Advertisement - Remove

investment - Example Sentences

Popularity:
Difficulty:
ਇਨ੍ਵੇਸ੍ਟ੍ਮਨ੍ਟ / ਇਨ੍ਵੇਸ੍ਮਨ੍ਟ
The 25 PRAGATI meetings have seen a cumulative review of 227 projects with a total investment of over Rs. 10 lakh crore.
25 ਪ੍ਰਗਤੀ ਮੀਟਿੰਗਾਂ ਵਿੱਚੋਂ ਕੁੱਲ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਵਾਲੇ 227 ਪ੍ਰੋਜੈਕਟਾਂ ਦੀ ਸਮੀਖਿਆ ਹੋਈ।
He attended the groundbreaking ceremony of 81 projects in Uttar Pradesh, with a total investment of over 60,000 crore rupees.
ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ60,000 ਕਰੋੜ ਰੁਪਏ ਦੇ ਕੁੱਲ ਨਿਵੇਸ਼ ਦੇ 81 ਪ੍ਰੋਜੈਕਟਾਂ ਦੇ ਭੂਮੀ ਪੂਜਨ ਸਮਾਰੋਹ ਵਿਚ ਹਿੱਸਾ ਲਿਆ।
He emphasized on the potential of investment in the renewable energy and organic farming sectors.
ਉਨ੍ਹਾਂ ਨੇ ਅਖੁੱਟ ਊਰਜਾ ਅਤੇ ਜੈਵਿਕ ਖੇਤੀ ਸੈਕਟਰਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ `ਤੇ ਜ਼ੋਰ ਦਿੱਤਾ।
In Berlin, Chancellor Merkel and I will interact with top business leaders of both the countries to further strengthen our trade and investment ties.
ਬਰਲਿਨ ਵਿਖੇ ਚਾਂਸਲਰ ਮਰਕੇਲ ਅਤੇ ਮੈਂ ਸਾਡੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਚੋਟੀ ਦੇ ਕਾਰੋਬਾਰ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ ।
There is significant potential for deepening bilateral trade and investment ties.
ਬਹੁਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਗਹਿਰਾਈ ਆਉਣ ਦੀ ਵੱਡੀ ਸੰਭਾਵਨਾ ਹੈ ।
Advertisement - Remove
France is our 9th largest investment partner and a key partner in our development initiatives in the area of defence, space, nuclear and renewable energy, urban development and railways.
ਫਰਾਂਸ ਸਾਡਾ ਨੌਵਾਂ ਅਤਿ ਵਿਸ਼ਾਲ ਨਿਵੇਸ਼ ਭਾਈਵਾਲ ਹੈ ਜੋ ਸੁਰੱਖਿਆ, ਪੁਲਾੜ, ਪਰਮਾਣੂ ਅਤੇ ਅਖੁੱਟ ਊਰਜਾ, ਸ਼ਹਿਰੀ ਵਿਕਾਸ ਅਤੇ ਰੇਲਵੇ ਆਦਿ ਦੇ ਖੇਤਰ ਵਿੱਚ ਸਾਡੀਆਂ ਵਿਕਾਸ ਪਹਿਲਕਦਮੀਆਂ ਦਾ ਮੁੱਖ ਹਿੱਸੇਦਾਰ ਹੈ ।
Deepening of cooperation in areas such as infrastructure, trade and investment and people-to-people relations was discussed.
ਬੁਨਿਆਦੀ ਢਾਂਚਾ, ਵਪਾਰ ਤੇ ਨਿਵੇਸ਼ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ ਗਈ।
In order to deepen our understanding and cooperation in financial matters, I propose a dialogue on digital financial inclusion and investment promotion and infrastructure.
ਵਿੱਤੀ ਮਾਮਲਿਆਂ ਵਿੱਚ ਆਪਣੀ ਸਮਝ ਅਤੇ ਸਹਿਯੋਗ ਮਜ਼ਬੂਤ ਕਰਨ ਲਈ ਮੈਂ ਡਿਜੀਟਲ ਵਿੱਤੀ ਸ਼ਮੂਲੀਅਤ ਅਤੇ ਨਿਵੇਸ਼ ਪ੍ਰੋਤਸਾਹਨ ਅਤੇ ਮੂਲਢਾਂਚੇ ‘ਤੇ ਸੰਵਾਦ ਦਾ ਪ੍ਰਸਤਾਵ ਰੱਖਦਾ ਹਾਂ।
The success of recent events like the Business & Investment Meet and Expo, the ASEAN India Business Council Meeting, the Biznet Conference, the Start-up Festival and Hackathon and an ICT Expo have shown encouraging results.
ਹਾਲ ਹੀ ਵਿੱਚ ਹੋਈਆਂ ਬਿਜ਼ਨਸ ਅਤੇ ਇਨਵੈਸਟਮੈਂਟ ਮੀਟ ਐਂਡ ਐਕਸਪੋ, ਆਸੀਆਨ ਇੰਡੀਆ ਬਿਜ਼ਨਸ ਕੌਂਸਲ ਮੀਟਿੰਗ ਆਦਿ ਸਰਗਰਮੀਆਂ ਦੀ ਸਫ਼ਲਤਾ ਨੇ ਉਤਸ਼ਾਹਜਨਕ ਨਤੀਜੇ ਦਰਸਾਏ ਹਨ।
The Prime Minister said foreign investment from Germany to India is rising, especially for the Make in India initiative.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਰਮਨੀ ਦਾ ਭਾਰਤ ਵਿੱਚ ਵਿਸ਼ੇਸ਼ ਨਿਵੇਸ਼ ਵਧਦਾ ਹੀ ਜਾ ਰਿਹਾ ਹੈ ਖਾਸ ਕਰਕੇ ‘ਮੇਕ-ਇਨ-ਇੰਡੀਆ’ ਪਹਿਲਕਦਮੀ ਲਈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading