Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
Acknowledging that in the fast paced 21st century, India needs to swiftly change itself to continue playing an effective role, the Prime Minister said that the necessary ecosystem is being built in the country for Innovation, Research, Design, Development and Entrepreneurship.
ਤੇਜ਼ ਰਫ਼ਤਾਰ 21ਵੀਂ ਸਦੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਰੰਤਰ ਨਿਭਾਉਂਦੇ ਰਹਿਣ ਲਈ ਖ਼ੁਦ ਨੂੰ ਤੇਜ਼ੀ ਨਾਲ ਬਦਲਣ ਦੀ ਜ਼ਰੂਰਤ ਹੈ, ਇਸੇ ਲਈ ਨਵੀਂਆਂ ਖੋਜਾਂ, ਖੋਜ, ਡਿਜ਼ਾਈਨ, ਵਿਕਾਸ ਤੇ ਉੱਦਮਤਾ ਲਈ ਦੇਸ਼ ਵਿੱਚ ਲੋੜੀਂਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।
Acknowledging that in the fast paced 21st century, India needs to swiftly change itself to continue playing an effective role, the Prime Minister said that the necessary ecosystem is being built in the country for Innovation, Research, Design, Development and Entrepreneurship.
ਤੇਜ਼ ਰਫ਼ਤਾਰ 21ਵੀਂ ਸਦੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਰੰਤਰ ਨਿਭਾਉਂਦੇ ਰਹਿਣ ਲਈ ਖ਼ੁਦ ਨੂੰ ਤੇਜ਼ੀ ਨਾਲ ਬਦਲਣ ਦੀ ਜ਼ਰੂਰਤ ਹੈ, ਇਸੇ ਲਈ ਨਵੀਆਂ ਖੋਜਾਂ, ਖੋਜ, ਡਿਜ਼ਾਇਨ, ਵਿਕਾਸ ਤੇ ਉੱਦਮਤਾ ਲਈ ਦੇਸ਼ ਵਿੱਚ ਲੋੜੀਂਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ।
The construction of the temple will also open up several opportunities across sectors and will change the economy of the region.
ਮੰਦਿਰ ਦੇ ਨਿਰਮਾਣ ਨਾਲ ਸਾਰੇ ਖੇਤਰਾਂ ਵਿੱਚ ਕਈ ਅਵਸਰ ਖੁੱਲ੍ਹਣਗੇ ਅਤੇ ਖੇਤਰ ਦੀ ਅਰਥਵਿਵਸਥਾ ਵਿੱਚ ਤਬਦੀਲੀ ਆਵੇਗੀ।
Lord Rama is the advocate of change and modernity.
ਰਾਮ ਪਰਿਵਰਤਨ ਦੇ ਹਾਮੀ ਹਨ, ਆਧੁਨਿਕਤਾ ਦੇ ਹਾਮੀ ਹਨ।
The installations at RSK will introduce future generations to the successful journey of world's largest behaviour change campaign, the Swachh Bharat Mission.
‘ਰਾਸ਼ਟ੍ਰੀਯ ਸਵੱਛਤਾ ਕੇਂਦਰ’ (ਆਰਐੱਸਕੇ) ਦੀ ਸਥਾਪਨਾ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੁਨੀਆ ਦੇ ਸਭ ਤੋਂ ਵੱਡੀ ਵਿਵਹਾਰ ਪਰਿਵਰਤਨ ਮੁਹਿੰਮ ‘ਸਵੱਛ ਭਾਰਤ ਮਿਸ਼ਨ’ ਦੀ ਸਫ਼ਲ ਯਾਤਰਾ ਤੋਂ ਸਹੀ ਢੰਗ ਨਾਲ ਜਾਣੂ ਹੋ ਸਕਣਗੀਆਂ।
Advertisement - Remove
In Hall 1, the visitors will experience a unique 360 audio visual immersive show, which will narrate India's Swachhata Story - a journey into the largest behaviour change campaign in the history of the world.
ਹਾਲ 1 ਵਿੱਚ ਸੈਲਾਨੀਆਂ ਨੂੰ ਇੱਕ ਅਨੂਠੇ 360 ਆਡੀਓ ਵਿਜ਼ੂਅਲ ਮਨਮੋਹਕ ਸ਼ੋਅ ਦਾ ਅਨੁਭਵ ਹੋਵੇਗਾ, ਜੋ ਭਾਰਤ ਦੀ ਸਵੱਛਤਾ ਦੀ ਗਾਥਾ-ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਵਿਵਹਾਰ ਪਰਿਵਰਤਨ ਮੁਹਿੰਮ ਦੀ ਯਾਤਰਾ ਦਾ ਵਰਣਨ ਕਰੇਗਾ।
The Prime Minister said that India's education system needs to change according to the changing times.
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿੱਦਿਅਕ ਪ੍ਰਣਾਲੀ ਨੂੰ ਬਦਲਦੇ ਸਮਿਆਂ ਅਨੁਸਾਰ ਬਦਲਣ ਦੀ ਜ਼ਰੂਰਤ ਹੈ।
One of the reasons for this is his ability to bring unprecedented change through simple methods.
ਇਸ ਦੀ ਇੱਕ ਵੱਡੀ ਵਜ੍ਹਾ ਹੈ, ਸਧਾਰਣ ਮਾਧਿਅਮਾਂ ਰਾਹੀਂ ਬੇਮਿਸਾਲ ਪਰਿਵਰਤਨ ਲਿਆਉਣ ਦੀ ਉਨ੍ਹਾਂ ਦੀ ਸਮਰੱਥਾ।
The Swachh Bharat Abhiyan has brought in a permanent change in our social consciousness and our behavior as a society.
ਸਵੱਛ ਭਾਰਤ ਅਭਿਯਾਨ ਨਾਲ ਸਾਡੀ ਸਮਾਜਿਕ ਚੇਤਨਾ, ਸਮਾਜ ਦੇ ਰੂਪ ਵਿੱਚ ਸਾਡੇ ਆਚਾਰ-ਵਿਵਹਾਰ ਵਿੱਚ ਵੀ ਸਥਾਈ ਪਰਿਵਰਤਨ ਆਇਆ ਹੈ।
Who could have thought that such a big change would happen in the APMC Act for the benefit of farmers
ਕਿਸਾਨਾਂ ਦੇ ਲਾਭ ਦੇ ਲਈ ਏਪੀਐੱਮਸੀ ਐਕਟ ਵਿੱਚ ਇੰਨਾ ਵੱਡਾ ਬਦਲਾਅ ਕਿਸਨੇ ਸੋਚਿਆ ਹੋਵੇਗਾ?
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading