Advertisement - Remove

investment - Example Sentences

ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
The two leaders stressed the need to enhance the volume of bilateral trade and investment given the considerable potential and strengths of the two economies.
ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਮਜ਼ਬੂਤੀ ਅਤੇ ਸਮਰੱਥਾਵਾਂ ਦੇ ਅਨੁਰੂਪ ਦੁਵੱਲੇ ਵਪਾਰ ਅਤੇ ਨਿਵੇਸ਼ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
They agreed to intensify their efforts on early conclusion of negotiations on the Bilateral Investment and Trade Agreement, connectivity, closer cooperation on counter-terrorism, multilateral institutions, and migration and mobility.
ਦੋਵੇਂ ਨੇਤਾ ਦੁਵੱਲੇ ਨਿਵੇਸ਼ ਅਤੇ ਵਪਾਰ ਸਮਝੌਤੇ, ਆਪਸੀ ਸੰਪਰਕ, ਆਤੰਕਵਾਦ ਦੇ ਖਿਲਾਫ਼ ਸਹਿਯੋਗ, ਬਹੁਪੱਖੀ ਸੰਸਥਾਨਾਂ ਅਤੇ ਮਾਈਗ੍ਰੇਸ਼ਨ ਤੇ ਮੋਬਿਲਿਟੀ ‘ਤੇ ਗੱਲਬਾਤ ਦੇ ਸ਼ੁਰੂਆਤੀ ਸਿੱਟੇ ‘ਤੇ ਆਪਣੇ ਪ੍ਰਯਤਨਾਂ ਨੂੰ ਹੋਰ ਤੇਜ਼ ਕਰਨ ਲਈ ਸਹਿਮਤ ਹੋਏ।
The meeting deliberated on strengthening the political and institutional dialogue processes, boosting economic cooperation, increasing trade and investment and fostering greater and more robust people- to- people relations.
ਮੀਟਿੰਗ ਵਿੱਚ ਸਿਆਸੀ ਅਤੇ ਸੰਸਥਾਗਤ ਸੰਵਾਦ ਪ੍ਰਕਿਰਿਆ ਨੂੰ ਮਜ਼ਬੂਤ ਕਰਨ, ਆਰਥਿਕ ਸਹਿਯੋਗ ਵਿੱਚ ਤੇਜ਼ੀ ਲਿਆਉਣ, ਵਪਾਰ ਅਤੇ ਨਿਵੇਸ਼ ਵਿੱਚ ਵਾਧਾ ਕਰਨ ਅਤੇ ਲੋਕਾਂ ਤੋਂ ਲੋਕਾਂ ਤੱਕ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ।
Deputy Prime Minister Keat pointed to the transformative steps taken by Government of India, and noted the consequent enhancement in investment opportunities, particularly in Indias infrastructure sector.
ਉਪ-ਪ੍ਰਧਾਨ ਮੰਤਰੀ ਕੇਟ ਨੇ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਪਰਿਵਰਤਨਕਾਰੀ ਕਦਮਾਂ ਦਾ ਜ਼ਿਕਰ ਕਰਦੇ ਹੋਏ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਦੇ ਅਵਸਰਾਂ ਵਿੱਚ ਹੋਏ ਵਾਧੇ ਦੀ ਸ਼ਲਾਘਾ ਕੀਤੀ।
Prime Minister Modi expressed happiness at growing investment and trade relations between the two countries.
ਪ੍ਰਧਾਨ ਮੰਤਰੀ ਮੋਦੀ ਨੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਨਿਵੇਸ਼ ਅਤੇ ਵਪਾਰ ਸਬੰਧਾਂ ’ਤੇ ਪ੍ਰਸੰਨਤਾ ਪ੍ਰਗਟ ਕੀਤੀ ।
Advertisement - Remove
The visit is at the invitation of His Majesty King Salman bin Abdulaziz Al-Saud, King of Saudi Arabia for attending the Plenary Session of the 3rd Future Investment Initiative Forum being held in Riyadh.
ਇਹ ਯਾਤਰਾ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ-ਸਊਦ ਦੇ ਸੱਦੇ ਉੱਤੇ ਰਿਆਧ ਵਿੱਚ ਆਯੋਜਿਤ ਹੋਣ ਵਾਲੀ ਤੀਜੀ ਭਵਿੱਖੀ ਨਿਵੇਸ਼ ਪਹਿਲ ਬੈਠਕ ਦੇ ਸੰਪੂਰਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹੈ।
I would like to end by saying: For investment and easy business, come to India.
ਮੈਂ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ : ਨਿਵੇਸ਼ ਅਤੇ ਅਸਾਨ ਕਾਰੋਬਾਰ ਲਈ ਭਾਰਤ ਆਓ।
The fund will be set up as a Category-11 AIF (Alternate Investment Fund) debt fund registered with SEBI and would be professionally run.
ਇਹ ਫੰਡ ਸੇਬੀ ਦੇ ਨਾਲ ਰਜਿਸਟਰਡ ਸ਼੍ਰੇਣੀ -11 ਏਆਈਐੱਫ (ਵੈਕਲਪਿਕ ਨਿਵੇਸ਼ ਫੰਡ) ਰਿਣ ਫੰਡ ਵਜੋਂ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਦਾ ਪ੍ਰੋਫੈਸ਼ਨਲੀ ਉਪਯੋਗ ਕੀਤਾ ਜਾਵੇਗਾ ।
Now to attract businesses and investment in the states, a new competition has started.
ਹੁਣ ਰਾਜਾਂ ਵਿੱਚ ਬਿਜਨੇਸ ਨੂੰ ਆਕਰਸ਼ਿਤ ਕਰਨ ਲਈ , ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਇੱਕ ਨਵੀਂ ਹੋੜ ਸ਼ੁਰੂ ਹੋਈ ਹੈ ।
Besides this, the National Highways are also being expanded with an investment of thousands of crores of rupees.
ਇਸ ਦੇ ਇਲਾਵਾ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਨਾਲ ਨੈਸ਼ਨਲ ਹਾਈਵੇਜ਼ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading