Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
Monacos technology and investment companies can significantly benefit from the Indian growth story.
ਇਹੀ ਨਹੀਂ, ਮੋਨਾਕੋ ਦੀਆਂ ਟੈਕਨੋਲੋਜੀਆਂ ਅਤੇ ਨਿਵੇਸ਼ ਕੰਪਨੀਆਂ ਭਾਰਤ ਦੀ ਵਿਕਾਸ ਗਾਥਾ ਤੋਂ ਕਾਫ਼ੀ ਹੱਦ ਤੱਕ ਲਾਭ ਪ੍ਰਾਪਤ ਕਰ ਸਕਦੀਆਂ ਹਨ।
The MSP of Raw Jute is expected to ensure appropriate minimum prices to the farmers and step up investment in Jute cultivation and thereby production and productivity in the country.
ਉਮੀਦ ਕੀਤੀ ਜਾਂਦੀ ਹੈ ਕਿ ਕੱਚੇ ਜੂਟ ਦੇ ਘੱਟੋ-ਘੱਟ ਸਮਰਥਨ ਮੁੱਲ ਨਾਲ ਕਿਸਾਨਾਂ ਲਈ ਉਚਿਤ ਘੱਟੋ-ਘੱਟ ਮੁੱਲ ਸੁਨਿਸ਼ਚਿਤ ਹੋਵੇਗਾ ਅਤੇ ਜੂਟ ਉਤਪਾਦਨ ਵਿੱਚ ਨਿਵੇਸ਼ ਵਧੇਗਾ, ਜਿਸ ਸਦਕਾ ਦੇਸ਼ ਵਿੱਚ ਉਤਪਾਦਨ ਅਤੇ ਉਤਪਾਦਿਕਤਾ ਵਧੇਗੀ।
Sanctioning of more than 81 lakh houses at a total investment of Rs.4.83 lakh crore under Pradhan Mantri Awas Yojana -Urban has helped meet the objectives of providing a roof to a large section of poor urban population in the country.
ਪ੍ਰਧਾਨਮੰਤਰੀ ਆਵਾਸ ਯੋਜਨਾ ( ਸ਼ਹਿਰੀ ) ਤਹਿਤ ਕੁੱਲ 4.83 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 81 ਲੱਖ ਤੋਂ ਵੀ ਜ਼ਿਆਦਾ ਮਕਾਨਾਂ ਦੇ ਨਿਰਮਾਣ ਦੀ ਪ੍ਰਵਾਨਗੀ ਨਾਲ ਦੇਸ਼ ਦੀ ਸ਼ਹਿਰੀ ਗ਼ਰੀਬ ਅਬਾਦੀ ਦੇ ਵੱਡੇ ਤਬਕੇ ਲਈ ਛੱਤ ਉਪਲੱਬਧ ਕਰਵਾਉਣ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ ।
This will also result in enhanced revenues to the AAI, which may lead to further investment by AAI at Tier II and Tier III cities and economic development in these areas in terms of job creation and related infrastructure.
ਇਸ ਨਾਲ ਏਏਆਈ ਦੇ ਮਾਲੀਆ ਵਿੱਚ ਵੀ ਵਾਧਾ ਹੋਵੇਗਾ, ਜਿਸ ਨਾਲ ਏਏਆਈ ਵੱਲੋਂ ਪੱਧਰ (Tier) 2 ਅਤੇ ਪੱਧਰ(Tier) 3 ਸ਼ਹਿਰਾਂ ਵਿੱਚ ਹੋਰ ਨਿਵੇਸ਼ ਅਤੇ ਰੋਜ਼ਗਾਰ ਦੀ ਸਿਰਜਣਾ ਅਤੇ ਸਬੰਧਿਤ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਇਨ੍ਹਾਂ ਖੇਤਰਾਂ ਵਿੱਚ ਆਰਥਿਕ ਵਿਕਾਸ ਹੋਵੇਗਾ।
The move will lead to increased investment and production through assured remunerative prices to the farmers.
ਇਸ ਕਦਮ ਨਾਲ ਨਿਵੇਸ਼ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਨਿਸ਼ਚਿਤ ਲਾਭ ਪ੍ਰਾਪਤ ਹੋਣ ਦੇ ਮਾਧਿਅਮ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ।
Advertisement - Remove
The Minister highlighted the steps taken to boost investment in the country.
ਸ਼੍ਰੀ ਜਾਵਡੇਕਰ ਨੇ ਦੇਸ਼ ਵਿੱਚ ਨਿਵੇਸ਼ ਵਧਾਉਣ ਦੇ ਉਦੇਸ਼ ਨਾਲ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ।
We have made efforts to ensure more investment of the private sector in Make in India for Defence as well as foreign investment in Make in India for Defence.
ਡਿਫੈਂਸ 'ਚ ਮੇਕ ਇਨ ਇੰਡੀਆ ਲਈ ਪ੍ਰਾਈਵੇਟ ਸੈਕਟਰ ਦੀ ਅਧਿਕ ਭਾਗੀਦਾਰੀ ਅਤੇ ਵਿਦੇਸ਼ੀ ਨਿਵੇਸ਼ ਲਈ ਵੀ ਅਸੀਂ ਕੋਸ਼ਿਸ਼ ਤੇਜ਼ ਕਰ ਦਿੱਤੀਆਂ ਹਨ।
It will help in completing the process of IDBI Banks turnaround and enable it to return to profitability and normal lending, and giving Government the option of recovering its investment at an opportune time.
ਇਸ ਨਾਲ ਆਈਡੀਬੀਆਈ ਬੈਂਕ ਦੇ ਕਾਰੋਬਾਰ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਮੁਨਾਫਾ ਕਮਾਉਣ ਅਤੇ ਆਮ ਕਰਜ਼ਾ ਦੇਣ ਦੇ ਸਮਰੱਥ ਹੋ ਜਾਵੇਗਾ ਅਤੇ ਸਰਕਾਰ ਕੋਲ ਸਹੀ ਸਮੇਂ ‘ਤੇ ਆਪਣੇ ਨਿਵੇਸ਼ ਦੀ ਵਸੂਲੀ ਕਰਨ ਦਾ ਵਿਕਲਪ ਉਪਲੱਬਧ ਹੋਵੇਗਾ।
The Forum focuses on development of business and investment opportunities in the Russian Far East Region, and presents enormous potential for developing close and mutually beneficial cooperation between India and Russia in this region.
ਇਹ ਫੋਰਮ ਰੂਸ ਦੇ ਦੂਰ ਦਰਾਜ ਪੂਰਬ ਖੇਤਰ ਵਿੱਚ ਵਪਾਰ ਅਤੇ ਨਿਵੇਸ਼ ਦੇ ਮੌਕੇ ਵਧਾਉਣ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸ ਖੇਤਰ ਵਿੱਚ ਭਾਰਤ ਅਤੇ ਰੂਸ ਦਰਮਿਆਨ ਨਜ਼ਦੀਕੀ ਅਤੇ ਆਪਸੀ ਲਾਭ ਵਾਲੇ ਸਹਿਯੋਗ ਦੇ ਵਿਕਾਸ ਦੀ ਸੰਭਾਵਨਾਵਾ ਪ੍ਰਦਾਨ ਕਰਦਾ ਹੈ।
We have robust and growing trade and investment relations.
ਸਾਡੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧ ਕਾਫੀ ਮਜ਼ਬੂਤ ਅਤੇ ਵਿਕਾਸ ਨੂੰ ਵਧਾਉਣ ਵਾਲੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading