Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
Critical aspects for investment decisions ranging from policy incentives, industrial zones, infrastructure capabilities, to special investor facilitation services were also discussed at the Forum so as to make India the next Global Investment hub.
ਮੰਚ ’ਤੇ ਨੀਤੀਗਤ ਪ੍ਰੋਤਸਾਹਨ, ਉਦਯੋਗਿਕ ਖੇਤਰਾਂ, ਬੁਨਿਆਦੀ ਢਾਂਚੇ ਦੀ ਸਮਰੱਥਾ ਤੋਂ ਲੈ ਕੇ ਖ਼ਾਸ ਨਿਵੇਸ਼ ਕ ਸੁਵਿਧਾ ਸੇਵਾਵਾਂ ਤੱਕ ਦੇ ਨਿਵੇਸ਼ ਫੈਸਲਿਆਂ ਦੇ ਗੰਭੀਰ ਪਹਿਲੂਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਤਾਕਿ ਭਾਰਤ ਨੂੰ ਅਗਲਾ ਆਲਮੀ ਨਿਵੇਸ਼ ਕੇਂਦਰ ਬਣਾਇਆ ਜਾ ਸਕੇ।
The move will help in releasing the blocked industrial investment and assets and enable the state to put the same to productive use for the revival of the existing industries, which had been shut down after the lockdown in March.
ਇਹ ਕਦਮ ਠੱਪ ਹੋਏ ਉਦਯੋਗਿਕ ਨਿਵੇਸ਼ ਅਤੇ ਅਸਾਸਿਆਂ ਨੂੰ ਸਰਗਰਮ ਕਰਨ ਵਿੱਚ ਸਹਾਈ ਹੋਵੇਗਾ ਅਤੇ ਰਾਜ ਲਈ ਮੌਜੂਦਾ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਲਾਭਕਾਰੀ ਸਿੱਧ ਹੋਵੇਗਾ, ਜੋ ਮਾਰਚ ਵਿੱਚ ਲੌਕਡਾਊਨ ਤੋਂ ਬਾਅਦ ਬੰਦ ਪਏ ਸਨ।
Government had earlier approved the Dairy Infrastructure Development Fund (DIDF) worth Rs. 10,000 crores for incentivizing investment by cooperative sector for development of dairy infrastructure.
ਸਰਕਾਰ ਨੇ ਪਹਿਲਾਂ ਡੇਅਰੀ ਪ੍ਰੋਸੈੱਸਿੰਗ ਅਤੇ ਬੁਨਿਆਦੀ ਢਾਂਚਾਗਤ ਵਿਕਾਸ ਫੰਡ (ਡੀਆਈਡੀਐੱਫ) ਨੂੰ ਡੇਅਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਿਕਾਰੀ ਖੇਤਰ ਦੁਆਰਾ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ 10,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਸੀ।
This was in continuation to the first investment forum held on 22nd June 2020.
ਇਹ 22 ਜੂਨ 2020 ਨੂੰ ਹੋਏ ਪਹਿਲੇ ਨਿਵੇਸ਼ ਮੰਚ ਦੀ ਨਿਰੰਤਰਤਾ ਵਿੱਚ ਸੀ।
Shri Rameswar Teli, MoS, FPI thanked all participants for joining the investment forum and informed that the Central and States governments are taking strong policy decisions for all investors to take advantages of increasing growth opportunities in Indian food processing sector.
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਸਾਰੇ ਭਾਗੀਦਾਰਾਂ ਦਾ ਨਿਵੇਸ਼ ਫੋਰਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਭਾਰਤੀ ਖੁਰਾਕ ਪ੍ਰੋਸੈੱਸਿੰਗ ਸੈਕਟਰ ਵਿੱਚ ਵੱਧ ਰਹੇ ਵਿਕਾਸ ਦੇ ਮੌਕਿਆਂ ਦਾ ਲਾਭ ਲੈਣ ਲਈ ਸਾਰੇ ਨਿਵੇਸ਼ਕਾਂ ਲਈ ਮਜ਼ਬੂਤ ਨੀਤੀਗਤ ਫੈਸਲੇ ਲੈ ਰਹੀਆਂ ਹਨ।
Advertisement - Remove
Crucial aspects for investment decisions ranging from policy incentives, industrial zones, infrastructure capabilities, to special investor facilitation services were discussed at the Forum so as to make India the next Global Investments hub.
ਨੀਤੀਗਤ ਰਿਆਇਤਾਂ, ਉਦਯੋਗਿਕ ਜ਼ੋਨ, ਬੁਨਿਆਦੀ ਸਮਰੱਥਾ ਤੋਂ ਲੈ ਕੇ ਵਿਸ਼ੇਸ਼ ਨਿਵੇਸ਼ ਕ ਸੁਵਿਧਾਵਾਂ ਸੇਵਾਵਾਂ ਤੱਕ ਦੇ ਨਿਵੇਸ਼ ਦੇ ਫੈਸਲਿਆਂ ਲਈ ਮਹੱਤਵਪੂਰਨ ਪਹਿਲੂਆਂ ਬਾਰੇ ਫੋਰਮ ਵਿਖੇ ਚਰਚਾ ਕੀਤੀ ਗਈ ਤਾਂ ਜੋ ਭਾਰਤ ਨੂੰ ਅਗਲਾ ਗਲੋਬਲ ਇਨਵੈਸਟਮੈਂਟ ਹੱਬ ਬਣਾਇਆ ਜਾ ਸਕੇ।
It may be recalled that Ministry had published a Notification on 1st June, 2020 with new criteria for classification of MSMEs based on Investment and Turnover.
ਇਸ ਗੱਲ ਉੱਤੇ ਗੌਰ ਕੀਤਾ ਜਾ ਸਕਦਾ ਹੈ ਕਿ ਮੰਤਰਾਲੇ ਨੇ ਨਿਵੇਸ਼ ਅਤੇ ਕਾਰੋਬਾਰ ਦੇ ਅਧਾਰ ‘ਤੇ ਐੱਮਐੱਸਐੱਮਈਜ਼ ਦੇ ਵਰਗੀਕਰਨ ਲਈ ਨਵੇਂ ਮਾਪਦੰਡਾਂ ਨਾਲ 1 ਜੂਨ, 2020 ਨੂੰ ਇੱਕ ਅਧਿਸੂਚਨਾ ਪ੍ਰਕਾਸ਼ਿਤ ਕੀਤੀ।
The new centre, with an investment of Rs. 2282 crore, and covers an area of about 59 acres.
ਨਵਾਂ ਕੇਂਦਰ 2282 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ ਜੋ ਲਗਭਗ 59 ਏਕੜ ਦੇ ਖੇਤਰ ਨੂੰ ਕਵਰ ਕਰਦਾ ਹੈ।
The Government of India in May, 2020 launched a new Flagship Scheme i.e. the Pradhan Mantri Matsya Sampada Yojana (PMMSY) for sustainable and responsible development of fisheries sector at an investment of Rs.
ਭਾਰਤ ਸਰਕਾਰ ਨੇ ਮਈ, 2020 ਵਿੱਚ 20,500 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮੱਛੀ ਪਾਲਣ ਖੇਤਰ ਦੇ ਮਜ਼ਬੂਤ ਤੇ ਜ਼ਿੰਮੇਵਾਰ ਵਿਕਾਸ ਦੇ ਲਈ ਇੱਕ ਨਵੀਂ ਫਲੈਗਸ਼ਿੱਪ ਯੋਜਨਾ ਭਾਵ 'ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ' (ਪੀਐੱਮਐੱਮਐੱਸਵਾਈ) ਦੀ ਸ਼ੁਰੂਆਤ ਕੀਤੀ ਹੈ।
The PMMSY with an array of 100 diverse activities is by far the largest ever investment in fisheries sector.
100 ਵੱਖ-ਵੱਖ ਸਰਗਰਮੀਆਂ ਨੂੰ ਇਕੱਤਰ ਕਰਦੇ ਹੋਏ ਪੀਐੱਮਐੱਮਐੱਸਵਾਈ ਮੱਛੀ ਪਾਲਣ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading