Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
More than 400 projects with an investment of 8 lakh crores have been selected and projects worth around one lakh crore Rupees are in different stages of implementation.
ਅੱਠ ਲੱਖ ਕਰੋੜ ਦੇ ਨਿਵੇਸ਼ ਵਾਲੇ 400 ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਅਤੇ ਇੱਕ ਲੱਖ ਕਰੋੜ ਦੇ ਲਗਭਗ ਦੇ ਪ੍ਰੋਜੈਕਟ ਚਲਣ ਦੇ ਵੱਖ - ਵੱਖ ਪੜਾਵਾਂ ਵਿੱਚ ਹਨ।
The Ministry approved 1,24,521 affordable houses for urban poor yesterday taking the total number of such houses being constructed under PMAY(Urban) with an approved investment of Rs.95,671 cr so far.
ਮੰਤਰਾਲਾ ਨੇ ਸ਼ਹਿਰੀ ਗ਼ਰੀਬਾਂ ਲਈ 1,24,521 ਮਕਾਨਾਂ ਲਈ ਪ੍ਰਵਾਨਗੀ ਬੀਤੇ ਦਿਨ ਦਿੱਤੀ ਜਿਸ ਨਾਲ ਪੀ ਐੱਮ ਏ ਵਾਈ (ਸ਼ਹਿਰੀ) ਅਧੀਨ ਉਸਾਰੇ ਜਾਣ ਵਾਲੇ ਮਕਾਨਾਂ ਉੱਤੇ ਕੁੱਲ 95,671 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
The GDP growth rate, foreign exchange reserves and public capital investment are up. At the same time, we have made big strides in development.
ਇਸ ਦੇ ਨਾਲ ਹੀ ਜੀ.ਡੀ.ਪੀ ਵਿਕਾਸ ਦਰ ਵਿੱਚ ਵਾਧਾ,ਵਿਦੇਸ਼ੀ ਮੁਦਰਾ ਭੰਡਾਰ ਅਤੇ ਜਨਤਕ ਪੂੰਜੀ ਨਿਵੇਸ਼ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸੇ ਸਮੇਂ ਹੀ ਅਸੀਂ ਵਿਕਾਸ ਦੇ ਖੇਤਰ ਵਿੱਚ ਕੁਝ ਮਹੱਤਵਪੂਰਨ ਸੁਧਾਰ ਕੀਤੇ ਹਨ।
This involves an investment of around Rs. 76 crores.
ਇਸ ਵਿੱਚ ਲਗਭਗ 76 ਕਰੋੜ ਰੁਪਏ ਦਾ ਨਿਵੇਸ਼ ਸ਼ਾਮਿਲ ਹੈ।
Rs. 16,320 crore is over and above the investment being made under DDUGJY. s.
ਹਾਂ, ਸੁਭਾਗਯ ਸਕੀਮ ਦੀ ਲਾਗਤ ਡੀਡੀਯੂਜੀਜੇਵਾਈ ਅਧੀਨ ਕੀਤੇ ਨਿਵੇਸ਼ ਤੋਂ 16,320 ਕਰੋੜ ਰੁਪਏ ਜ਼ਿਆਦਾ ਹੈ।
Advertisement - Remove
Financial Implications: The minimum initial investment towards the membership of EBRD will be approximately 1 (one) million. However, this assumption is based on India deciding to buy the minimum number of shares (100) required for obtaining the membership.
ਵਿੱਤੀ ਪ੍ਰਭਾਵ ਈਬੀਆਰਡੀ ਮੈਂਬਰਸ਼ਿਪ ਲਈ ਘੱਟੋ-ਘੱਟ ਮੁਢਲਾ ਨਿਵੇਸ਼ ਤਕਰੀਬਨ ਇੱਕ ਮਿਲੀਅਨ ਹੋਵੇਗਾ ਪਰ ਇਹ ਭਾਰਤ ਉੱਤੇ ਨਿਰਭਰ ਕਰਦਾ ਹੈ ਕਿ ਉਹ ਘੱਟੋ ਘੱਟ ਸ਼ੇਅਰ (100) ਜੋ ਕਿ ਮੈਂਬਰਸ਼ਿਪ ਹਾਸਲ ਕਰਨ ਲਈ ਚਾਹੀਦੇ ਹੁੰਦੇ ਹਨ, ਖਰੀਦਦਾ ਹੈ ਜਾਂ ਵੱਧ।
Agreement for the Avoidance of Double Taxation and the Prevention of Fiscal Evasion with respect to taxes on Income. To avoid burden of double taxation between the two countries in order to promote flow of investment and services.
ਦੋਹਰੇ ਟੈਕਸੇਸ਼ਨ ਤੋਂ ਬਚਾਅ ਲਈ ਅਤੇ ਆਮਦਨ ਉੱਤੇ ਟੈਕਸਾਂ ਦੇ ਮਾਮਲੇ ਵਿੱਚ ਵਿੱਤੀ ਚੋਰੀ ਰੋਕਣ ਬਾਰੇ ਸਮਝੌਤਾ ਦੋਹਾਂ ਦੇਸ਼ਾਂ ਦਰਮਿਆਨ ਦੋਹਰੇ ਟੈਕਸੇਸ਼ਨ ਤੋਂ ਬਚਾਅ ਦਾ ਪ੍ਰਬੰਧ ਤਾਂ ਕਿ ਨਿਵੇਸ਼ ਅਤੇ ਸੇਵਾਵਾਂ ਦੇ ਵਹਾਅ ਨੂੰ ਉਤਸ਼ਾਹ ਮਿਲੇ ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ ਡਾ.ਮਸੂਦ ਕਰਬਾਸੀਆਂ, ਆਰਥਿਕ ਮਾਮਲਿਆਂ ਦੇ ਅਤੇ ਵਿੱਤ ਮੰਤਰੀ 2.
The mega food park would leverage an additional investment of about Rs. 250 crore in 25-30 food processing units in the park and would eventually lead to a turnover of about Rs.
ਮੈਗਾ ਫੂਡ ਪਾਰਕ 25-30 ਫੂਡ ਪ੍ਰੋਸੈਸਿੰਗ ਇਕਾਈਆਂ ਵਿੱਚ ਲਗਪਗ 250 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਲਾਭ ਉਠਾਵੇਗਾ ਅਤੇ ਇਸ ਨਾਲ ਲਗਭਗ 450-500 ਕਰੋੜ ਰੁਪਏ ਦਾ ਸਲਾਨਾ ਕਾਰੋਬਾਰ ਹੋਵੇਗਾ।
At present Oil Marketing Companies are in the process of setting up twelve 2G bio refineries with an investment of around Rs.10,000 crore. Further addition of 2G bio refineries across the Country will spur infrastructural investment in the rural areas.
ਇਸ ਵੇਲੇ ਤੇਲ ਮਾਰਕੀਟਿੰਗ ਕੰਪਨੀਆਂ ਕਰੀਬ 10,000 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਦੋ-ਜੀ ਰਿਫਾਇਨਰੀਆਂ ਕਾਇਮ ਕਰਨ ਦਾ ਅਮਲ ਚੱਲ ਰਿਹਾ ਹੈ ਨਾਲ ਹੀ ਦੇਸ਼ ਵਿੱਚ ਦੋ-ਜੀ ਜੈਵਿਕ ਰਿਫਾਈਨਰੀਆਂ ਨਾਲ ਦਿਹਾਤੀ ਖੇਤਰਾਂ ਵਿੱਚ ਮੁੱਢਲੇ ਢਾਂਚੇ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕੀਤਾ ਜਾ ਸਕੇਗਾ।
We are promoting micro-irrigation to ensure optimal use of water with increased productivity. I would like AIIB to look into potential investment opportunities in this field and associate with us.
ਅਸੀਂ ਬਿਹਤਰ ਉਤਪਾਦਿਕਤਾ ਦੇ ਨਾਲ ਜਲ ਦਾ ਉਚਿਤ ਪ੍ਰਯੋਗ ਕਰਨ ਲਈ ਸੂਖ਼ਮ ਸਿੰਚਾਈ ਨੂੰ ਉਤਸ਼ਾਹਿਤ ਕਰ ਰਹੇ ਹਾਂ।ਮੈਂ ਚਾਹੁੰਦਾ ਹਾਂ ਕਿ ਏਆਈਆਈਬੀ ਇਸ ਖੇਤਰ ਵਿੱਚ ਸੰਭਾਵਿਤ ਨਿਵੇਸ਼ ਅਵਸਰਾਂ ‘ਤੇ ਗੌਰ ਕਰੇ ਅਤੇ ਸਾਡੇ ਨਾਲ ਸਹਿਯੋਗ ਕਰੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading