Advertisement - Remove

investment - Example Sentences

ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
And mutual investment in this area has increased.
ਅਤੇ ਇਸ ਖੇਤਰ ਵਿੱਚ ਆਪਸੀ ਨਿਵੇਸ਼ ਵਧਿਆ ਹੈ।
Prime Minister Modi and President Trump recognized the increasing importance of the trade and investment dimension of the India-United States relationship, and the need for long-term trade stability that will benefit both the American and Indian economies.
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਦੇ ਵਪਾਰ ਅਤੇ ਨਿਵੇਸ਼ ਆਯਾਮ ਦੇ ਨਾਲ-ਨਾਲ ਦੀਰਘਕਲੀ ਵਪਾਰ ਸਥਿਰਤਾ ਦੀ ਜ਼ਰੂਰਤ ਦੇ ਵਧਦੇ ਮਹੱਤਵ ਵੀ ਨੂੰ ਸਵੀਕਾਰ ਕੀਤਾ ਜਿਸ ਦੇ ਨਾਲ ਅਮਰੀਕੀ ਅਤੇ ਭਾਰਤੀ ਦੋਹਾਂ ਹੀ ਅਰਥਵਿਵਸਥਾਵਾਂ ਨੂੰ ਲਾਭ ਪਹੁੰਚੇਗਾ।
Prime Minister assured the delegation that the government is committed to economic development of the region through extensive focus on infrastructure development and creating new investment opportunities in sectors like tourism.
ਪ੍ਰਧਾਨ ਮੰਤਰੀ ਨੇ ਪ੍ਰਤੀਨਿਧੀ ਮੰਡਲ ਨੂੰ ਭਰੋਸਾ ਦਿੱਤਾ ਕਿ ਸਰਕਾਰ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੈਰ-ਸਪਾਟਾ ਜਿਹੇ ਖੇਤਰਾਂ ਵਿੱਚ ਨਵੇਂ ਨਿਵੇਸ਼ ਦੇ ਅਵਸਰ ਸਿਰਜਣ ਰਾਹੀਂ ਖੇਤਰ ਦੇ ਆਰਥਕ ਵਿਕਾਸ ਲਈ ਪ੍ਰਤੀਬੱਧ ਹੈ।
During a meeting with Electronics Industry Associations, Chambers and prominent Industry players, he requested the electronics industry to take advantage of the opportunity and new Schemes notified by the Ministry, attract global investment and strengthen the sector.
ਇਲੈਕਟ੍ਰੌਨਿਕਸ ਉਦਯੋਗ ਦੇ ਸੰਗਠਨਾਂ, ਚੈਂਬਰਾਂ ਅਤੇ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਇੱਕ ਮੁਲਾਕਾਤ ਦੌਰਾਨ, ਉਨ੍ਹਾਂ ਨੇ ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਸੈਕਟਰ ਨੂੰ ਮਜ਼ਬੂਤ ਕਰਨ ਲਈ ਵਰਤਮਾਨ ਮੌਕਿਆਂ ਅਤੇ ਮੰਤਰਾਲੇ ਦੁਆਰਾ ਨੋਟੀਫਾਈ ਕੀਤੀਆਂ ਯੋਜਨਾਵਾਂ ਦਾ ਲਾਭ ਲੈਣ ਦੀ ਬੇਨਤੀ ਕੀਤੀ।
It was also discussed that the reform initiatives undertaken by the various Ministries should continue unabated and action should be taken in a time bound manner to remove any obstacles which impede promotion of investment and industrial growth.
ਇਸ ਦੌਰਾਨ ਇਹ ਚਰਚਾ ਵੀ ਕੀਤੀ ਗਈ ਹੈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਸੁਧਾਰ ਲਾਗੂ ਕਰਨ ਦੀ ਪਹਿਲ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਅਤੇ ਨਿਵੇਸ਼ ਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਰਾਹ ਵਿੱਚ ਮੌਜੂਦ ਕਿਸੇ ਵੀ ਅੜਿੱਕੇ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਠੋਸ ਕਦਮ ਚੁੱਕਣੇ ਚਾਹੀਦੇ ਹਨ।
Advertisement - Remove
He also directed to aim for reducing delays in obtaining clearances and partnering with states to facilitate increase in private investment to boost the economy.
ਉਨ੍ਹਾਂ ਅਰਥਵਿਵਸਥਾ ਨੂੰ ਹੁਲਾਰਾ ਲਈ ਨਿਜੀ ਨਿਵੇਸ਼ ਵਿੱਚ ਸੁਵਿਧਾ ਲਈ ਰਾਜਾਂ ਨਾਲ ਭਾਈਵਾਲੀ ਕਰਨ ਤੇ ਪ੍ਰਵਾਨਗੀਆਂ ਹਾਸਲ ਕਰਨ ਵਿੱਚ ਹੋਣ ਵਾਲੀਆਂ ਦੇਰੀਆਂ ਘਟਾਉਣ ਦਾ ਇੱਕ ਉਦੇਸ਼ ਤੈਅ ਕਰਨ ਦੀ ਹਦਾਇਤ ਵੀ ਕੀਤੀ।
He reviewed the proposed reforms for attracting domestic and foreign investment in defence sector.
ਉਨ੍ਹਾਂ ਰੱਖਿਆ ਖੇਤਰ ਵਿੱਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਤਾਵਿਤ ਸੁਧਾਰਾਂ ਦਾ ਜਾਇਜ਼ਾ ਲਿਆ।
Tiger Midco is a special purpose vehicle set up and managed by investment funds managed by affiliates of Apollo Management, L.P. that manage funds invested in equity and debt issued by entities involved in various businesses throughout the world.
ਟਾਈਗਰ ਮਿਡਕੋ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ ਜਿਸ ਨੂੰ ਅਪੋਲੋ ਪ੍ਰਬੰਧਨ, ਐੱਲਪੀ ਦੇ ਸਹਿਯੋਗੀਆਂ ਦੁਆਰਾ ਪਰਬੰਧਿਤ ਨਿਵੇਸ਼ ਫੰਡਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਇਹ ਪੂਰੇ ਵਿਸ਼ਵ ਦੇ ਵੱਖ-ਵੱਖ ਕਾਰੋਬਾਰਾਂ ਵਿੱਚ ਇਕਾਈਆਂ ਦੁਆਰਾ ਜਾਰੀ ਕੀਤੇ ਇਕੁਇਟੀ ਅਤੇ ਡੈਬਿਟ ਵਿੱਚ ਨਿਵੇਸ਼ ਕੀਤੇ ਗਏ ਫੰਡਾਂ ਦਾ ਪ੍ਰਬੰਧਨ ਕਰਦਾ ਹੈ।
It was also discussed that the reform initiatives undertaken by the various Ministries should continue unabated and action should be taken in a time bound manner to remove any obstacles to investment flows and capital formation.
ਇਹ ਵੀ ਚਰਚਾ ਕੀਤੀ ਗਈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਕੀਤੀਆਂ ਗਈਆਂ ਸੁਧਾਰ ਪਹਿਲਾਂ ਨੂੰ ਬੇਰੋਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਵੇਸ਼ ਪ੍ਰਵਾਹ ਅਤੇ ਪੂੰਜੀ ਨਿਰਮਾਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Responding to concerns raised by the audience, the Minister informed that his ministry is looking at adopting the London model of public transport, where government funding is minimal and private investment is promoted.
ਸਰੋਤਿਆਂ ਦੁਆਰਾ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ, ਮੰਤਰੀ ਨੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਮੰਤਰਾਲਾ ਪਬਲਿਕ ਟਰਾਂਸਪੋਰਟ ਦੇ ਲੰਡਨ ਮਾਡਲ ਦਾ ਅਨੁਸਰਣ ਕਰ ਰਿਹਾ ਹੈ,ਜਿੱਥੇ ਸਰਕਾਰੀ ਫੰਡਿੰਗ ਘੱਟੋ-ਘੱਟ ਹੈ ਅਤੇ ਪ੍ਰਾਈਵੇਟ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading