Advertisement - Remove

ਕਾਰਨ - Example Sentences

Popularity:
Difficulty:
kārana  kaarana
ਕੋਵਿਡ-19 ਪਾਬੰਦੀਆਂ ਕਾਰਨ ਇਸਦੀ ਕਾਰਜਪ੍ਰਣਾਲੀ ’ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ, ਈਪੀਐੱਫਓ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਸਮਰਪਣ ਅਤੇ ਨਿਰੰਤਰ ਨਵੀਨਤਾਵਾਂ ਰਾਹੀਂ 1 ਅਪ੍ਰੈਲ, 2020 ਤੋਂ ਪ੍ਰਤੀ ਕਾਰਜ ਦਿਨ ਵਿੱਚ 270,000 ਰੁਪਏ ਤੋਂ ਜ਼ਿਆਦਾ ਦੇ 80,000 ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰ ਰਹੇ ਹਨ।
Despite its functioning being adversely impacted due to COVID-19 restrictions, EPFOs officers and staff through their dedication and constant innovations have been settling more than 80,000 claims amounting to Rs 270 crore per working day since 1st April 2020.
ਪਹਿਲੇ ਲੌਕਡਾਊਨ ਕਾਰਨ ਖ਼ਰੀਦ ਦੀ ਸ਼ੁਰੂਆਤ ਵਿੱਚ 15 ਦਿਨਾਂ ਦੀ ਦੇਰੀ ਹੋ ਗਈ ਸੀ ਤੇ ਕਣਕ ਦੀ ਵਧੇਰੇ ਪੈਦਾਵਾਰ ਵਾਲੇ ਜ਼ਿਆਦਾਤਰ ਰਾਜਾਂ ਵਿੱਚ ਇਹ ਸ਼ੁਰੂਆਤ 15 ਅਪ੍ਰੈਲ ਤੋਂ ਹੋ ਗਈ ਸੀ, ਜਦ ਕਿ ਆਮ ਹਾਲਾਤ ਵਿੱਚ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਜਾਂਦੀ ਹੈ।
The commencement of procurement was delayed by a fortnight due to the first lockdown and was kicked off only from 15th April in most of the wheat surplus states as against the standard 1st April.
ਪਹਿਲਾਂ ਇਹ ਦਰਸਾਇਆ ਗਿਆ ਸੀ ਕਿ ਪੀਬੀਸੀ ਵਿੱਚ ਜੋ ਗੜਬੜ ਹੁੰਦੀ ਹੈ ਉਹ ਸਾਹ ਰੁਕਣ ਕਾਰਨ ਹੁੰਦੀ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਦੀ ਸਾਹ ਲੈਣ ਦੇ ਤਾਲ ਪੈਦਾ ਹੋਣ ਵਿੱਚ ਕੇਂਦਰੀ ਭੂਮਿਕਾ ਹੈ।
It has been earlier shown that disruption of PBC causes lethality due to respiratory failure, suggesting its central role in respiratory rhythm generation.
ਖੋਜਕਾਰਾਂ ਨੇ ਸੰਕੇਤ ਦਿੱਤਾ ਹੈ ਕਿ ਭਾਵੇਂ ਇਸ ਵੇਲੇ ਕੋਵਿਡ-19 ਦੇ ਮਰੀਜ਼ ਵਿੱਚ ਮੌਤ ਲਈ ਦਿਮਾਗ ਨੂੰ ਪ੍ਰਾਇਮਰੀ ਜਾਂ ਸੈਕੰਡਰੀ ਕਾਰਨ ਨਾ ਮੰਨਿਆ ਜਾਵੇ ਪਰ ਸਾਰਾ ਧਿਆਨ ਸੀਐੱਨਐੱਸ ਦੇ ਸਾਹ ਕੇਂਦਰ ਵੱਲ ਦਿੱਤਾ ਜਾਣਾ ਚਾਹੀਦਾ ਹੈ।
The researchers have pointed out that while at present, the brain is not considered as the site of primary or secondary reason for death of COVID-19, attention need to be focused towards the respiratory center of CNS.
ਹਾਲਾਂਕਿ, ਯਾਤਰਾ ਪਾਬੰਦੀਆਂ ਅਤੇ ਮਜ਼ਦੂਰਾਂ ਦੀ ਕਮੀ ਜਿਹੇ ਮੁੱਦਿਆਂ ਦੇ ਕਾਰਨ ਪ੍ਰੋਜੈਕਟ ਵਿੱਚ ਲਗਭਗ ਛੇ ਮਹੀਨੇ ਦੀ ਦੇਰੀ ਹੋ ਗਈ ਹੈ।
However, due to issues such as travel restrictions and shortage of laborers the project has got delayed by about six months as of today.
Advertisement - Remove
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਕੋਰੋਨਾਵਾਇਰਸ ਕਾਰਨ ਇਹ ਪੋਰਟਲ ਤਿਆਰ ਕੀਤਾ ਸੀ।
Ministry of HRD prepared the portal in view of Coronavirus.
ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸੇਵਾਵਾਂ ਦੇ ਖੇਤਰ ਵਿੱਚ ਇੰਨਾ ਜ਼ਿਆਦਾ ਆਯਾਤ ਕਿਉਂ ਕੀਤਾ ਗਿਆ ਹੈ ਜਦੋਂ ਕਿ ਸਾਡੇ ਕੋਲ ਵਿਸ਼ਾਲ ਅਤੇ ਵਿਭਿੰਨ ਹੁਨਰਮੰਦ ਕਾਰਜ ਸ਼ਕਤੀ ਉਪਲੱਬਧ ਹੈ।
He said that there is no reason why the Services sector has so much import, when we have a large and varied skilled workforce.
ਏਪੀ ਲੋਕ ਸੇਵਾ ਕਮਿਸ਼ਨ ਨੇ ਏਪੀਪੀਐੱਸਸੀ 2020 ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਤਰੀਕਾਂ ਦੇ ਸੋਧੀ ਹੋਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਹੈ, ਜੋ ਪਹਿਲਾਂ ਕੋਵਿਡ-19 ਲੌਕਡਾਊਨ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
AP Public Service Commission released the revised schedule of dates for conducting APPSC 2020 examinations, which were earlier postponed due to Covid-19 lockdown.
ਮੰਗਲਵਾਰ ਦੀ ਰਾਤ ਨੂੰ ਕ੍ਰਿਸ਼ਣਾ ਦੇ ਜ਼ਿਲ੍ਹਾ ਕਲੈਕਟਰ ਨੇ ਕੋਰੋਨਾ ਵਾਇਰਸ ਕੇਸਾਂ ਦੇ ਵਧਣ ਕਾਰਨ 26 ਜੂਨ ਤੋਂ ਵਿਜੇਵਾੜਾ ਵਿੱਚ ਸੱਤ ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਆਦੇਸ਼ ਪਾਸ ਕਰ ਦਿੱਤਾ ਹੈ।
On Tuesday night, Krishna District Collector passed the orders announcing seven-day lockdown in Vijayawada, starting from June 26 due to the rise in coronavirus cases.
ਚੁਣੌਤੀਪੂਰਨ ਵਾਤਾਵਰਣ ਦੇ ਬਾਵਜੂਦ, ਵਾਈਓਵਾਈ ਦਾ ਸ਼ੁੱਧ ਲਾਭ ਵਿੱਤ ਵਰ੍ਹੇ 2019 ਦੇ 6953 ਕਰੋੜ ਰੁਪਏ ਦੇ ਮੁਕਾਬਲੇ ਵਿੱਤ ਵਰ੍ਹੇ 20 ਲਈ 6788 ਕਰੋੜ ਰੁਪਏ ਰਿਹਾ, ਜਿਸ ਵਿੱਚ ਕਾਰਪੋਰੇਟ ਟੈਕਸ ਦਰ ਵਿੱਚ ਬਦਲਾਅ ਕਾਰਨ ਡੀਟੀਏ ਦਾ ਇੱਕ ਵਾਰ ਦਾ ਪ੍ਰਭਾਵ ਸ਼ਾਮਲ ਨਹੀਂ ਸੀ।
In spite of challenging environment, YOY Net Profit is comparable at Rs. 6788 Crore for FY20 as against Rs.6953 Crore of FY19 excluding one-time impact of DTA due to change in corporate tax rate.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading