Advertisement - Remove

investment - Example Sentences

ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
This has opened up new opportunities for investment in the field of agriculture which is benefitting UP.
ਇਸ ਨਾਲ ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਦੇ ਰਸਤੇ ਖੁੱਲ੍ਹੇ ਹਨ , ਜਿਸ ਦਾ ਬਹੁਤ ਵੱਡਾ ਲਾਭ ਉੱਤਰ ਪ੍ਰਦੇਸ਼ ਨੂੰ ਹੋ ਰਿਹਾ ਹੈ ।
From highways to metros, from railways to ports, from airports to logistics, each sector is seeing massive investment and tremendous potential.
ਹਾਈਵੇਜ਼ ਤੋਂ ਲੈ ਕੇ ਮੈਟਰੋਜ਼ ਤੱਕ, ਰੇਲਵੇ ਤੋਂ ਲੈ ਕੇ ਬੰਦਰਗਾਹਾਂ ਤੱਕ, ਹਵਾਈ ਅੱਡਿਆਂ ਤੋਂ ਲੌਜਿਸਟਿਕਸ ਤੱਕ ਹਰੇਕ ਖੇਤਰ ਵਿੱਚ ਵਿਸ਼ਾਲ ਨਿਵੇਸ਼ ਅਤੇ ਪ੍ਰਬਲ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਹਨ।
The kind of investment that the government is currently making in the railways, it has never been done before.
ਜਿੰਨੇ ਨਿਵੇਸ਼ ਰੇਲਵੇ ਵਿੱਚ ਇਸ ਵੇਲੇ ਇਹ ਸਰਕਾਰ ਕਰ ਰਹੀ ਹੈ, ਓਨਾ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ।
The Iranian side welcomed the investment of Indian side in setting up plants in sectors such as fertilizers, petrochemicals and metallurgy in Chabahar FT on terms mutually beneficial to the concerned parties.
ਇਰਾਨੀ ਧਿਰ ਨੇ ਖਾਦਾਂ, ਪੈਟਰੋਕੈਮੀਕਲਜ਼, ਅਤੇ ਮੈਟਾਲਰਜੀ ਦੇ ਖੇਤਰ ਵਿੱਚ ਚਾਬਹਾਰ ਐੱਫਟੀਜ਼ੈੱਡ ਵਿਖੇ ਦੋਹਾਂ ਧਿਰਾਂ ਦੇ ਲਾਭ ਵਾਲੀਆਂ ਸ਼ਰਤਾਂ ਉੱਤੇ ਪਲਾਂਟ ਲਗਾਉਣ ਵਿੱਚ ਨਿਵੇਸ਼ ਕਰਨ ਦੇ ਭਾਰਤ ਦੇ ਫੈਸਲੇ ਦਾ ਸੁਆਗਤ ਕੀਤਾ।
Friends, Capital investment is the need of our country.
ਸਾਥੀਓ, ਪੂੰਜੀ ਨਿਵੇਸ਼ ਸਾਡੇ ਦੇਸ਼ ਦੀ ਜ਼ਰੂਰਤ ਹੈ।
Advertisement - Remove
Once fully completed, the DMIC project will bring investment of approximately Rs. 1 lakh crore and will provide employment opportunities to nearly 10 lakh people.
ਇੱਕ ਵਾਰ ਪੂਰਾ ਹੋਣ 'ਤੇ, ਇਹ ਪ੍ਰੋਜੈਕਟ ਲਗਭਗ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਕਰੀਬ 10 ਲੱਖ ਲੋਕਾਂ ਨੂੰ ਰੋਜ਼ਗਾਰ ਅਵਸਰ ਪ੍ਰਦਾਨ ਕਰੇਗਾ।
Continuous opening up and liberalisation of foreign direct investment has resulted in unprecedented inflows of FDI into the country.
ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਜਾਰੀ ਰਹਿਣ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਦੇਸ਼ ਵਿੱਚ ਐੱਫਡੀਆਈ ਦਾ ਬੇਮਿਸਾਲ ਪ੍ਰਵਾਹ ਜਾਰੀ ਹੈ।
In furtherance to this, a high level Task Force submitted a final report on the National Infrastructure Pipeline with projected infrastructure investment of Rs 111 Lakh Crore during FY 2020-25.
ਇਸ ਨੂੰ ਅੱਗੇ ਵਧਾਉਂਦੇ ਹੋਏ ਇੱਕ ਉੱਚ-ਪੱਧਰੀ ਟਾਸਕ ਫੋਰਸ ਨੇ ਰਾਸ਼ਟਰੀ ਢਾਂਚਾ ਪਾਈਪਲਾਈਨ ਬਾਰੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਜਿਸ ਵਿੱਚ 2020-25 ਦੇ ਸਮੇਂ ਵਿੱਚ 111 ਲੱਖ ਕਰੋੜ ਰੁਪਏ ਦਾ ਢਾਂਚਾ ਨਿਵੇਸ਼ ਪ੍ਰਸਤਾਵਤ ਕੀਤਾ ਗਿਆ।
Due to PCPIR, the infrastructure of the entire Bharuch and its surrounding regions has been well developed. Due to the Petroleum-Chemical-Petrochemical Investment Region, there has been an increase in the economic activities on a large scale.
PCPIR ਦੀ ਵਜ੍ਹਾ ਨਾਲ ਦਹੇਜ ਅਤੇ ਪੂਰੇ ਭਰੂਚ ਦੇ ਆਸਪਾਸ ਬੁਨਿਆਦੀ ਢਾਂਚੇ ਦਾ ਵੀ ਬਹੁਤ ਚੰਗਾ ਵਿਕਾਸ ਹੋਇਆ ਹੈ।ਪੈਟਰੋਲੀਅਮ-ਕੈਮੀਕਲ-ਪੈਟਰੋਕੈਮੀਕਲ ਇਨਵੈਸਟਮੈਂਟ ਰੀਜ਼ਨ ਦੀ ਵਜ੍ਹਾ ਨਾਲ ਵੱਡੇ ਪੈਮਾਨੇ 'ਤੇ ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ।
In the year 2015-16, a record foreign investment of 55.5 billion dollars, ie Rs.
ਸਾਲ 2015-16 ਵਿੱਚ 55.5 ਬਿਲੀਅਨ ਡਾਲਰ ਅਰਥਾਤ 3.64 ਲੱਖ ਕਰੋੜ ਰੁਪਏ ਦਾ ਰਿਕਾਰਡ ਵਿਦੇਸ਼ੀ ਨਿਵੇਸ਼ ਹੋਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading