ਗਿਆ।
It was due to the perseverance and struggles of Atal Ji that the BJP was built brick by brick.
2017 ਵਿੱਚ ਮਲੇਰੀਆ ਬਿਮਾਰੀ ਵਿੱਚ 30% ਦੀ ਕਮੀ ਆਈ ਅਤੇ ਮਲੇਰੀਆ ਦੇ ਕਾਰਨ ਹੋਣ ਵਾਲੀ ਮੌਤ ਵਿੱਚ 70% ਤੱਕ ਗਿਰਾਵਟ ਆਈ।
In 2017 malaria incidence went down by 30% and deaths due to malaria decreased by 70%;
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਦੈਪੁਰ ਵਿੱਚ ਬੱਸ ਦੁਰਘਟਨਾ ਕਾਰਨ ਹੋਏ ਜਾਨੀ ਨੁਕਸਾਨ `ਤੇ ਦੁਖ ਪ੍ਰਗਟਾਇਆ ਹੈ।
The Prime Minister Shri Narendra Modi has expressed grief on loss of lives due to bus accident in Udaipur.
ਉਨ੍ਹਾਂ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਨਵੇਂ ਭਾਰਤ ਦਾ ਕਦ ਵੱਡਾ ਹੈ ਅਤੇ ਇਹ ਉਸ ਦੀ ਹਥਿਆਰਬੰਦ ਸੈਨਾ ਵਿੱਚ ਵੱਡੇ ਉਪਰਾਲਿਆਂ ਦੇ ਕਾਰਨ ਸੰਭਵ ਹੋਇਆ ਹੈ ।
He said that today New India is growing in stature globally, and this is due in large measure to its Armed Forces.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਲੰਕਾ ਵਿੱਚ ਆਏ ਹੜਾਂ ਅਤੇ ਢਿੱਗਾਂ ਡਿੱਗਣ ਕਾਰਨ ਹੋਏ ਜਾਨੀ ਅਤੇ ਜਾਇਦਾਦ ਦੇ ਨੁਕਸਾਨ ਉੱਤੇ ਦੁਖ ਪ੍ਰਗਟਾਇਆ ਹੈ।
The Prime Minister, Shri Narendra Modi has condoled the loss of lives and property in Sri Lanka due to flooding and landslides.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading