Advertisement - Remove

investment - Example Sentences

ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
Commercial Coal Mining the most ambitious reform in Coal sector, has been approved by the Government, and will help in creating direct and indirect employment through higher investment and better technology.
ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੋਲਾ ਖੇਤਰ ਸੁਧਾਰ, ਕਮਰਸ਼ੀਅਲ ਕੋਲਾ ਖਨਨ ਨੂੰ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਇਹ ਉੱਚੇ ਨਿਵੇਸ਼ ਅਤੇ ਬਿਹਤਰ ਟੈਕਨੋਲੋਜੀ ਤਹਿਤ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਸਿਰਜਣ ਵਿੱਚ ਸਹਾਈ ਹੋਵੇਗਾ।
Cabinet Committee on Economic Affairs (CCEA) Composite foreign shareholding in the bank limited to 74 of the enhanced paid-up equity share capital of the bank The proposed investment is expected to strengthen the capital adequacy ratio of the bank.
ਇਸ ਵਿੱਚ 10,000 ਕਰੋੜ ਰੁਪਏ ਦੀ ਪਹਿਲਾਂ ਤੋਂ ਪ੍ਰਵਾਨ ਸੀਮਾ ਦੇ ਉਪਰਲਾ ਪਰੀਮੀਅਮ ਸ਼ਾਮਲ ਹੈ ਜਿਸ ਨਾਲ ਬੈਂਕ ਵਿੱਚ ਸੰਯੁਕਤ ਵਿਦੇਸ਼ੀ ਹਿੱਸੇਦਾਰੀ, ਬੈਂਕ ਦੀ ਵਧਾਈ ਗਈ ਪੇਡ-ਅਪ ਇਕਵਿਟੀ ਸ਼ੇਅਰ ਪੂੰਜੀ ਦੇ 74% ਤੋਂ ਵੱਧ ਨਹੀਂ ਹੋਵੇਗੀ। ਪ੍ਰਸਤਾਵਿਤ ਨਿਵੇਸ਼ ਨਾਲ ਬੈਂਕ ਦਾ ਪੂੰਜੀ ਸਮਰੱਥਾ ਅਨੁਪਾਤ ਮਜ਼ਬੂਤ ਹੋਣ ਦੀ ਉਮੀਦ ਹੈ।
Friends. The Asian Infrastructure Investment Bank is a result of collaborative efforts of Asian countries to provide a better tomorrow to our people.
ਮਿੱਤਰੋ, ਏਸ਼ਿਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਏਸ਼ਿਆਈ ਦੇਸ਼ਾਂ ਦੇ ਸਹਿਯੋਗਾਤਮਕ ਯਤਨਾਂ ਨਾਲ ਹੀ ਹੋਂਦ ਵਿੱਚ ਆਇਆ ਹੈ, ਜੋ ਸਾਡੇ ਲੋਕਾਂ ਲਈ ਬਿਹਤਰ ਕੱਲ੍ਹ ਸੁਨਿਸ਼ਚਿਤ ਕਰੇਗਾ।
Benefits: This institutional reform will lead to improvement in quality and market relevance of skill development programs lending credibility to vocational education and training encouraging greater private investment and employer participation in the skills space.
ਲਾਭ ਇਸ ਸੰਸਥਾਗਤ ਸੁਧਾਰ ਨਾਲ ਗੁਣਵੱਤਾ ਵਿੱਚ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੀ ਮਾਰਕੀਟ ਪ੍ਰਸੰਗਿਕਤਾ ਵਿੱਚ ਸੁਧਾਰ ਆਵੇਗਾ ਜਿਸ ਨਾਲ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਦੀ ਭਰੋਸੇਯੋਗਤਾ ਵਧੇਗੀ ਅਤੇ ਕੌਸ਼ਲ ਪ੍ਰੋਗਰਾਮਾਂ ਵਿੱਚ ਨਿਜੀ ਨਿਵੇਸ਼ ਅਤੇ ਨਿਯੁਕਤੀ ਕਰਤਿਆੰ ਦੀ ਸ਼ਮੂਲੀਅਤ ਨੂੰ ਉਤਸ਼ਾਹ ਮਿਲੇਗਾ।
I would also like to invite all of you to increase the pace of investment in India.
ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਵਿੱਚ ਨਿਵੇਸ਼ ਦੀ ਗਤੀ ਵਧਾਉਣ ਲਈ ਵੀ ਸੱਦਾ ਦੇਣਾ ਚਾਹਾਂਗਾ।
Advertisement - Remove
He emphasized the importance of connectivity, in the 21st century. He said unprecedented investment is being made in the creation of modern infrastructure and connectivity in India.
ਉਨ੍ਹਾਂ ਨੇ 21 ਵੀਂ ਸਦੀ ਵਿੱਚ ਸੰਪਰਕ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਅਤੇ ਸੰਪਰਕ ਦੀ ਦਿਸ਼ਾ ਵਿੱਚ ਲਾਸਾਨੀ ਨਿਵੇਸ਼ ਕੀਤਾ ਜਾ ਰਿਹਾ ਹੈ ।
Background: Vibrant Gujarat Summit was conceptualized in 2003 by the Prime Minister Narendra Modi who was then the Chief Minister of Gujarat, to re-establish Gujarat as a preferred investment destination.
ਵਾਈਬ੍ਰੈਂਟ ਗੁਜਰਾਤ ਦੀ ਸਮੁੱਚੀ ਕਲਪਨਾ ਸ੍ਰੀ ਨਰੇਂਦਰ ਮੋਦੀ ਵੱਲੋਂ ਇਸ ਰਾਜ ਦੇ ਮੁੱਖ ਮੰਤਰੀ ਰਹਿਣ ਦੌਰਾਨ ਕੀਤੀ ਗਈ ਸੀ। 2003 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਵਾਈਬ੍ਰੈਂਟ ਗੁਜਰਾਤ, ਭਾਰਤ ਦੇ ਸਾਰੇ ਰਾਜਾਂ ਲਈ ਹਿੱਸਾ ਲੈਣ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਇੱਕ ਗਲੋਬਲ ਨੈੱਟਵਰਕਿੰਗ ਪਲੇਟਫਾਰਮ ਬਣ ਚੁੱਕਾ ਹੈ।
The Prime Minister appreciated the historically strong ties between the two countries and welcomed the efforts to further strengthen and deepen bilateral cooperation in areas of mutual interest, as well as Moroccos trade and investment relations with the State of Gujarat.
ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਦਰਮਿਆਨ ਇਤਿਹਾਸਿਕ ਤੌਰ ‘ਤੇ ਮਜ਼ਬੂਤ ਰਿਸ਼ਤਿਆਂ ਦੀ ਸ਼ਲਾਘਾ ਕੀਤੀ ਅਤੇ ਆਪਸੀ ਹਿਤ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਲ ਹੀ ਗੁਜਰਾਤ ਦੇ ਨਾਲ ਮੋਰੱਕੋ ਦੇ ਵਪਾਰ ਅਤੇ ਨਿਵੇਸ਼ ਨੂੰ ਹੋਰ ਮਜ਼ਬੂਤ ਬਣਾਉਣ ਦੇ ਯਤਨਾਂ ਦਾ ਸੁਆਗਤ ਕੀਤਾ।
It is also a matter of satisfaction, that eight Indian States have come forward to make use of this Forum to high-light their respective investment opportunities.
ਇਹ ਵੀ ਅਤਿਅੰਤ ਸੰਤੋਸ਼ ਦੀ ਗੱਲ ਹੈ ਕਿ ਅੱਠ ਭਾਰਤੀ ਰਾਜ ਆਪਣੇ ਇੱਥੇ ਉਪਲੱਬਧ ਨਿਵੇਸ਼ ਅਵਸਰਾਂ ’ਤੇ ਪ੍ਰਕਾਸ਼ ਪਾਉਣ ਲਈ ਇਸ ਫੋਰਮ ਦਾ ਉਪਯੋਗ ਕਰਨ ਲਈ ਅੱਗੇ ਆਏ ਹਨ ।
Ayushman Bharat will provide immense investment opportunities in the areas of health infrastructure, medical equipment manufacturing, and healthcare services.
ਆਯੁਸ਼ਮਾਨ ਭਾਰਤ ਯੋਜਨਾ ਸਿਹਤ ਨਾਲ ਜੁੜੀਆਂ ਬੁਨਿਆਦੀ ਢਾਂਚਾਗਤ ਸਹੂਲਤਾਂ , ਮੈਡੀਕਲ ਉਪਕਰਣਾਂ ਦੇ ਨਿਰਮਾਣ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਪਾਰਕ ਨਿਵੇਸ਼ ਮੌਕੇ ਉਪਲੱਬਧ ਕਰਾਏਗੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading