Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
This change in the administration can be seen from the Parliament to the roads and from the Prime Minister's Office to the Panchayat Bhawan.
ਵਿਵਸਥਾਵਾਂ ਵਿੱਚ ਇਹ ਜੋ ਬਦਲਾਅ ਹੈ, ਇਸ ਦਾ ਵਿਸਥਾਰ ਸੰਸਦ ਤੋਂ ਲੈ ਕੇ ਸੜਕ ਤੱਕ, ਪ੍ਰਧਾਨ ਮੰਤਰੀ ਦਫ਼ਤਰ ਤੋਂ ਲੈ ਕੇ ਪੰਚਾਇਤ ਭਵਨ ਤੱਕ, ਹਰ ਪਾਸੇ ਦੇਖਿਆ ਜਾ ਰਿਹਾ ਹੈ।
b. Transfer of certain routine functions from NCLT to the central government such as dealing with applications for change of financial year and conversion from public to private companies. c.
(ਬੀ) ਐੱਨਸੀਐੱਲਟੀ ਦੇ ਕੁਝ ਰੋਜ਼ਮੱਰਾ ਕਾਰਜਾਂ ਨੂੰ ਕੇਂਦਰ ਸਰਕਾਰ ਨੂੰ ਟ੍ਰਾਂਸਫਰ ਕਰਨਾ ਜਿਵੇਂ ਕਿ ਵਿੱਤ ਸਾਲ ਵਿੱਚ ਬਦਲਾਅ ਲਈ ਬਿਨੈਪੱਤਰ ਅਤੇ ਜਨਤਕ ਖੇਤਰ ਦੀ ਕੰਪਨੀ ਨੂੰ ਨਿਜੀ ਕੰਪਨੀ ਵਿੱਚ ਬਦਲਣਾ ।
I am sure that as lawyers of the future, you will always strive for positive social change and take up the mantle of leadership in our quest to build a New India.
ਮੈਨੂੰ ਯਕੀਨ ਹੈ ਕਿ ਭਵਿੱਖ ਦੇ ਵਕੀਲ ਹੋਣ ਦੇ ਨਾਤੇ, ਤੁਸੀਂ ਸਕਾਰਾਤਮਕ ਸਮਾਜਿਕ ਤਬਦੀਲੀ ਲਈ ਹਮੇਸ਼ਾਂ ਯਤਨਸ਼ੀਲ ਰਹੋਗੇ ਅਤੇ ਇੱਕ ਨਵਾਂ ਭਾਰਤ ਬਣਾਉਣ ਦੀ ਸਾਡੀ ਕੋਸ਼ਿਸ਼ ਵਿੱਚ ਲੀਡਰਸ਼ਿਪ ਦਾ ਮੰਤਰ ਲਵੋਗੇ।
He emphasized the need for behavioural change in people towards immunity enhancing steps, and highlighted the evidences which have established the positive role of traditional medicines and practices in enhancing immunity.
ਉਨ੍ਹਾਂ ਨੇ ਪ੍ਰਤੀਰੱਖਿਆ ਵਧਾਉਣ ਵਾਲੇ ਕਦਮਾਂ ਦੇ ਪ੍ਰਤੀ ਲੋਕਾਂ ਵਿੱਚ ਵਿਵਹਾਰ ਪਰਿਵਰਤਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਸਬੂਤਾਂ ‘ਤੇ ਚਾਨਣਾ ਪਾਇਆ ਜਿਨ੍ਹਾਂ ਨੇ ਪ੍ਰਤੀਰੱਖਿਆ ਵਧਾਉਣ ਵਿੱਚ ਰਵਾਇਤੀ ਦਵਾਈਆਂ ਅਤੇ ਪਿਰਤਾਂ ਦੀ ਸਕਾਰਾਤਮਕ ਭੂਮਿਕਾ ਸਥਾਪਿਤ ਕੀਤੀ ਹੈ।
Just imagine the change it will bring to the lives of farmers. There is one more thing which I would request we waste almost 2 to 3 meters of our land by putting wire fence around it.
ਤੁਸੀਂ ਸੋਚੋ ਕਿ ਕਿਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਏਗੀ ਅਤੇ ਇੱਕ ਗੱਲ ਮੈਂ ਬੇਨਤੀ ਪੂਰਬਕ ਕਹਾਂਗਾ ਕਿ ਅਸੀਂ ਬਾਹਰ ਦੀ ਤਰਫ਼ ਤਾਰ ਲਗਾ ਕੇ ਆਪਣੀ ਦੋ- ਤਿੰਨ ਮੀਟਰ ਜ਼ਮੀਨ ਬਰਬਾਦ ਕਰਦੇ ਹਾਂ।
Advertisement - Remove
We should catalyze, harness and manage change for the nations prosperity.
ਸਾਨੂੰ ਪਰਿਵਰਤਨ ‘ਤੇ ਕੰਟਰੋਲ ਕਰਕੇ ਇਸ ਦਾ ਰਾਸ਼ਟਰ ਦੀ ਖੁਸ਼ਹਾਲੀ ਲਈ ਉਪਯੋਗ ਕਰਨਾ ਚਾਹੀਦਾ ਹੈ।
Friends, an attempt has been made to change this approach through the New Education Policy. The earlier shortcomings are being removed.
ਸਾਥੀਓ, ਨਵੀਂ ਐਜੂਕੇਸ਼ਨ ਪਾਲਿਸੀ ਜ਼ਰੀਏ ਇਸੇ ਅਪ੍ਰੋਚ ਨੂੰ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ, ਪਹਿਲਾਂ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।
Its a reflection of the change in the thinking of the country, change that has been brought about in the confidence of the country.
ਇਹ ਦੇਸ਼ ਦੀ ਸੋਚ ਵਿੱਚ ਆਈ ਤਬਦੀਲੀ , ਦੇਸ਼ ਦੇ ਆਤਮਵਿਸ਼ਵਾਸ ਵਿੱਚ ਆਈ ਤਬਦੀਲੀ ਦਾ ਪ੍ਰਤੀਕ ਹੈ।
Please think about the change that has been brought about in the lives of millions and millions of such women due to the Clean India Mission.
ਅਜਿਹੀਆਂ ਕਰੋੜਾਂ ਔਰਤਾਂ ਦੀ ਜ਼ਿੰਦਗੀ ਵਿੱਚ ਆਈ ਤਬਦੀਲੀ ਦੇ ਬਾਰੇ ਵਿੱਚ ਸੋਚੋ, ਜੋ ਤਬਦੀਲੀ ਸਵੱਛ ਭਾਰਤ ਮਿਸ਼ਨ ਕਰਕੇ ਆਈ ਹੈ।
In 2014, 1.25 billion Indians had voted to change this system.
2014 ਵਿੱਚ ਦੇਸ਼ ਦੇ ਸਵਾ ਸੌ ਕਰੋੜਾਂ ਨੇ ਇਸ ਵਿਵਸਥਾ ਨੂੰ ਬਦਲਣ ਦੇ ਲਈ ਵੋਟ ਦਿੱਤੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading