Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
The SSA will also help promote more investment flows between the two countries.
ਐੱਸਐੱਸਏ ਦੋਨੋਂ ਦੇਸ਼ਾਂ ਦਰਮਿਆਨ ਜ਼ਿਆਦਾ ਨਿਵੇਸ਼ ਵਹਾਅ ਨੂੰ ਪ੍ਰੋਤਸਾਹਨ ਦੇਣ ਵਿੱਚ ਵੀ ਮਦਦ ਕਰੇਗਾ।
He welcomed greater US investment in the manufacturing sector in India, and invited US companies to explore opportunities for Make-in-India.
ਉਨ੍ਹਾਂ ਨੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਜ਼ਿਆਦਾ ਅਮਰੀਕੀ ਨਿਵੇਸ਼ ਦਾ ਸੁਆਗਤ ਕੀਤਾ ਅਤੇ ਮੇਕ-ਇਨ-ਇੰਡੀਆ ਲਈ ਅਵਸਰ ਤਲਾਸ਼ਣ ਲਈ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।
He welcomed greater US investment in the manufacturing sector in India, and invited US companies to explore opportunities for Make-in-India.
ਉਨ੍ਹਾਂ ਨੇ ਭਾਰਤ ਦੇ ਨਿਰਮਾਣ ਖੇਤਰ ਵਿੱਚ ਅਧਿਕ ਅਮਰੀਕੀ ਨਿਵੇਸ਼ ਦਾ ਸੁਆਗਤ ਕੀਤਾ ਅਤੇ ਮੇਕ ਇਨ ਇੰਡੀਆ ਲਈ ਮੌਕੇ ਤਲਾਸ਼ਣ ਲਈ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।
The Governor briefed the Prime Minister on the increasing trade and investment between Kentucky and India.
ਗਵਰਨਰ ਨੇ ਕੈਨਟੁਕੀ ਅਤੇ ਭਾਰਤ ਦਰਮਿਆਨ ਵਧਦੇ ਵਪਾਰ ਅਤੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ।
At present the MSMED Act (Section 7) classifies the Micro, Small and Medium Enterprises (MSMEs) on the basis of investment in plant and machinery for manufacturing units, and investment in equipment for service enterprises.
ਮੌਜੂਦਾ ਐੱਮਐੱਸਐੱਮਈਡੀ ਕਾਨੂੰਨ (ਧਾਰਾ 7) ਵਿੱਚ ਨਿਰਮਾਣ ਇਕਾਈਆਂ ਦੇ ਸਬੰਧ ਵਿੱਚ ਪਲਾਂਟ ਅਤੇ ਮਸ਼ੀਨਰੀ ਵਿੱਚ ਨਿਵੇਸ਼ ਅਤੇ ਸੇਵਾ ਉੱਦਮਾਂ ਲਈ ਉਪਕਰਨ ਵਿੱਚ ਨਿਵੇਸ਼ ਦੇ ਅਧਾਰ 'ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦਾ ਵਰਗੀਕਰਨ ਕਰਦਾ ਹੈ।
Advertisement - Remove
Facilitating foreign investment 7.
ਵਿਦੇਸ਼ੀ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣਾ, 7.
This would translate into additional investment of Rs. 10 lakh Crore by 2030-31.
ਇਸ ਨਾਲ 2030-31 ਤੱਕ 10 ਲੱਖ ਕਰੋੜ ਦਾ ਵਾਧੂ ਨਿਵੇਸ਼ ਹੋਏਗਾ।
On the economic side, I will join with leading Indian and Israeli CEOs and start-ups to discuss our shared priority of expanding business and investment collaboration on the ground.
ਆਰਥਕ ਪੱਖ ਤੋਂ, ਮੈਂ ਉੱਘੇ ਭਾਰਤੀ ਅਤੇ ਇਜ਼ਰਾਇਲੀ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸਟਾਰਟ-ਅਪਸ ਨੁੰ ਵਪਾਰ ਅਤੇ ਨਿਵੇਸ਼ ਇੱਕਜੁੱਟਤਾ ਵਿੱਚ ਵਾਧਾ ਕਰਨ ਲਈ ਸਾਡੀ ਸਾਂਝੀ ਪ੍ਰਾਥਮਿਕਤਾ ਤੇ ਚਰਚਾ ਕਰਨ ਵਾਸਤੇ ਮਿਲਾਂਗਾ ।
Our trade and investment flows have multiplied several times.
ਸਾਡੇ ਵਪਾਰ ਅਤੇ ਨਿਵੇਸ਼ ਵਿੱਚ ਸਮੇਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ।
The Revised Double Taxation Avoidance Agreement between the two countries, signed in May 2012, and the MoU on Customs Cooperation, signed in 2013 further facilitate our trade and investment cooperation.
ਮਈ 2012 ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸੋਧਿਆ ਹੋਇਆ ਦੋਹਰਾ ਟੈਕਸੇਸ਼ਨ ਬਚਾਅ ਸਮਝੌਤਾ ਹੋਇਆ ਸੀ ਅਤੇ ਕਸਟਮ ਸਹਿਯੋਗ ਬਾਰੇ 2013 ਵਿੱਚ ਇੱਕ ਸਹਿਮਤੀ ਪੱਤਰ ਉੱਤੇ ਦਸਤਖਤ ਹੋਏ ਸਨ। ਇਸ ਨਾਲ ਸਾਡੇ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਹੱਲਾਸ਼ੇਰੀ ਮਿਲੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading