Advertisement - Remove

change - Example Sentences

Popularity:
Difficulty:
ਚੇਨ੍ਜ / ਚੈਨ੍ਜ
Friends, Sardar Patel has shown that it is always necessary to have a strong will power for meaningful change in the life of ordinary people.
ਸਾਥੀਓ, ਸਰਦਾਰ ਪਟੇਲ ਨੇ ਦਿਖਾਇਆ ਹੈ ਕਿ ਆਮ ਜਨ ਦੇ ਜੀਵਨ ਵਿੱਚ ਸਾਰਥਕ ਬਦਲਾਅ ਲਈ ਹਮੇਸ਼ਾ ਇੱਕ ਬੁਲੰਦ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
Friends, Improving these rankings is not just a change in statistics.
ਸਾਥੀਓ, ਇਹ ਰੈਂਕਿੰਗ ਸੁਧਰਨ ਦਾ ਮਤਲਬ ਸਿਰਫ਼ ਅੰਕੜਿਆਂ ਦਾ ਫੇਰ ਬਦਲ ਨਹੀਂ ਹੈ।
This will change the fate of the entire Delhi. And the fate of India cannot be changed without changing the fate of Delhi.
ਕਿਉਂਕਿ ਇਹ ਪੂਰੀ ਦਿੱਲੀ ਦਾ ਭਾਗ ਬਦਲਣਾ ਹੈ ਮੈਨੂੰ ... ਅਤੇ ਦਿੱਲੀ ਦਾ ਭਾਗ ਬਦਲੇ ਬਿਨਾ ਹਿੰਦੁਸਤਾਨ ਦਾ ਭਾਗ ਨਹੀਂ ਬਦਲਦਾ ਹੈ।
I urge you to join this scheme and you have to change not only your life but also the life of Delhi.
ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਉਸ ਨਾਲ ਜੁੜੋ ਅਤੇ ਤੁਹਾਨੂੰ ਆਪਣਾ ਜੀਵਨ ਤਾਂ ਬਦਲਣਾ ਹੈ। ਦਿੱਲੀ ਦਾ ਜੀਵਨ ਵੀ ਬਦਲਣਾ ਹੈ।
It is certainly going to change the way I create music.
ਇਸ ਨਾਲ ਮੇਰੇ ਸੰਗੀਤ ਰਚਨਾ ਕਰਨ ਦੇ ਤਰੀਕੇ ਵਿੱਚ ਨਿਸ਼ਚਿਤ ਰੂਪ ਨਾਲ ਬਦਲਾਅ ਆਏਗਾ।
Advertisement - Remove
This should create a sense of respect and pride for the police. See, a change will begin in the societal life.
ਉਸ ਪੁਲਿਸ ਪ੍ਰਤੀ ਆਦਰ ਦਾ, ਗੌਰਵ ਦਾ ਭਾਵ ਬਣਨਾ ਚਾਹੀਦਾ ਹੈ, ਦੇਖੋ ਸਮਾਜ, ਜੀਵਨ ਵਿੱਚ ਇੱਕ ਬਦਲਾਅ ਸ਼ੁਰੂ ਹੋ ਜਾਵੇਗਾ।
This change was earlier notified to be implemented from 1st April, 2020.
ਇਹ ਪਰਿਵਰਤਨ ਪਹਿਲਾਂ 1 ਅਪ੍ਰੈਲ 2020 ਤੋਂ ਲਾਗੂ ਹੋਣ ਵਾਲਾ ਸੀ।
Such substrates are sensitive to change in the refractive index of the surrounding medium and can detect biologically important molecules and chemicals in the laboratory.
ਅਜਿਹੇ ਸਬਸਟ੍ਰੇਟ ਆਲੇਦੁਆਲੇ ਦੇ ਮਾਧਿਅਮ ਰਾਹੀਂ ਰੀਫ਼੍ਰੈਕਟਿਵ ਇੰਡੈਕਸ ਵਿੱਚ ਤਬਦੀਲੀ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਤੇ ਪ੍ਰਯੋਗਸ਼ਾਲਾ ’ਚ ਜੈਵਿਕ ਦ੍ਰਿਸ਼ਟੀ ਤੋਂ ਅਹਿਮ ਮੌਲੀਕਿਊਲ ਤੇ ਰਸਾਇਣ ਦਾ ਪਤਾ ਲਾ ਸਕਦੇ ਹਨ।
Project Tiger is an ongoing Centrally Sponsored Scheme of the Ministry of Environment, Forests and Climate Change providing central assistance to the tiger States for tiger conservation in designated tiger reserves.
ਪ੍ਰੋਜੈਕਟ ਟਾਈਗਰ,ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਇੱਕ ਵਰਤਮਾਨ, ਕੇਂਦਰੀ ਪ੍ਰਾਯੋਜਿਤ ਸਕੀਮ ਹੈ ਜੋ ਟਾਈਗਰ ਰਾਜਾਂ ਨੂੰ ਨਿਯਮਿਤ ਟਾਈਗਰ ਰਿਜ਼ਰਵਜ਼ ਵਿੱਚ ਸ਼ੇਰਾਂ ਦੀ ਸੰਭਾਲ਼ ਲਈ ਕੇਂਦਰੀ ਸਹਾਇਤਾ ਪ੍ਰਦਾਨ ਕਰਦੀ ਹੈ।
These key drivers included the impact of climate change on the river for future planning, how it will impact the water system and what can be done to lower that impact.
ਇਨ੍ਹਾਂ ਪ੍ਰਮੁੱਖ ਡਰਾਈਵਰਾਂ ਨੇ ਭਵਿੱਖ ਦੀ ਯੋਜਨਾਬੰਦੀ ਲਈ ਨਦੀ ਉੱਤੇ ਮੌਸਮ ਵਿੱਚ ਤਬਦੀਲੀ ਦੇ ਪ੍ਰਭਾਵ, ਇਹ ਪਾਣੀ ਪ੍ਰਣਾਲੀ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਅਤੇ ਇਸ ਪ੍ਰਭਾਵ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ, ਨੂੰ ਵਿੱਚ ਸ਼ਾਮਲ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading