Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
As compared to overall investment of Rs 1.57 lakh crore during 2004-14, the investment in Urban rejuvenation during 2014-19 is Rs 10.31 lakh crore which translates into 554 increase.
ਸਾਲ 2004 - 2014 ਦੌਰਾਨ ਕੀਤੇ ਗਏ ਕੁੱਲ 1.57 ਲੱਖ ਕਰੋੜ ਰੁਪਏ ਦੇ ਪੂਰਨ ਨਿਵੇਸ਼ ਦੀ ਤੁਲਨਾ ਵਿੱਚ 2014 ਤੋਂ 2019 ਦੌਰਾਨ ਸ਼ਹਿਰੀ ਕਾਇਆਕਲਪ ਵਿੱਚ ਨਿਵੇਸ਼ 10.31 ਲੱਖ ਕਰੋੜ ਰੁਪਏ ਹੋਇਆ ਹੈ, ਜੋ 554% ਵਾਧੇ ਨੂੰ ਦਰਸਾਉਂਦਾ ਹੈ ।
Out of 67 proposals from 36 Smart Cities, 13 projects were selected for an investment of 100 million Euros.
36 ਸਮਾਰਟ ਸਿਟੀ ਵਿੱਚੋਂ ਪ੍ਰਾਪਤ 67 ਪ੍ਰਸਤਾਵਾਂ ਵਿੱਚ 13 ਪ੍ਰੋਜੈਕਟਾਂ ਦੀ ਚੋਣ 100 ਮਿਲੀਅਨ ਯੂਰੋ ਦੇ ਨਿਵੇਸ਼ ਲਈ ਕੀਤਾ ਗਿਆ ਸੀ।
This would bring some uniformity in minimum wages across country and would make all states almost equally attractive from the point of view of labour cost for investment as well as reduce distress migration.
ਇਸ ਨਾਲ ਦੇਸ਼ ਭਰ ਵਿੱਚ ਘੱਟੋ ਘੱਟ ਵੇਤਨ ਵਿੱਚ ਕੁਝ ਸਮਾਨਤਾ ਲਿਆਂਦੀ ਜਾ ਸਕੇਗੀ ਅਤੇ ਨਿਵੇਸ਼ ਲਈ ਕਿਰਤ ਲਾਗਤ ਦੀ ਦ੍ਰਿਸ਼ਟੀ ਨਾਲ ਸਾਰੇ ਰਾਜਾਂ ਨੂੰ ਬਰਾਬਰ ਤੌਰ 'ਤੇ ਆਕਰਸ਼ਿਤ ਬਣਾਇਆ ਜਾ ਸਕੇਗਾ , ਨਾਲ ਹੀ ਤਣਾਅ ਦੇ ਹਾਲਾਤ ਵਿੱਚ ਹੋਣ ਵਾਲੇ ਪ੍ਰਵਾਸ (ਮਾਈਗ੍ਰੇਸ਼ਨ) ਨੂੰ ਵੀ ਘਟਾਇਆ ਜਾ ਸਕੇਗਾ।
Shri Shah said that post the repeal of the Article 370, doors to private investment in JK would be opened, which would in turn increase the potential for development there.
ਸ਼੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਿਜੀ ਨਿਵੇਸ਼ ਲਈ ਦਰਵਾਜ਼ੇ ਖੁੱਲ੍ਹ ਜਾਣਗੇ ਅਤੇ ਇਸ ਦੇ ਨਤੀਜੇ ਵਜੋਂ ਉੱਥੇ ਵਿਕਾਸ ਦੀ ਸਮਰੱਥਾ ਵਧੇਗੀ।
Nowadays the highlight and headline is the unprecedented investment in each other's hydrocarbon sector, not just oil and gas deals between India and Russia.
ਅੱਜ ਕੱਲ੍ਹ ਹਾਈਲਾਈਟ ਅਤੇ ਹੈੱਡਲਾਈਨ, ਭਾਰਤ ਅਤੇ ਰੂਸ ਦਰਮਿਆਨ ਤੇਲ ਅਤੇ ਗੈਸ ਦੇ ਸੌਦੇ ਨਹੀਂ, ਸਗੋਂ ਦੋਹਾਂ ਵੱਲੋਂ ਇੱਕ ਦੂਜੇ ਦੇ ਹਾਈਡ੍ਰੋ-ਕਾਰਬਨ ਖੇਤਰ ਵਿੱਚ ਲਾਮਿਸਾਲ ਨਿਵੇਸ਼ ਹੈ।
Advertisement - Remove
Prime Minister Modi noted with satisfaction that the State of New Jersey, which hosts the highest concentration of Indian-American population in the U.S., has emerged as a top destination for Indias trade and investment into the U.S.
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਿਊ ਜਰਸੀ ਸਟੇਟ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਆਵਾਦੀ ਸਭ ਤੋਂ ਅਧਿਕ ਹੈ ਅਤੇ ਉਹ ਭਾਰਤ ਦੇ ਕਾਰੋਬਾਰ ਅਤੇ ਨਿਵੇਸ਼ ਲਈ ਸਿਖਰਲੀ ਮੰਜ਼ਿਲ ।
Education and Youth Exchanges Both sides emphasized the importance of enhanced cooperation between the youth of both countries as an investment in the future.
ਵਿੱਦਿਆ ਅਤੇ ਯੁਵਾ ਆਦਾਨ ਪ੍ਰਦਾਨ ਦੋਹਾਂ ਧਿਰਾਂ ਨੇ ਭਵਿੱਖ ਦੇ ਨਿਵੇਸ਼ ਲਈ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਵਿੱਚ ਵਾਧੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
Direct connectivity between ports on Thailands west coast and ports on Indias east coast will enhance our economic partnership For investment and easy business, come to India.
ਥਾਈਲੈਂਡ ਦੇ ਪੱਛਮੀ ਸਮੁੰਦਰ ਤਟ ਦੀਆਂ ਬੰਦਰਗਾਹਾਂ ਅਤੇ ਭਾਰਤ ਦੇ ਪੂਰਬੀ ਸਮੁੰਦਰ ਤਟ ਦੇ ਦਰਮਿਆਨ ਸਿੱਧਾ ਸੰਪਰਕ ਕਾਇਮ ਹੋਣ ਨਾਲ ਸਾਡੀ ਆਰਥਿਕ ਸਾਂਝੇਦਾਰੀ ਵਧੇਗੀ । ਨਿਵੇਸ਼ ਅਤੇ ਸੁਗਮ ਕਾਰੋਬਾਰ ਲਈ ਭਾਰਤ ਆਓ ।
India: An attractive destination for investment Calling India one the most people friendly tax regimes, Prime Minister highlighted recent steps including lower tax burden on middle class, starting faceless tax assessment to remove scope of harassment, corporate tax rate cut.
ਭਾਰਤ: ਨਿਵੇਸ਼ ਲਈ ਇੱਕ ਆਕਰਸ਼ਿਕ ਡੈਸਟੀਨੇਸ਼ਨ ਭਾਰਤ ਨੂੰ ਲੋਕਾਂ ਲਈ ਸਭ ਤੋਂ ਜ਼ਿਆਦਾ ਜਨ ਅਨੁਕੂਲ ਟੈਕਸ ਪ੍ਰਣਾਲੀ ਵਾਲਾ ਦੇਸ਼ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਮੱਧ ਵਰਗ ਉੱਤੇ ਟੈਕਸ ਬੋਝ ਵਿੱਚ ਕਮੀ ਲਿਆਉਣ, ਪ੍ਰੇਸ਼ਾਨ ਕਰਨ ਦੀ ਸੰਭਾਵਨਾ ਨੂੰ ਦੂਰ ਕਰਨ ਲਈ ਫੇਸਲੇਸ ਟੈਕਸ ਮੁਲਾਂਕਣ ਸ਼ੁਰੂ ਕਰਨ, ਕੰਪਨੀ ਲਈ ਟੈਕਸ ਦਰਾਂ ਵਿੱਚ ਕਟੌਤੀ ਕਰਨ ਸਹਿਤ ਹਾਲ ਹੀ ਅਨੇਕ ਕਦਮਾਂ ਬਾਰੇ ਚਰਚਾ ਕੀਤੀ।
All these steps have made India one of the most attractive destinations for investment reflected in the country being among the top 10 FDI destinations as per UNCTAD.
ਇਨ੍ਹਾਂ ਸਾਰੇ ਉਪਰਾਲਿਆਂ ਦੇ ਕਾਰਨ ਭਾਰਤ ਨਿਵੇਸ਼ ਲਈ ਸਭ ਤੋਂ ਆਕਰਸ਼ਿਕ ਡੈਸਟੀਨੇਸ਼ਨ ਵਿੱਚ ਸ਼ਾਮਲ ਹੋਇਆ ਹੈ ਅਤੇ ਇਹ ਯੂਐੱਨਸੀਟੀਏਡੀ ਦੇ ਅਨੁਸਾਰ ਪ੍ਰਤੱਖ ਵਿਦੇਸ਼ੀ ਨਿਵੇਸ਼ ਸਿਖਰਲੇ 10 ਡੈਸਟੀਨੇਸ਼ਨਜ਼ ਵਿੱਚ ਗਿਣਿਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading