Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
Both Leaders also underscored the important efforts being made in their respective countries to address global developmental challenges, including climate change and the Sustainable Development Goals.
ਦੋਵਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਉਦੇਸ਼ ਸਹਿਤ ਗਲੋਬਲ ਵਿਕਾਸਾਤਮਿਕ ਚੁਣੌਤੀਆਂ ਨਾਲ ਨਿਪਟਣ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਨੂੰ ਵੀ ਰੇਖਾਂਕਿਤ ਕੀਤਾ।
We are making efforts to lead the world on digital economy, on new technologies, on climate change action and on fashioning the contours of the knowledge society.
ਅਸੀਂ ਡਿਜੀਟਲ ਅਰਥਵਿਵਸਥਾ, ਨਵੀਂਆਂ ਟੈਕਨੋਲੋਜੀਆਂ, ਜਲਵਾਯੂ ਪਰਿਵਰਤਨ ਅਤੇ ਗਿਆਨ ਸਮਾਜ ਦੀ ਰੂਪ-ਰੇਖਾ ਨੂੰ ਵਿਸ਼ੇਸ਼ ਸਵਰੂਪ ਪ੍ਰਦਾਨ ਕਰਨ ਦੇ ਮੋਰਚਿਆਂ ਉੱਤੇ ਪੂਰੀ ਦੁਨੀਆ ਦੀ ਅਗੁਵਾਈ ਕਰਨ ਦਾ ਪ੍ਰਯਤਨ ਕਰ ਰਹੇ ਹਾਂ।
Instead, people work together and in a comprehensive manner Exhorting the trainees to change the way they look at things, he said sometimes change in terminology also helps in changing the perspective.
’’ ਟਰੇਨੀਆਂ ਨੂੰ ਸੱਦਾ ਦਿੰਦਾ ਹੋਏ ਉਨ੍ਹਾਂ ਕਿਹਾ ਕਿ ਉਹ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਉਣ। ਉਨ੍ਹਾਂ ਕਿਹਾ ਕਿ ਕਦੇ - ਕਦੇ ਸ਼ਬਦਾਵਲੀ ਵਿੱਚ ਪਰਿਵਰਤਨ ਵੀ ਪਰਿਪੇਖ ਨੂੰ ਬਦਲਣ ਵਿੱਚ ਮਦਦ ਕਰਦਾ ਹੈ। ਆਓ, ਅਸੀਂ ਚੀਜ਼ਾਂ ਨੂੰ ਦੇਖਣ ਦੇ ਤਰੀਕੇ ਵਿੱਚ ਬਦਲਾਅ ਲਿਆਈਏ।
How did this change happen
ਅਖੀਰ ਇਹ ਬਦਲਾਅ ਕਿਵੇਂ ਆਇਆ ?
How did this change happen
ਇਹ ਪਰਿਵਰਤਨ ਵੀ ਕਿਵੇਂ ਆਇਆ ?
Advertisement - Remove
When Guru Nanak Dev had set off on a journey from Sultanpur Lodhi, who knew that he was going to change the era
ਜਦੋਂ ਗੁਰੂ ਨਾਨਕ ਦੇਵ ਇੱਥੇ ਸੁਲਤਾਨਪੁਰ ਲੋਧੀ ਤੋਂ ਯਾਤਰਾ ‘ਤੇ ਨਿਕਲੇ ਸਨ ਤਾਂ ਕਿਸ ਨੂੰ ਪਤਾ ਸੀ ਕਿ ਉਹ ਯੁੱਗ ਬਦਲਣ ਵਾਲੇ ਹਨ।
Every film and character leaves a long lasting imprint on our mind and it has the power to change our thoughts and mood he said.
ਹਰੇਕ ਫ਼ਿਲਮ ਅਤੇ ਕਿਰਦਾਰ ਸਾਡੇ ਮਨ 'ਤੇ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਵਿੱਚ ਸਾਡੇ ਵਿਚਾਰਾਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ।
The Secretary Information and Broadcasting Ministry, Shri Amit Khare mentioned the noteworthy highlights of this years festival and noted the tremendous change in the last 50 editions from a participation of 23 countries in 1952, to 76 countries this year.
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਫੈਸਟੀਵਲ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 50 ਸਾਲਾਂ ਦੇ ਦੌਰਾਨ ਮਹੱਤਵਪੂਰਨ ਬਦਲਾਅ ਹੋਏ ਹਨ।
He emphasized that to bring a change in such an old established institution, itself is a great challenge.
ਉਨ੍ਹਾਂ ਨੇ ਕਿਹਾ ਕਿ ਇੰਨੀ ਪੁਰਾਣੀ ਸੰਸਥਾ ਵਿੱਚ ਬਦਲਾਅ ਲਿਆਉਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ।
India's leadership on climate change has been evident and well recognised across the globe.
ਜਲਵਾਯੂ ਪਰਿਵਰਤਨ ਬਾਰੇ ਭਾਰਤ ਦੀ ਲੀਡਰਸ਼ਿਪ ਦਾ ਸਟੈਂਡ ਹਮੇਸ਼ਾ ਸਪਸ਼ਟ ਰਿਹਾ ਹੈ ਅਤੇ ਦੁਨੀਆ ਇਸ ਤੋਂ ਪੂਰੀ ਤਰ੍ਹਾਂ ਜਾਣੂ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading