Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
We are trying to bring about a massive change in the lives of people living in the coastal areas through this program.
ਇਸ ਪ੍ਰੋਗਰਾਮ ਨਾਲ ਦੇਸ਼ ਦੇ ਸਮੁੰਦਰੀ ਕੰਢਿਆਂ ਉੱਤੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਦਾ ਸਾਡਾ ਯਤਨ ਹੈ।
As a follow-up to Prime Minister Narendra Modi’s exhortation, Groups of Secretaries to the Government of India, today began the second of round of presentations on ideas for transformative change in various areas of governance.
ਪ੍ਰਧਾਨ ਮੰਤਰੀ ਦੀ ਸਲਾਹ ਦੀ ਪਾਲਣਾ ਕਰਦੇ ਹੋਏ, ਭਾਰਤ ਸਰਕਾਰ ਦੇ ਸਕੱਤਰਾਂ ਦੇ ਗਰੁੱਪਾਂ ਨੇ ਅੱਜ ਸ਼ਾਸਨ ਦੇ ਵੱਖ-ਵੱਖ ਖੇਤਰਾਂ ਵਿੱਚ ਪਰਿਵਰਤਨਕਾਰੀ ਬਦਲਾਅ ਲਈ ਵਿਚਾਰਾਂ ਦੀ ਪੇਸ਼ਕਾਰੀ ਦਾ ਦੂਜਾ ਦੌਰ ਸ਼ੁਰੂ ਕੀਤਾ।
Prime Minister Narendra Modi said that the nation is changing and it has been possible because people have decided to change for a better India.
ਪ੍ਰਧਾਨਮੰਤਰੀ, ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਬਦਲ ਰਿਹਾ ਹੈ ਅਤੇ ਅਜਿਹਾ ਇਸਲਈ ਸੰਭਵ ਹੋਇਆ ਹੈ ਕਿਉਂਕਿ ਲੋਕਾਂ ਨੇ ਬਿਹਤਰ ਭਾਰਤ ਲਈ ਬਦਲਾਅਦਾ ਫੈਸਲਾ ਕੀਤਾ ਹੈ ।
The Prime Minister said change could not come for the tribal communities through a top down approach.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਭਾਈਚਾਰਿਆਂ ਲਈ ਤਬਦੀਲੀ ਉੱਪਰੋਂ ਹੇਠਾਂ ਵੱਲ ਆਉਣ ਵਾਲੀ ਪਹੁੰਚ ਨਾਲ ਨਹੀਂ ਆ ਸਕਦੀ।
It includes areas such as policy support, teaching, training and dissemination of information in the area of sustainable development and climate change through inter-disciplinary/trans-disciplinary research.
ਇਸ ਵਿੱਚ ਨੀਤੀਗਤ ਸਹਿਯੋਗ, ਅਧਿਆਪਨ, ਟ੍ਰੇਨਿੰਗ ਅਤੇ ਨਿਰੰਤਰ ਵਿਕਾਸ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਇੰਟਰ ਡਿਸਸਿਪਲਿਨਰੀ ਅਤੇ ਟਰਾਂਸ ਡਿਸਸਿਪਲਿਨਰੀ ਖੋਜ ਰਾਹੀਂ ਸੂਚਨਾ ਦਾ ਪ੍ਰਸਾਰ ਸ਼ਾਮਲ ਹੈ।
Advertisement - Remove
DST will provide grant-in-aid support to IGCS for undertaking research in the areas of climate change for sustainable development.
ਡੀ ਐੱਸ ਟੀ ਨਿਰੰਤਰ ਵਿਕਾਸ ਲਈ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਖੋਜ ਕਰਨ ਲਈ ਆਈ ਜੀ ਸੀ ਐੱਸ ਨੂੰ ਗਰਾਂਟ ਦੇਵੇਗਾ।
Together we can bring a positive change in the nation.
ਇਕੱਠੇ ਹੋ ਕੇ ਅਸੀਂ ਦੇਸ਼ ਵਿੱਚ ਸਕਰਾਤਮਕ ਤਬਦੀਲੀ ਲਿਆ ਸਕਦੇ ਹਾਂ।
Together we can bring a positive change in the nation.
ਇਕੱਠੇ ਹੋ ਕੇ ਅਸੀਂ ਦੇਸ਼ ਵਿੱਚ ਸਕਰਾਤਮਕ ਤਬਦੀਲੀ ਲਿਆ ਸਕਦੇ ਹਾਂ।
Three Groups of Secretaries to the Government of India, today presented ideas for transformative change in different areas of governance, to the Prime Minister, Shri Narendra Modi.
ਭਾਰਤ ਸਰਕਾਰ ਦੇ ਸਕੱਤਰਾਂ ਦੇ ਤਿੰਨ ਗਰੁੱਪਾਂ ਨੇ ਅੱਜ ਪ੍ਰਧਾਨ ਸ੍ਰੀ ਨਰੇਂਦਰ ਮੋਦੀ ਸਾਹਮਣੇ ਗਵਰਨੈਂਸ ਦੇ ਵੱਖ-ਵੱਖ ਖੇਤਰਾਂ ਵਿੱਚ ਪਰਿਵਰਤਨਕਾਰੀ ਬਦਲਾਅ ਲਈ ਵਿਚਾਰ ਪੇਸ਼ ਕੀਤੇ ।
These include combating diseases, coordinating action for disaster risk reduction and mitigation, addressing climate change and ushering digital empowerment.
ਇਨ੍ਹਾਂ ਚੁਣੌਤੀਆਂ ਵਿੱਚ ਬੀਮਾਰੀਆਂ ਦਾ ਮੁਕਾਬਲਾ, ਤਬਾਹੀ ਦੇ ਜੋਖਮ ਵਿੱਚ ਕਮੀ ਅਤੇ ਖਾਤਮੇ ਲਈ ਤਾਲਮੇਲ ਭਰੀ ਕਾਰਵਾਈ, ਮੌਸਮ ਤਬਦੀਲੀ ਦਾ ਹੱਲ ਲੱਭਣ ਅਤੇ ਡਿਜੀਟਲ ਸਸ਼ਕਤੀਕਰਨ ਦਾ ਦੌਰ ਲਿਆਉਣਾ ਸ਼ਾਮਿਲ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading