Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
Raksha Mantri invited greater participation of Israeli defence companies under new liberalised foreign direct investment (FDI) regime in defence manufacturing.
ਰੱਖਿਆ ਮੰਤਰੀ ਨੇ ਰੱਖਿਆ ਨਿਰਮਾਣ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਨਵੀਂ ਉਦਾਰ ਵਿਵਸਥਾ ਦੇ ਤਹਿਤ ਇਜ਼ਰਾਈਲੀ ਰੱਖਿਆ ਕੰਪਨੀਆਂ ਨੂੰ ਅਧਿਕ ਤੋਂ ਅਧਿਕ ਭਾਗੀਦਾਰੀ ਕਰਨ ਦਾ ਸੱਦਾ ਦਿੱਤਾ।
The selected manufacturers shall have to complete committed investment above a threshold investment mandated for each product and achieve a prescribed minimum installed capacity before they are eligible to receive incentives.
ਚੁਣੇ ਗਏ ਨਿਰਮਾਤਾਵਾਂ ਨੂੰ ਹਰੇਕ ਉਤਪਾਦ ਲਈ ਇੱਕ ਥ੍ਰੈਸ਼ੋਲਡ ਨਿਵੇਸ਼ ਤੋਂ ਉੱਪਰ ਵਚਨਬੱਧ ਨਿਵੇਸ਼ ਪੂਰਾ ਕਰਨਾ ਹੋਵੇਗਾ ਅਤੇ ਪ੍ਰੋਤਸਾਹਨ ਪ੍ਰਾਪਤ ਕਰਨ ਦੇ ਯੋਗ ਹੋਣ ਤੋਂ ਪਹਿਲਾਂ ਇੱਕ ਨਿਰਧਾਰਤ ਘੱਟੋ ਘੱਟ ਸਥਾਪਤ ਸਮਰੱਥਾ ਨੂੰ ਪ੍ਰਾਪਤ ਕਰਨਾ ਹੋਵੇਗਾ।
The Minister said that conducive environment will be created for foreign investment in the health and education sectors also.
ਮੰਤਰੀ ਨੇ ਕਿਹਾ ਕਿ ਸਿਹਤ ਅਤੇ ਵਿੱਦਿਆ ਖੇਤਰਾਂ ਵਿਚ ਵਿਦੇਸ਼ੀ ਨਿਵੇਸ਼ ਲਈ ਢੁਕਵਾਂ ਮਾਹੌਲ ਕਾਇਮ ਕੀਤਾ ਜਾਵੇਗਾ।
He assured all the support for facilitating the investment in India.He invited the foreign investors to take part in the countrys growth story.
ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਵਿਚ ਨਿਵੇਸ਼ ਨੂੰ ਹਰ ਤਰ੍ਹਾਂ ਦੀ ਹਿਮਾਇਤ ਦਿੱਤੀ ਜਾਵੇਗੀ। ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਵਿਕਾਸ ਕਹਾਣੀ ਵਿਚ ਹਿੱਸਾ ਪਾਉਣ।
The Finance Minister mentioned that to give a boost to the infrastructure development, India has launched the National Infrastructure Pipeline (NIP) 2020-2025 with estimated expenditure of 1.4 trillion that has created a plethora of fresh investment opportunities for AIIBs partnerships.
ਵਿੱਤ ਮੰਤਰੀ ਨੇ ਜ਼ਿਕਰ ਕੀਤਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ, ਭਾਰਤ ਨੇ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ (ਐੱਨਆਈਪੀ) 2020-2025 ਦੀ ਸ਼ੁਰੂਆਤ ਕੀਤੀ ਹੈ, ਜਿਸ ’ਤੇ ਅਨੁਮਾਨਤ 1.4 ਟ੍ਰਿਲੀਅਨ ਡਾਲਰ ਖ਼ਰਚ ਹੋਣਗੇ ਜਿਸ ਨਾਲ ਏਆਈਆਈਬੀ ਦੀ ਭਾਈਵਾਲੀ ਲਈ ਨਵੇਂ ਨਿਵੇਸ਼ ਦੇ ਮੌਕੇ ਪੈਦਾ ਹੋਣਗੇ।
Advertisement - Remove
Financing Education The Centre and the States will work together to increase the public investment in Education sector to reach 6 of GDP at the earliest.
ਸਿੱਖਿਆ ਖੇਤਰ ਵਿੱਚ ਜਨਤਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ ਕੇਂਦਰ ਅਤੇ ਰਾਜ ਮਿਲ ਕੇ ਕੰਮ ਕਰਨਗੇ ਜਿਸ ਨਾਲ ਜੀਡੀਪੀ ਵਿੱਚ ਇਸ ਦਾ ਯੋਗਦਾਨ ਜਲਦੀ ਤੋਂ ਜਲਦੀ 6 ਫੀਸਦੀ ਹੋ ਸਕੇ।
The scheme designed by KVIC on PPP mode is unique in the sense that in a very less investment , it will create sustainable employment and help private Agarbatti manufacturers to scale up Agarbatti production without any capital investment by them.
ਇਸ ਸਕੀਮ ਦਾ ਡਿਜ਼ਾਈਨ ਕੇਵੀਆਈਸੀ ਦੁਆਰਾ ਪੀਪੀਪੀ ਮੋਡ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਹ ਹਿਸਾਬ ਨਾਲ ਅਨੋਖਾ ਹੈ ਕਿ ਬਹੁਤ ਥੋੜ੍ਹਾ ਨਿਵੇਸ਼ ਕਰਕੇ ਨਿਜੀ ਅਗਰਬੱਤੀ ਨਿਰਮਾਤਾ ਆਪਣਾ ਅਗਰਬੱਤੀ ਨਿਰਮਾਣ ਦਾ ਕੰਮ ਵਧਾ ਸਕਣਗੇ ਅਤੇ ਉਨ੍ਹਾਂ ਨੂੰ ਕੋਈ ਪੂੰਜੀ ਨਿਵੇਸ਼ ਵੀ ਨਹੀਂ ਕਰਨਾ ਪਵੇਗਾ।
Recently, the MSME umbrella has been expanded and industry with investment value uptoRs 50 crore and turnover uptoRs 250 crore has been covered in the new definition of MSME.
ਪਿੱਛੇ ਜਿਹੇ ਐੱਮਐੱਸਐੱਮਈ (MSME) ਦੀ ਛਤਰਛਾਇਆ ਦਾ ਵਿਸਥਾਰ ਕੀਤਾ ਗਿਆ ਹੈ ਅਤੇ 50 ਕਰੋੜ ਰੁਪਏ ਤੱਕ ਦੇ ਨਿਵੇਸ਼ ਤੇ 250 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੇ ਉਦਯੋਗ ਐੱਮਐੱਸਐੱਮਈ (MSME) ਦੀ ਨਵੀਂ ਪਰਿਭਾਸ਼ਾ ਵਿੱਚ ਸ਼ਾਮਲ ਕੀਤੇ ਗਏ ਹਨ।
He mentioned that investment should be increased in localised early warning system so that people in a particular area can be provided with timely warning in case of any threatening situation such as breach of river embankment, inundation level, lightning etc.
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਥਾਨਕ ਪੂਰਵ ਚੇਤਾਵਨੀ ਪ੍ਰਣਾਲੀ ਵਿੱਚ ਨਿਵੇਸ਼ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਕਿਸੇ ਖੇਤਰ ਵਿਸ਼ੇਸ਼ ਦੇ ਲੋਕਾਂ ਨੂੰ ਕਿਸੇ ਖ਼ਤਰੇ ਵਾਲੀ ਸਥਿਤੀ, ਜਿਵੇਂ ਕਿ ਨਦੀ ਦੇ ਕਿਨਾਰਿਆਂ ਦੇ ਟੁੱਟਣ, ਪਾਣੀ ਦਾ ਪੱਧਰ ਵਧਣ, ਬਿਜਲੀ ਡਿੱਗਣ ਆਦਿ ਦੀ ਸਥਿਤੀ ਵਿੱਚ ਸਮੇਂ ਸਿਰ ਚੇਤਾਵਨੀ ਦਿੱਤੀ ਜਾ ਸਕੇ।
He informed that investment in infra and insurance sectors has been opened up, as there are huge opportunities in insurance, pension and share economies.
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੁਨਿਆਦੀ ਢਾਂਚੇ ਅਤੇ ਬੀਮਾ ਖੇਤਰਾਂ ਵਿੱਚ ਨਿਵੇਸ਼ ਖੋਲ ਦਿੱਤਾ ਗਿਆ ਹੈ, ਕਿਉਂਕਿ ਬੀਮਾ, ਪੈਨਸ਼ਨ ਅਤੇ ਸ਼ੇਅਰ ਅਰਥਵਿਵਸਥਾਵਾਂ ਵਿੱਚ ਵੱਡੇ ਮੌਕੇ ਮੌਜੂਦ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading